LyricFind Logo
LyricFind Logo
Profile image icon
Lyric cover art

Jee Ni Lagda

Apple Music logo
Deezer logo
Spotify logo
Lyrics
ਫੋਨ ਕਰੀ ਮੇਰਾ ਜੀ ਨੀ ਲਗਦਾ
ਸੱਚ ਦਸਾਂ ਕਿਤੇ ਵੀ ਨੀ ਲਗਦਾ
ਤੈਨੂੰ ਵੀ ਮੇਰੀ ਯਾਦ ਸਤਾਉਂਦੀ
ਯਾ ਮੇਰਾ ਕਲੇ ਹੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਸੱਚ ਦਸਾਂ ਕਿਤੇ ਵੀ ਨੀ ਲਗਦਾ
ਤੈਨੂੰ ਵੀ ਮੇਰੀ ਯਾਦ ਸਤਾਉਂਦੀ
ਯਾ ਮੇਰਾ ਕਲੇ ਹੀ ਨੀ ਲਗਦਾ
ਪਿਆਸ ਲੱਗੇ ਨਾ ਭੁੱਖ ਐ ਲੱਗਦੀ
ਛਾਂ ਲੱਗੇ ਨਾ ਧੂਪ ਐ ਲੱਗਦੀ
ਤੇਰੇ ਨਾਲ ਜੇ ਗੱਲ ਨਾ ਹੋਵੇ
ਫਿਰ ਚੰਗੀ ਮੈਨੂੰ ਚੁੱਪ ਐ ਲੱਗਦੀ
ਰੂਹ ਮੇਰੀ ਨੂੰ ਤੂੰ ਲੱਗ ਗਈਐਂ
ਹੁਣ ਮੈਨੂੰ ਧੁੱਧ ਘੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਸੱਚ ਦਸਾਂ ਕਿਤੇ ਵੀ ਨੀ ਲਗਦਾ
ਤੈਨੂੰ ਵੀ ਮੇਰੀ ਯਾਦ ਸਤਾਉਂਦੀ
ਯਾ ਮੇਰਾ ਕਲੇ ਹੀ ਨੀ ਲਗਦਾ

ਤੈਨੂੰ ਘੁੱਟ ਕੇ ਗਲ ਨਾਲ ਲਾਉਣਾ
ਤੈਨੂੰ ਦਿਲ ਦਾ ਹਾਲ ਸੁਣਾਉਣਾ
ਤੈਨੂੰ ਤੇਰੀ ਸ਼ਿਕਾਇਤ ਲਗਾਉਣੀ
ਰੋਣਾ ਮੈਂ ਨਾਲੇ ਤੈਨੂੰ ਰਵਾਉਣਾ
ਤੈਨੂੰ ਘੁੱਟ ਕੇ ਗਲ ਨਾਲ ਲਾਉਣਾ
ਤੈਨੂੰ ਦਿਲ ਦਾ ਹਾਲ ਸੁਣਾਉਣਾ
ਤੈਨੂੰ ਤੇਰੀ ਸ਼ਿਕਾਇਤ ਲਗਾਉਣੀ
ਰੋਣਾ ਮੈਂ ਨਾਲੇ ਤੈਨੂੰ ਰਵਾਉਣਾ
ਯਾਦ ਤੇਰੀ ਵਿੱਚ ਐਨਾ ਬਿਜ਼ੀ
ਪਲ ਵੀ ਮੈਨੂੰ ਫਰੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਸੱਚ ਦਸਾਂ ਕਿਤੇ ਵੀ ਨੀ ਲਗਦਾ
ਤੈਨੂੰ ਵੀ ਮੇਰੀ ਯਾਦ ਸਤਾਉਂਦੀ
ਯਾ ਮੇਰਾ ਕਲੇ ਹੀ ਨੀ ਲਗਦਾ

ਪਿੰਡ ਮੇਰਾ ਤੇਰੇ ਸ਼ਹਿਰ ਤੋਂ ਦੂਰ ਆ
ਤੇਰੇ ਬਿਨਾ ਸੁਖਵੀਰ ਅਧੂਰਾ
ਪਾ ਜਾ ਫੇਰਾ ਪਿੰਡ ਰੱਤੋਕੇ
ਦਿਲ ਮੇਰਾ ਹੋਇਆ ਮਜਬੂਰ ਆ
ਪਿੰਡ ਮੇਰਾ ਤੇਰੇ ਸ਼ਹਿਰ ਤੋਂ ਦੂਰ ਆ
ਤੇਰੇ ਬਿਨਾ ਸੁਖਵੀਰ ਅਧੂਰਾ
ਪਾ ਜਾ ਫੇਰਾ ਪਿੰਡ ਰੱਤੋਕੇ
ਦਿਲ ਮੇਰਾ ਹੋਇਆ ਮਜਬੂਰ ਆ
ਬਿਨ ਤੇਰੇ ਮੈਨੂੰ ਮੈਨ ਨੀ ਲਗਦਾ
ਤੈਨੂੰ ਦੱਸ ਕੀ ਕੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਫੋਨ ਕਰੀ ਮੇਰਾ ਜੀ ਨੀ ਲਗਦਾ
ਸੱਚ ਦਸਾਂ ਕਿਤੇ ਵੀ ਨੀ ਲਗਦਾ
ਤੈਨੂੰ ਵੀ ਮੇਰੀ ਯਾਦ ਸਤਾਉਂਦੀ
ਯਾ ਮੇਰਾ ਕਲੇ ਹੀ ਨੀ ਲਗਦਾ

WRITERS

Sukhvir Rattoke

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other