LyricFind Logo
LyricFind Logo
Profile image icon
Lyric cover art

Memento

Apple Music logo
Deezer logo
Spotify logo
Lyrics
ਮਹਿੰਗੇ ਤੋਹਫ਼ੇ ਅਨਮੁੱਲੇ ਯਾਰ ਦੇ
ਮੈਨੂੰ ਲੰਘਦੀ ਨੂੰ ਵਾਜਾਂ ਮਾਰਦੇ
ਨਾਲੇ ਕਰਦੈ ਪਿਆਰ ਚੰਦਰਾ
ਨਾਲੇ ਨਖਰੇ ਵੀ ਝੱਲੇ ਨਾਰ ਦੇ
ਸ਼ੀਸ਼ੇ ਡਾਊਨ ਕਰ ਤੱਕੇਂ ਕਾਰ ਦੇ
ਤੇਰੇ ਝਾਕੇ ਸਾਨੂੰ ਰਹਿਣ ਥਾਰ ਦੇ
ਪੈਗਿਆ ਤੇਰੇ ਨਾਲ ਪਿਆਰ ਹੀਰੀਏ
ਅੱਸੀ ਯਾਰਾਂ ਤੋਂ ਵੀ ਜਾਨ ਵਾਰ ਦੇ
ਵੇ ਜੱਟੀ ਤੇਰਾ ਬਾਹਲਾ ਹੀ ਕਰੇ
ਦਿਲ ਪਰ ਚੰਦਰਾ ਡਰੇ
ਵੇ ਸੱਚੀ ਜਿਓਂ ਦਾ ਸਵਾਦ ਆਗਿਆ
ਅੱਸੀ ਜਿੱਦਣ ਦੇ ਤੇਰੇ ਤੇ ਮਰੇ
ਮੁੰਡੇ ਪੱਤੇ ਜ਼ੁਲਫਾਂ ਦੀ ਲੱਟ ਨੇ
ਤੇਰੇ ਕਿਊਟ ਜੇਹੇ ਫੇਸ ਕੱਟ ਨੇ
ਜਿਹਨੂੰ ਹੱਸਦੀ ਤੂੰ ਸੋਹਣੀ ਲੱਗ ਗਈ
ਤੈਨੂੰ ਰੋਣ ਕਿੱਥੋਂ ਦੇਣਾ ਜੱਟ ਨੇ
ਮਮੀ ਕੋਲੋ ਡਰਦੀ ਨਿੱਤ ਹਾਈਡ ਕਰਦੀ ਆ ਰੱਖੀਆਂ ਨੀ ਜਾਣਦੀਆਂ ਨਿਸ਼ਾਨੀਆਂ
ਅੱਜ ਨਾ ਤੂੰ ਕਾਲ ਕਰੀਂ ਫੇਵਰ ਸਮਾਲ ਕਰੀਂ
ਕਰਦੇਂ ਮੇਰੇ ਤੇ ਮੇਹਰਬਾਨੀਆਂ
ਕਿਵੇਂ ਪਾਸ ਕਰੂ ਮੈਂ ਸਮਾਨ
ਨੀ ਤੇਰੇ ਤੋਂ ਬਿਨਾ
ਤੂੰ scène change ਕਰਲੈ ਜੇ ਸੱਦ ਲੇ ਮੈਨੂੰ ਤੂੰ ਨੇੜੇ
ਕਿਉਂ ਲਾਵਾਂ ਗੇੜੇ
ਜੁਗਾੜ ਕੋਈ ਕਰ ਲੈ
ਹੋ ਮੁੰਡਾ ਜੱਟਾਂ ਦਾ ਬਰਾਊਨ ਰੰਗ ਦਾ
ਨਾਰਾਂ ਗੋਰੀਆਂ ਦਾ ਦਿਲ ਮੰਗਦਾ
ਕਾਰਾਂ ਕਾਲੀਆਂ ਚੋਂ ਬੇਸ ਮਾਰ ਕੇ
ਦਿਲ ਲੁੱਟਦਾ ਜਿੱਥੋਂ ਵੀ ਲੰਘਦਾ
ਹੋ ਮੇਰੇ ਪਿੱਛੇ ਵੈਲੀਆਂ ਨਾ ਅੱਡ ਦਾ
ਜੱਟ ਫਿਰਦਾ ਏ ਕੋੱਕੇ ਜੜ ਦਾ
ਉਂਜ ਘੜੀਆਂ ਦਾ ਸ਼ੌਂਕੀ ਏ ਬੜਾ
ਪਰ ਮੇਰੇ ਲਈ ਨਾ ਟਾਈਮ ਕੱਢ ਦਾ

ਫਿਰਦੀ ਮੁੰਡੀਰ ਬੜੇ ਅਥਰੇ ਆ ਸ਼ੋਰ
ਘਰੋਂ ਬਾਹਰ ਅੱਜ ਕੱਲੀ ਕੀਤੇ ਜਾਈਂ ਨਾ
ਕਹਿਰ ਦੀ ਆ ਧੁੱਪ ਵਿੱਚ ਬਣ ਦਾ ਬਾਰੂਦ
ਏਨਾ ਅਖੀਆਂ ਚ ਸੁਰਮਾ ਤੂੰ ਪਾਈਂ ਨਾ
ਹਾਂ ਸ਼ਿਵਜੋਤ ਤੇਰੇ ਹੁੰਦਿਆਂ
ਵੇ ਕਾਹਦਾ ਡਰਨਾ ਜੋ ਮਰਜ਼ੀ ਮੈਂ ਕਰ ਲਾਵਾਂ
ਤੇਰੇ ਲਈ ਤਾਂ ਕੁਜ ਵੀ ਸਹੁੰ ਜੋ ਕਹੇਂਗਾ ਕਰੂੰ
ਜੋ ਮਰਜ਼ੀ ਮੈਂ ਜਰ ਲਾਵਾਂ ਲਾਹੌਰ ਤੋਂ ਬਣਾਈ ਹੋਈ ਆ
ਜੋ ਪੈਰੀਂ ਜੁੱਤੀ ਪਾਈ ਹੋਈ ਆ ਸਾਂਭ ਸਾਂਭ ਰੱਖੀ ਗੋਰੀਏ
ਜੋ ਤੇਰੇ ਪਿਆਰ ਵੱਲੋਂ ਆਈ ਹੋਈ ਆ ਓ ਲੰਡਨੋਂ ਮੰਗਾਈ ਹੋਈ ਆ
ਜੋ ਪੈਰੀਂ ਜੁੱਤੀ ਪਾਈ ਹੋਈ ਆ ਬੋਚ ਬੋਚ ਪੈਰ ਰੱਖਦੀ
ਸੋਹਣੇ ਯਾਰ ਵੱਲੋਂ ਆਈ ਹੋਈ ਆ

WRITERS

The Boss, Shivjot

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None