LyricFind Logo
LyricFind Logo
Profile image icon
Lyric cover art

Yaad Aa Gai

Apple Music logo
Deezer logo
Spotify logo
Lyrics
Kp Music

ਮੈਨੂੰ ਪੁੱਛਦੇ ਸੀ ਤਾਰੇ
ਜਿਨੇ ਅੰਬਰਾਂ ਦੇ ਸਾਰੇ
ਕਿੱਥੇ ਖੋਇਆ ਤੇਰਾ ਚੰਨ
ਹੁਣੇ ਮਿਲੇ ਨਾ ਦੁਬਾਰੇ
ਬਿਨਾ ਬਦਲਾ ਤੋਂ ਹੋਈ ਬਰਸਾਤ
ਬਿਨਾ ਬਦਲਾ ਤੋਂ ਹੋਈ ਬਰਸਾਤ
ਜਦੋਂ ਤੇਰੀ ਯਾਦ ਆ ਗਈ
ਨੀ ਮੈਂ ਰੋ ਕੇ ਲੰਘਾਈ ਸਾਰੀ ਰਾਤ
ਨੀ ਮੈਂ ਰੋ ਕੇ ਲੰਘਾਈ ਸਾਰੀ ਰਾਤ
ਜਦੋਂ ਤੇਰੀ ਯਾਦ ਆ ਗਈ ਜਦੋਂ ਤੇਰੀ ਯਾਦ ਆ ਗਈ
ਨੀ ਮੈਂ ਚੱਕ ਤੇਰੀ ਫੋਟੋ
ਫਿਰ ਸੀਨੇ ਨਾਲ ਲਾਈ
ਏਹੋ ਸੋਚਾਂ ਵਿੱਚ ਬਸ
ਸਾਰੀ ਰਾਤ ਮੈਂ ਲੰਘਾਈ
ਨੀ ਮੈਂ ਚੱਕ ਤੇਰੀ ਫੋਟੋ ਫਿਰ ਸੀਨੇ ਨਾਲ ਲਾਈ
ਏਹੋ ਸੋਚਾਂ ਵਿੱਚ ਬਸ ਸਾਰੀ ਰਾਤ ਮੈਂ ਲੰਘਾਈ
ਖੋਰੇ ਸੁਪਨੇ ਚ ਹੋਵੇ ਮੁਲਾਕਾਤ
ਸੁਪਨੇ ਚ ਹੋਵੇ ਮੁਲਾਕਾਤ ਜਦੋਂ ਤੇਰੀ ਯਾਦ ਆ ਗਈ
ਨੀ ਮੈਂ ਰੋ ਕੇ ਲੰਘਾਈ ਸਾਰੀ ਰਾਤ ਨੀ ਮੈਂ ਰੋ ਕੇ ਲੰਘਾਈ ਸਾਰੀ ਰਾਤ
ਜਦੋਂ ਤੇਰੀ ਯਾਦ ਆ ਗਈ ਜਦੋਂ ਤੇਰੀ ਯਾਦ ਆ ਗਈ

ਮੇਰਾ ਲਗਿਆ ਨਹੀਂ ਦਿਲ ਉਂਝ ਲਾਇਆ ਮੈਂ ਬਥੇਰਾ
ਮੈਨੂੰ ਜਾਗਦੇ ਨੂੰ ਸਾਰੀ ਰਾਤ ਹੋ ਗਿਆ ਸਵੇਰਾ
ਮੇਰਾ ਲਗਿਆ ਨਹੀਂ ਦਿਲ ਉਂਝ ਲਾਇਆ ਮੈਂ ਬਥੇਰਾ
ਮੈਨੂੰ ਜਾਗਦੇ ਨੂੰ ਸਾਰੀ ਰਾਤ ਹੋ ਗਿਆ ਸਵੇਰਾ
ਆਪੇ ਭਰੇ ਮੈਂ ਹੂੰਘਾਰੇ ਪਾ ਕੇ ਬਾਤ ਆਪੇ ਭਰੇ ਮੈਂ ਹੂੰਘਾਰੇ ਪਾ ਕੇ ਬਾਤ
ਜਦੋਂ ਤੇਰੀ ਯਾਦ ਆ ਗਈ
ਨੀ ਮੈਂ ਰੋ ਕੇ ਲੰਘਾਈ ਸਾਰੀ ਰਾਤ
ਨੀ ਮੈਂ ਰੋ ਕੇ ਲੰਘਾਈ ਸਾਰੀ ਰਾਤ
ਜਦੋਂ ਤੇਰੀ ਯਾਦ ਆ ਗਈ ਜਦੋਂ ਤੇਰੀ ਯਾਦ ਆ ਗਈ
ਤੂੰਹੀ ਹੋਈ ਬੇਵਫਾ ਏ ਜਾ ਏ ਮੇਰੀ ਤਕਦੀਰ
ਹੁਣ ਮਿਲਣਾ ਨਹੀਂ ਕਦੇ ਰੱਤੋਕੇ ਦਾ ਸੁਖਵਿਰ
ਤੂੰਹੀ ਹੋਈ ਬੇਵਫਾ ਏ ਜਾ ਏ ਮੇਰੀ ਤਕਦੀਰ
ਹੁਣ ਮਿਲਣਾ ਨਹੀਂ ਕਦੇ ਰੱਤੋਕੇ ਦਾ ਸੁਖਵਿਰ
ਸਾਡੇ ਲੇਖਾਂ ਵਿੱਚ ਲਿਖ ਨਾ ਮਿਲਾਪ ਲੇਖਾਂ ਵਿੱਚ ਲਿਖ ਨਾ ਮਿਲਾਪ
ਜਦੋਂ ਤੇਰੀ ਯਾਦ ਆ ਗਈ
ਨੀ ਮੈਂ ਰੋ ਕੇ ਲੰਘਾਈ ਸਾਰੀ ਰਾਤ
ਨੀ ਮੈਂ ਰੋ ਕੇ ਲੰਘਾਈ ਸਾਰੀ ਰਾਤ
ਜਦੋਂ ਤੇਰੀ ਯਾਦ ਆ ਗਈ ਜਦੋਂ ਤੇਰੀ ਯਾਦ ਆ ਗਈ

WRITERS

Sukhvir Rattoke

PUBLISHERS

Lyrics © IPRS

Share icon and text

Share


See A Problem With Something?

Lyrics

Other