ਹੋ 3 ਸਾਲ ਹੋਗੇ ਚੰਨਾ ਲਾਈ ਜਾਣਾ ਲਾਰੇ ਵੇ
ਸੋਹਲ ਜੀ ਜਵਾਨੀ ਵਿੱਚ ਫਿਕਰਾਂ ਦੇ ਗਾਲੇ ਵੇ
ਹੋ 3 ਸਾਲ ਹੋਗੇ ਚੰਨਾ ਲਾਈ ਜਾਣਾ ਲਾਰੇ ਵੇ
ਸੋਹਲ ਜੀ ਜਵਾਨੀ ਵਿੱਚ ਫਿਕਰਾਂ ਦੇ ਗਾਲੇ ਵੇ
ਮੈਨੂੰ ਮਾਪਿਆਂ ਦੀ ਇਜ਼ਤ ਪਯਾਰੀ ਸੋਹਣਿਆਂ
ਸੋਚੀ ਨਾ ਕੀ ਕੀਤੇ ਜੱਗ ਕੋਲੋਂ ਡਰ ਗਈ
ਛੇਤੀ ਛੇਤੀ ਲੈ ਜਾ ਤੂੰ ਵਿਆਹ ਕੇ ਸੋਹਣਿਆਂ
ਫੇਰ ਨਾ ਕਹਿ ਕੀ ਜੱਟੀ ਧੋਖਾ ਕਰ ਗਈ
ਛੇਤੀ ਛੇਤੀ ਲੈ ਜਾ ਤੂੰ ਵਿਆਹ ਕੇ ਸੋਹਣਿਆਂ
ਫੇਰ ਨਾ ਕਹਿ ਕੀ ਜੱਟੀ ਧੋਖਾ ਕਰ ਗਈ
ਹੋ ਗਈ ਪੜ੍ਹਾਈ ਪੂਰੀ ਫਿਰੇ ਲੱਭਦਾ
ਵੇ ਬਾਪੂ ਮੇਰਾ ਚੰਗਾ ਘਰ ਬਾਰ ਮੇਰੇ ਲਈ
ਲੱਭਦਾ ਏ ਕੋਈ Canada ਵਾਲਾ ਜਾ
ਹੋਵੇ ਜਿਹਦਾ ਚੰਗਾ ਕਾਰੋਬਾਰ ਮੇਰੇ ਲਈ
ਓ ਤਾ ਸੁਣ ਦਾ ਨੀ ਮੇਰੀ ਮਰਜਾਣਿਆਂ
ਫੇਰ ਰੋਵੇਂਗਾ ਜੇ ਕਿਧਰੇ ਜਹਾਜ ਚੱਡ ਗਈ
ਛੇਤੀ ਛੇਤੀ ਲੈ ਜਾ ਤੂੰ ਵਿਆਹ ਕੇ ਸੋਹਣਿਆਂ
ਫੇਰ ਨਾ ਕਹਿ ਕੀ ਜੱਟੀ ਧੋਖਾ ਕਰ ਗਈ
ਛੇਤੀ ਛੇਤੀ ਲੈ ਜਾ ਤੂੰ ਵਿਆਹ ਕੇ ਸੋਹਣਿਆਂ
ਫੇਰ ਨਾ ਕਹਿ ਕੀ ਜੱਟੀ ਧੋਖਾ ਕਰ ਗਈ
ਖੁਸ਼ੀ ਖੁਸ਼ੀ ਚਾਹੁੰਦੀ ਚੰਨਾ ਬਣਨਾ ਮੈ ਤੇਰੀ
ਯਾਰ ਤੇਰੇ ਮੈਨੂੰ ਆਖ ਕੇ ਬੁਲਾਉਣ ਭਾਭੀ ਵੇ
ਦੋਵੇ ਪਰਿਵਾਰ ਵੇ ਮਿਲਣ ਚਾਈਂ ਚਾਈਂ
ਮੇਰਾ ਹੱਥ ਤੇਰੇ ਹੱਥ ਚ ਫੜਾਉਣ ਵੇ
ਵੇਖੀ ਮਰ ਜਾਊਂਗੀ ਵੇ ਕੁਝ ਖਾ ਕੇ ਵੇ
ਜੇ ਮੇਰੇ ਨਾਲੋਂ ਸੋਹਣੀ ਤੈਨੂੰ ਹੋਰ ਲਾਭ ਗਈ
ਛੇਤੀ ਛੇਤੀ ਲੈ ਜਾ ਤੂੰ ਵਿਆਹ ਕੇ ਸੋਹਣਿਆਂ
ਫੇਰ ਨਾ ਕਹਿ ਕੀ ਜੱਟੀ ਧੋਖਾ ਕਰ ਗਈ
ਛੇਤੀ ਛੇਤੀ ਲੈ ਜਾ ਤੂੰ ਵਿਆਹ ਕੇ ਸੋਹਣਿਆਂ
ਫੇਰ ਨਾ ਕਹਿ ਕੀ ਜੱਟੀ ਧੋਖਾ ਕਰ ਗਈ