ਲਾਓ excuse ਨਾ ਤੇ ਕਰੋ confuse ਨਾ
ਸਾਡੇ ਜਜ਼ਬਾਤਾਂ ਦਾ ਜੀ ਕਰੋ misuse ਨਾ
P.R ਦੇ ਦਿਓ ਜੀ ਪੱਕੀ ਥੋੜੇ ਦਿਲ ਦੀ
ਐਦਾ ਸਾਡਾ visa ਤੁਸੀਂ ਕਰੋ refuse ਨਾ
ਓ ਸਾਨੂੰ ਹੱਸ ਕੇ ਬੁਲਾ ਲਿਆ ਕਰੋ ਜੀ
ਓ ਤੁਸੀਂ ਲਾਰੇ ਲਾਈ ਜਾਂਦੇ ਮਾਲਕੋ
ਓ ਤੁਸੀਂ ਲਾਰੇ ਲਾਈ ਜਾਂਦੇ ਮਾਲਕੋ
ਓ ਤੁਸੀਂ ਲਾਰੇ ਲਾਈ ਜਾਂਦੇ ਮਾਲਕੋ
ਖੁੱਲੀਆਂ ਨਾ ਛੱਡੋ ਤੁਸੀਂ ਜ਼ੁਲਫ਼ਾਂ ਨੂੰ ਬੰਨ ਲੋ
ਕਰਿਓ ਨਾ mind ਮੇਰੀ ਇਕ ਗੱਲ ਮੰਨ ਲੋ
ਖੁੱਲੀਆਂ ਨਾ ਛੱਡੋ ਤੁਸੀਂ ਜ਼ੁਲਫ਼ਾਂ ਨੂੰ ਬੰਨ ਲੋ
ਕਰਿਓ ਨਾ mind ਮੇਰੀ ਇਕ ਗੱਲ ਮੰਨ ਲੋ
ਜੋ ਵੀ ਥੋੜੇ ਦਿਲ ਵਿਚ ਕਹਿਦੋ ਸਾਫ਼ ਸਾਫ਼ ਜੀ
ਤੋੜੋ ਨਾ ਦਿਲ ਮੇਰਾ ਅਕੜਾਂ ਨੂੰ ਭੰਨ ਲੋ
ਓ ਤੁਸੀਂ ਲਾਰੇ ਲਾਈ ਜਾਂਦੇ ਮਾਲਕੋ
ਓ ਤੁਸੀਂ ਲਾਰੇ ਲਾਈ ਜਾਂਦੇ ਮਾਲਕੋ
ਗ਼ਾਲਿਬ ਦੀ ਸ਼ਾਇਰੀ ਜਿਹੇ ਬੋਲਦੇ ਬੋਲ ਜੀ
ਦੂਰ ਦੂਰ ਰਹਿਣੋ ਕਿਉਂ ਬੈਠੋ ਸਾਡੇ ਕੋਲ ਜੀ
Innocent ਦਿਲ ਆ Rattoke Sukhvir ਦਾ
ਹੱਦਾਂ ਹੱਦਾਂ ਐਵੇਂ ਤੁਸੀਂ ਕਰੋ ਨਾ troll ਜੀ
ਕਿੰਨਾ ਸੋਹਣਾ ਤੇਰੇ ਨਾਮ ਨਾਲ ਹਨ ਜੀ
ਓ ਤੁਸੀਂ ਲਾਰੇ ਲਾਈ ਜਾਂਦੇ ਮਾਲਕੋ
ਓ ਤੁਸੀਂ ਲਾਰੇ ਲਾਈ ਜਾਂਦੇ ਮਾਲਕੋ
ਓ ਤੁਸੀਂ ਲਾਰੇ ਲਾਈ ਜਾਂਦੇ ਮਾਲਕੋ