LyricFind Logo
LyricFind Logo
Profile image icon
Lyric cover art

Parinda

Apple Music logo
Deezer logo
Spotify logo
Lyrics
ਮੈਨੂੰ ਸਮਝ ਨਹੀਂ ਆਉਂਦਾ ਕੀ ਹੋਈ ਜਾਂਦਾ ਏ
ਸਾਹ ਰੁਕਦੇ ਜਾਂਦੇ ਨੇ ਦਿਲ ਰੋਈ ਜਾਂਦਾ ਏ
ਮੈਨੂੰ ਸਮਝ ਨਹੀਂ ਆਉਂਦਾ ਕੀ ਹੋਈ ਜਾਂਦਾ ਏ
ਸਾਹ ਰੁਕਦੇ ਜਾਂਦੇ ਨੇ ਦਿਲ ਰੋਈ ਜਾਂਦਾ ਏ
ਮੈਨੂੰ ਮੌਤ ਰਹੀ ਤਰਸਾ ਹਾਲ ਬੇਹਾਲ ਹੋ ਰਿਹਾ ਏ
ਜਿਵੇਂ ਜ਼ਖਮੀ ਕੋਈ ਪਰਿੰਦਾ ਬਿਨ ਪਾਣੀ ਦੇ ਤੜਪ ਰਿਹਾ ਏ
ਬਿਨ ਤੇਰੇ ਯਾਰਾ ਮੇਰਾ ਐਸਾ ਹਾਲ ਹੋ ਰਿਹਾ ਏ
ਜਿਵੇਂ ਜ਼ਖਮੀ ਕੋਈ ਪਰਿੰਦਾ ਬਿਨ ਪਾਣੀ ਦੇ ਤੜਪ ਰਿਹਾ ਏ
ਬਿਨ ਤੇਰੇ ਯਾਰਾ ਮੇਰਾ ਐਸਾ ਹਾਲ ਹੋ ਰਿਹਾ ਏ

ਮੈਨੂੰ ਹੱਸਣਾ ਭੁੱਲ ਗਿਆ ਮੈਨੂੰ ਰੋਣਾ ਭੁੱਲ ਗਿਆ
ਰਾਹ ਵੇਖ ਵੇਖ ਤੇਰੀ ਮੈਨੂੰ ਸੌਣਾ ਭੁੱਲ ਗਿਆ
ਤੇਰੇ ਨਾਲ ਬਿਤਾਏ ਜੋ ਪਲ ਉਹੀ ਜ਼ਿੰਦਗੀ ਸੀ
ਤੇਰੇ ਤੋਂ ਵੱਖ ਹੋ ਕੇ ਮੈਨੂੰ ਜੀਣਾ ਭੁੱਲ ਗਿਆ
ਬਿਨ ਰੂਹ ਦੇ ਜਿਸਮ ਮੇਰਾ ਜਿਵੇਂ ਕੰਕਾਲ ਹੋ ਗਿਆ ਏ
ਜਿਵੇਂ ਜ਼ਖਮੀ ਕੋਈ ਪਰਿੰਦਾ ਬਿਨ ਪਾਣੀ ਦੇ ਤੜਪ ਰਿਹਾ ਏ
ਬਿਨ ਤੇਰੇ ਯਾਰਾ ਮੇਰਾ ਐਸਾ ਹਾਲ ਹੋ ਰਿਹਾ ਏ
ਜਿਵੇਂ ਜ਼ਖਮੀ ਕੋਈ ਪਰਿੰਦਾ ਬਿਨ ਪਾਣੀ ਦੇ ਤੜਪ ਰਿਹਾ ਏ
ਬਿਨ ਤੇਰੇ ਯਾਰਾ ਮੇਰਾ ਐਸਾ ਹਾਲ ਹੋ ਰਿਹਾ ਏ

ਲੋਕਾਂ ਲਈ ਸ਼ਾਇਰੀ ਏ ਮੇਰੀ ਹੱਡ ਬੀਤੀ ਏ
ਤੂੰ ਮੈਨੂੰ ਜਾਨ ਰੱਬ ਜਾਣੇ ਤੂੰ ਮੇਰੇ ਨਾਲ ਜੋ ਕੀਤੀ ਏ
ਸੁਖਵੀਰ ਰੱਤੋਕੇ ਬਿਨ ਤੇਰੇ ਪਲ ਪਲ ਮਰਦਾ ਏ
ਇਕ ਤੇਰੀਆਂ ਖੁਸ਼ੀਆਂ ਲਈ ਉਹਨੇ ਜ਼ਹਿਰ ਏ ਪੀਤੀ ਏ
ਅੱਜ ਵਫ਼ਾ ਮੇਰੀ ਤੇ ਕਿਉਂ ਖੜਾ ਸਵਾਲ ਹੋ ਗਿਆ ਏ
ਜਿਵੇਂ ਜ਼ਖਮੀ ਕੋਈ ਪਰਿੰਦਾ ਬਿਨ ਪਾਣੀ ਦੇ ਤੜਪ ਰਿਹਾ ਏ
ਬਿਨ ਤੇਰੇ ਯਾਰਾ ਮੇਰਾ ਐਸਾ ਹਾਲ ਹੋ ਰਿਹਾ ਏ
ਜਿਵੇਂ ਜ਼ਖਮੀ ਕੋਈ ਪਰਿੰਦਾ ਬਿਨ ਪਾਣੀ ਦੇ ਤੜਪ ਰਿਹਾ ਏ
ਬਿਨ ਤੇਰੇ ਯਾਰਾ ਮੇਰਾ ਐਸਾ ਹਾਲ ਹੋ ਰਿਹਾ ਏ
ਜਿਵੇਂ ਜ਼ਖਮੀ ਕੋਈ ਪਰਿੰਦਾ ਬਿਨ ਪਾਣੀ ਦੇ ਤੜਪ ਰਿਹਾ ਏ
ਬਿਨ ਤੇਰੇ ਯਾਰਾ ਮੇਰਾ ਐਸਾ ਹਾਲ ਹੋ ਰਿਹਾ ਏ
ਜਿਵੇਂ ਜ਼ਖਮੀ ਕੋਈ ਪਰਿੰਦਾ ਬਿਨ ਪਾਣੀ ਦੇ ਤੜਪ ਰਿਹਾ ਏ
ਬਿਨ ਤੇਰੇ ਯਾਰਾ ਮੇਰਾ ਐਸਾ ਹਾਲ ਹੋ ਰਿਹਾ ਏ

WRITERS

Shail Music

PUBLISHERS

Lyrics © IPRS, O/B/O DistroKid, Sentric Music

Share icon and text

Share


See A Problem With Something?

Lyrics

Other