LyricFind Logo
LyricFind Logo
Profile image icon
Lyric cover art

Kangna

Apple Music logo
Deezer logo
Spotify logo
Lyrics
ਗੋਰੇ ਗੋਰੇ ਮੁਖੜੇ ਤੇ ਜੱਚਦਾ ਏ
ਜੱਚਦਾ ਏ ਮਿੱਠਾ ਮਿੱਠਾ ਸੰਗਣਾ
ਗੋਰੀਆਂ ਬਾਹਾਂ ਚ ਪਾ ਲੈ ਸੋਹਣੀਏ
ਗੋਰੀਆਂ ਬਾਹਾਂ ਚ ਪਾ ਲੈ ਸੋਹਣੀਏ
ਗੱਬਰੂ ਬਣਾਈ ਫਿਰੇ ਕੰਗਨਾ
ਗੋਰੀਆਂ ਬਾਹਾਂ ਚ ਪਾ ਲੈ ਸੋਹਣੀਏ
ਗੱਬਰੂ ਬਣਾਈ ਫਿਰੇ ਕੰਗਨਾ
ਗੋਰੀਆਂ ਬਾਹਾਂ ਚ ਪਾ ਲੈ ਸੋਹਣੀਏ
ਅੱਖਾਂ ਨਾਲ ਅਖ ਬਿਲੋ ਖਹਿਣ ਜਦੋਂ ਲਗ ਪਈ
ਮਿਤ੍ਰਾਂ ਦੇ ਨੇੜੇ ਨੇੜੇ ਰਹਿਣ ਜਦੋਂ ਲਗ ਪਈ
ਓਦੋ ਸਾਡੀ ਜਿੰਦਗੀ ਸਫਲ ਹੋਣੀ ਏ ਨੀ
ਸ਼ਿਵਜੋਤ ਸ਼ਿਵਜੋਤ ਕਹਿਣ ਜਦੋਂ ਲਗ ਪਈ
ਚੰਨ ਤਾਰੇ ਬਿਲੋ ਲੱਗੇ ਭਰਨ ਹੁੰਗਾਰੇ
ਜਦੋਂ ਛੇਡ ਬੈਠਾ ਤੇਰੇ ਬਾਰੇ ਗੱਲ ਮੈਂ
ਕਿਵੇਂ ਏ ਜਗਾਉਣਾ ਤੇਰਾ ਪਿਆਰ ਮੇਰੇ ਲਈ
ਏਹ ਮਸਲਾ ਵੀ ਕਰ ਲੈਣਾ ਹੱਲ ਮੈ
ਪਰੀਆਂ ਜੇ ਰੰਗ ਰੂਪ ਵਾਲੀਏ ਨੀ
ਦਿਲ ਤੇਰੇ ਰੰਗ ਵਿਚ ਰੰਗਣਾ
ਗੋਰੀਆਂ ਬਾਹਾਂ ਚ ਪਾ ਲੈ ਸੋਹਣੀਏ
ਗੱਬਰੂ ਬਣਾਈ ਫਿਰੇ ਕੰਗਨਾ
ਗੋਰੀਆਂ ਬਾਹਾਂ ਚ ਪਾ ਲੈ ਸੋਹਣੀਏ
ਗੱਬਰੂ ਬਣਾਈ ਫਿਰੇ ਕੰਗਨਾ

ਨੀ ਮੁਖ ਤੇ smile ਰੱਖਦੀ smile ਰੱਖਦੀ
ਮੁੰਡਿਆਂ ਨੂੰ ਰੱਖ ਕੇ ਸੂਲੀ ਝਾੜ ਕੇ ਨੀ
ਨੀ Cadillac ਤਿੰਨ ਲੱਖ ਦੀ ਨਾਲੇ ਤਿੰਨ ਲੱਖ ਦੀ
ਬੈਠਣਾ ਤੂੰ ਕਦੋਂ ਜੁੱਤੀ ਝਾੜ ਕੇ
ਸੂਹੇ ਸੂਹੇ ਰੰਗ ਵਾਲੀਏ ਨੀ
ਤੇਰੀ ਮਿੱਠੀ ਮਿੱਠੀ ਸੰਗ ਮਾਰਦੀ
ਦੱਸ ਕਿ ਪਸੰਦ ਕਰੇਗੀ
ਤੇਰੀ ਵੱਖਰੀ ਜੀ ਮੰਗ ਮਾਰਦੀ
ਇਕੋ ਹੀ ਇਸ਼ਾਰਾ ਹਜੇ ਜਾਣਦੀ
ਖੰਗ ਤੋਂ ਵੀ ਬਿਨਾ ਪੈਂਦਾ ਖੰਗਨਾ
ਗੋਰੀਆਂ ਬਾਹਾਂ ਚ ਪਾ ਲੈ ਸੋਹਣੀਏ
ਗੱਬਰੂ ਬਣਾਈ ਫਿਰੇ ਕੰਗਨਾ
ਗੋਰੀਆਂ ਬਾਹਾਂ ਚ ਪਾ ਲੈ ਸੋਹਣੀਏ
ਗੱਬਰੂ ਬਣਾਈ ਫਿਰੇ ਕੰਗਨਾ
ਰੱਖਣਾ ਤੂੰ ਕੰਗਨਾ ਨੂ ਸਾਂਭ ਸਾਂਭ ਗੋਰੀਏ
ਖਾਸ ਇਕ ਕੰਗਨੇ ਚ ਗੱਲਬਾਤ ਗੋਰੀਏ
ਆਜਾ ਓਹੀ ਪਰਦੇ ਚ ਗੱਲਬਾਤ ਤੋਰੀਏ
ਦੁਨੀਆ ਜੋ ਗੱਲਾਂ ਏ ਬਣਾਈ ਜਾਂਦੀ ਗੋਰੀਏ
ਹੋਨੀ ਏਹੀ ਹੁੰਦੀ ਜਿਹੜੀ ਹੋਣੀ ਹੁੰਦੀ ਏ ਨੀ
ਗੱਲ ਸਾਡੇ ਫਿਰ ਚ ਆਈ ਜਾਂਦੀ ਗੋਰੀਏ
ਕਦੋਂ done ਹੋਊ ਮੇਰਾ ਗੋਰੀਏ
ਨਿੱਤ ਤੈਨੂੰ ਰੱਬ ਕੋਲੋਂ ਮੰਗਣਾ

WRITERS

Starboy X, Shivjot

PUBLISHERS

Lyrics © IPRS

Share icon and text

Share


See A Problem With Something?

Lyrics

Other