ਕੋਈ ਪੁੱਛੇ ਓਹਦੇ ਤੋਂ ਮੇਰੇ ਬਾਰੇ
ਲਾਏ ਮੈਨੂੰ ਕਯੋਂ ਓਹਨੇ ਏਨੇ ਲਾਰੇ
ਕੋਈ ਪੁੱਛੇ ਓਹਦੇ ਤੋਂ ਮੇਰੇ ਬਾਰੇ
ਲਾਏ ਮੈਨੂੰ ਕਯੋਂ ਓਹਨੇ ਏਨੇ ਲਾਰੇ
ਮਿੱਠੇ ਲਗਦੇ ਨੇ ਹੁਣ ਹੰਜੂ ਖਾਰੇ
ਮਿੱਠੇ ਲਗਦੇ ਨੇ ਹੁਣ ਹੰਜੂ ਖਾਰੇ
ਕੋਈ ਪੁੱਛੇ ਓਹਦੇ ਤੋਂ ਮੇਰੇ ਬਾਰੇ
ਲਾਏ ਮੈਨੂੰ ਕਯੋਂ ਓਹਨੇ ਏਨੇ ਲਾਰੇ
ਮੈਨੂੰ ਨਫਰਤ ਹੋ ਗਈ ਏ ਹੁਣ ਓਹਦੀ ਮੋਹਬਤ ਤੋਂ
ਡਰ ਲਗਦਾ ਏ ਮੈਨੂੰ ਹੁਣ ਓਹਦੀ ਸੋਹਬਤ ਤੋਂ
ਮੈਨੂੰ ਨਫਰਤ ਹੋ ਗਈ ਏ ਹੁਣ ਓਹਦੀ ਮੋਹਬਤ ਤੋਂ
ਡਰ ਲਗਦਾ ਏ ਮੈਨੂੰ ਹੁਣ ਓਹਦੀ ਸੋਹਬਤ ਤੋਂ
ਟੁੱਟ ਗਏ ਨੇ ਖਵਾਬ ਮੇਰੇ ਸਾਰੇ
ਕੋਈ ਪੁੱਛੇ ਓਹਦੇ ਤੋਂ ਮੇਰੇ ਬਾਰੇ
ਲਾਏ ਮੈਨੂੰ ਕਯੋਂ ਓਹਨੇ ਏਨੇ ਲਾਰੇ
ਕੋਈ ਆਪਣਾ ਲਗਦਾ ਸੀ ਬੇਗਾਨਾ ਹੋ ਗਿਆ
ਮੈ ਕਮਲੀ ਰਹਿ ਗਈ ਉਹ ਸਿਆਣਾ ਹੋ ਗਿਆ
ਜੇ ਖੁਸ਼ ਏ ਉਹ ਮੈਨੂੰ ਰੁਵਾ ਕੇ ਮੈ ਖੁਸ਼ ਏ ਓਹਨੂੰ ਹਸਾ ਕੇ
ਹਾਂ ਦੁੱਖ ਆਪਣਾ ਛੁਪਾ ਕੇ ਤੂੰ ਆਯਾ ਸੀ ਪਹਿਲਾਂ
ਕੋਈ ਪੁੱਛੇ ਓਹਦੇ ਤੋਂ ਮੇਰੇ ਬਾਰੇ
ਲਾਏ ਮੈਨੂੰ ਕਯੋਂ ਓਹਨੇ ਏਨੇ ਲਾਰੇ
ਕੋਈ ਪੁੱਛੇ ਓਹਦੇ ਤੋਂ ਮੇਰੇ ਬਾਰੇ
ਲਾਏ ਮੈਨੂੰ ਕਯੋਂ ਓਹਨੇ ਏਨੇ ਲਾਰੇ