LyricFind Logo
LyricFind Logo
Profile image icon
Lyric cover art

Raw Flow

Apple Music logo
Deezer logo
Spotify logo
Lyrics
ਚਰਚੇ ਕਰਾਏ Hollywood ਵਿਚ ਨੀ
ਸਾਰੇ ਹੀ star ਸਾਡੇ hood ਵਿਚ ਨੀ
ਲੇਖਾਂ ਦੇ ਮੋਹਤਾਜ਼ ਨੈਯੋਂ ਮਹਿਨਤਾਂ ਦੇ ਆਂ
Bad ਨੀ ਹੁੰਦੇ ਰਹੀਏ good ਵਿਚ ਨੀ
ਜਦੋਂ Godfather ਦੀ call ਆਉਣੀ ਆ
ਓਦੋਂ ਸਾਨੂੰ ਪੁੱਛ ਕੇ ਨਾ ਹਾਲ ਆਉਣੀ ਆ
ਲੈਜਾਂਗੇ ਕੀ ਜ਼ਿੰਦਗੀ ਚੋਂ ਨਾਲ ਚੱਕ ਕੇ
ਸਾਰਾ ਕੁਝ ਇੱਥੇ ਹੀ ਰਹਿ ਜਾਣਾ ਗੋਰੀਏ
ਮਿੱਤਰਾਂ ਦਾ ਪੱਕਾ ਮਿੱਤਰਾਂ ਦਾ ਪੱਕਾ ਨਾ ਟਿਕਾਣਾ ਗੋਰੀਏ
ਹੁੰਦਾ ਤੇਰੇ ਸ਼ਹਿਰ ਆਉਣਾ ਜਾਣਾ ਗੋਰੀਏ
ਐਰੇ ਗੈਰੇ ਕੰਮ ਲਈ ਨਾ ਵੇਹਲ ਯਾਰਾਂ ਨੂੰ
ਪਿੱਛੇ ਲਾਈ ਫਿਰਦੇ ਜ਼ਮਾਨਾ ਗੋਰੀਏ
ਰੱਖਦੇ ਕਰਾ ਕੇ deal done ਬੱਲੀਏ
ਰਹਿੰਦੇ ਆ ਪੂਰੇ ਬਣ ਠਣ ਬੱਲੀਏ
ਸ਼ੇਰਾਂ ਵਾਲੀ ਤੋਰ ਅੱਖ ਬਾਜ਼ ਵਰਗੀ
ਤੁਰਦੇ ਆ ਹਿੱਕਾਂ ਤਣ ਤਣ ਬੱਲੀਏ
ਮੰਗਦੇ ਨੀ ਬੱਲੇਯਾ ਖੋ ਲਈਏ ਹੱਕ ਨੂੰ
ਰਹਿੰਦਾ ਐ ਬਣਿਆ baretta ਲੱਕ ਨੂੰ
Feel ਨੀ ਕਰਦੇ ਕੋਈ ਦਿੱਤੀ ਚੱਕ ਨੂੰ
ਪੁੱਤਾਂ ਵਾਂਗੂ ਪਾਲੀਏ ਪੈਲੀ ਦੇ ਟੱਕ ਨੂੰ
ਲੱਗਾ ਝੁਰਟਾਂ ਦਾ ਵੈਲ ਚਾਢੀ ਚੰਦ ਰੱਖਦੇ
ਕੱਬੇ ਤੋਂ ਕੱਬਾ ਵੈਲੀ ਸੰਦ ਰੱਖਦੇ
ਉੱਚੇ ਆ ਖ਼ਵਾਬ ਬੋਲੇ ਰਗਾ ਚ Punjab
ਦਗੇਬਾਜ਼ਾਂ ਦੇ ਕਰਾਈ ਮੁੰਹ ਬੰਦ ਰੱਖਦੇ
ਕਿਵੇਂ ਤੁਸੀਂ ਕੀਲਿਆ ਏ peace ਪੁੱਛਦੇ
ਸਾਨੂੰ ਵੀ ਸਿਖਾ ਦੋ ਰਹਿੰਦੇ fees ਪੁੱਛਦੇ
ਕੇਹੜੀ ਤੁਹਾਨੂੰ ਹੀਰਿਆਂ ਦੀ ਖਾਨ ਲੱਭ ਗਈ
ਕਿਵੇਂ ਕਰ ਲਈਏ ਅਸੀਂ ਰੀਸ ਪੁੱਛਦੇ
ਬੜੇ ਬੜੇ ਪੁੱਛਦੇ ਰਹੀਸ ਪੁੱਛਦੇ
ਹੋਗੇ ਆ ਮੁਰੀਦ ਸਾਡੀ ਖੜੀ ਮੁੱਛ ਦੇ
ਥੋੜੇ ਨਾਲ ਕਹਿੰਦੇ ਕਿਉਂ ਭਾਗ ਰੁੱਸ ਦੇ
ਕਿਸਾ ਲਾਈ ਫਿਰਦੇ ਯਾਰਾਂ ਗੋਰੀਏ
ਸਾਡੇ ਤਿੰਨ ਸੌ ਆਈ ਘੋੜੇ ਸਾਡੇ ਰਥ ਵਿਚ ਨੀ
ਕੁੱਟੀ ਬੜੀ ਤਾਂਸ਼ ਬੈਠੇ ਸਾਥ ਵਿਚ ਨੀ
ਰੱਖੀਏ command ਸਾਰੀ ਹੱਥ ਵਿਚ ਨੀ
ਦਿੰਦੇ ਨਾ ਦਿਮਾਗ ਨੂੰ ਬਹਾਨਾ ਗੋਰੀਏ
ਸਮਾਂ ਜਿੰਨਾਂ ਨਾਲ ਕਰਦੇ spend ਬੱਲੀਏ
ਛੱਡ ਦੇ ਤੋਂ ਛੱਡ ਦੇ friend ਬੱਲੀਏ
ਸਾਡੀਆਂ ਜ਼ਰੂਰਤਾਂ ਤਾਂ ਸਾਨੂੰ ਪਤਾ ਏ
ਲੋਕਾਂ ਭਾ ਦੀ ਹੋਣੇ ਆ trend ਬੱਲੀਏ
ਭੱਜਦੇ ਦੇ ਨੀ ਆਪ ਹੀ ਚਲਾਉਂਦੇ ਦੌੜ ਨੂੰ
ਕਰ ਦੇ ਨੀ ਮਾਫ਼ ਚੌੜ ਤੇ fraud ਨੂੰ
ਸਾਹੋਂ ਸਾਹੀ ਚੇਤੇ ਕਰੀ ਜਾਈਏ God ਨੂੰ
Negative ਕੰਮਾਂ ਲਈ ਸਮਾਂ ਨਾ ਗੋਰੀਏ

WRITERS

The Boss, SHIVJOT

PUBLISHERS

Lyrics © IPRS

Share icon and text

Share


See A Problem With Something?

Lyrics

Other