LyricFind Logo
LyricFind Logo
Profile image icon
Lyric cover art

Banda Ik Marona

Apple Music logo
Deezer logo
Spotify logo
Lyrics
Niggas still motherfuckin' lookin' over here and shit
Think we gon' have to get some motherfuckin' straightenin' goin' on in this motherfucker (yeah)
ਹੈਲੋ ਹੈਲੋ ਹੈਲੋ ਹਾਏ ਬੋਲਦਾ ਏ ਕੌਣ
Wrong ਲੱਗਿਆ ਨੰਬਰ ਤੇਰਾ ਕੱਟ ਛੇਤੀ ਫ਼ੋਨ
ਨੰਬਰ ਤਾਂ ਰਾਈਟ ਹੀ ਲੱਗਿਆ ਵੇ ਨੰਬਰ ਸੀ ਇਕ ਲਵਾਉਣਾ
ਵੇ ਖਰਚਾ ਦੱਸ ਮਿੱਤਰਾ ਤੈਥੋਂ ਬੰਦਾ ਇਕ ਮਰਾਉਣਾ
ਵੇ ਖਰਚਾ ਦੱਸ ਮਿੱਤਰਾ ਤੈਥੋਂ ਬੰਦਾ ਇਕ ਮਰਾਉਣਾ
ਕੰਮ ਛੱਡਤਾ
ਕੰਮ ਛੱਡ ਤਾ ਮਿੱਤਰਾ ਨੀ ਅੱਜਕੱਲ ਕਰਦੇ ਏ ਚੇਲੇ
ਵੇ ਖਰਚਾ ਦੱਸ ਮਿੱਤਰਾ ਤੋਹੋਂ ਬੰਦਾ ਇਕ ਮਰਾਉਣਾ

Pimp just dropping bodies, yeah, Pimp just dropping bodies
Yeah, Pimp just dropping bodies with the nine millimeter
Yeah, Pimp just dropping bodies, yeah, Pimp just dropping bodies
Yeah, Pimp just dropping bodies with the nine millimeter

ਕਿੱਧਾ ਕੁ ਵੇ ਦੱਸ ਹਥਿਆਰ ਚਾਹੀਦਾ
ਇਕ ਝਟਕੇ ਚ਼ ਬੋਲਣਾ ਨੀ ਪਾਰ ਚਾਹੀਦਾ
ਥੋਡਾ ਚਲਦਾ ਕੀ ਪੇਮੈਂਟ ਪਲਾਨ ਮਿੱਤਰਾ
ਕੰਮ ਹੁੰਦੇ ਹੀ ਨੀ ਪੈਸੇ ਨਾਲ ਓਹ ਮਾਲ ਚਾਹੀਦਾ
ਜਿੰਨੀ ਤਤੀ ਚਲਦੀ ਹੈ ਤੂੰ ਲੱਗਦਾ ਛੇਤੀ ਕੰਡ ਕਰਾਉਣਾ
ਵੇ ਖਰਚਾ ਦੱਸ ਮਿੱਤਰਾ ਤੋਹੋਂ ਬੰਦਾ ਇਕ ਮਰਾਉਣਾ
ਕੰਮ ਛੱਡਤਾ
ਕੰਮ ਛੱਡ ਤਾ ਮਿੱਤਰਾ ਨੇ ਅੱਜਕੱਲ ਕਰਦੇ ਏ ਚੇਲੇ
ਵੇ ਖਰਚਾ ਦੱਸ ਮਿੱਤਰਾ ਤੈਥੋਂ ਬੰਦਾ ਇਕ ਮਰਾਉਣਾ
ਵੇ ਖਰਚਾ ਦੱਸ ਮਿੱਤਰਾ ਤੈਥੋਂ ਬੰਦਾ ਇਕ ਮਰਾਉਣਾ
ਵੇ ਬੰਦੇ ਰੱਖਦਾ ਓਵੀ ਨਾਲ ਚੋਟੀ ਦੇ
ਨੀ ਅਸੀਂ ਛੋਟੀ ਦੇ ਹੀ ਬੰਦੇ ਬਿਲੋ ਠੋਕਿਦੇ
ਵੇ ਜੇ ਮੌਕੇ ਤੇ ਨ ਘੋੜਾ ਘੁੜਾ ਚੱਲਿਆ
ਪਲਾਨ ਬੀ ਫੇਰ ਚਲਦਾ ਹੈ ਮੌਕੇ ਤੇ
ਉਮਰ ਸਾਰੀ ਪਾਪ ਕਮਾਏ ਏ
ਵੇ ਤੂੰ ਏਡਕੀ ਪੁੰਨ ਕਮਾਉਣਾ
ਵੇ ਖਰਚਾ ਦੱਸ ਮਿੱਤਰਾ ਤੋਹੋਂ ਬੰਦਾ ਇਕ ਮਰਾਉਣਾ
ਕੰਮ ਛੱਡਤਾ
ਕੰਮ ਛੱਡ ਤਾ ਮਿੱਤਰਾ ਨੀ ਅੱਜਕੱਲ ਕਰਦੇ ਏ ਚੇਲੇ

Uppin' that smoke but they don't want fire (fire)
Cruise to the set like a midnight rider
Eyes too low, got the ghost in the bass
Nothing too safe when you walk my place
Hands too cool, but the heat don't face

ਵੇ ਖਰਚਾ ਦੱਸ ਮਿੱਤਰਾ ਤੋਹੋਂ ਬੰਦਾ ਇਕ ਮਰਾਉਣਾ
ਕੰਮ ਛੱਡ ਤਾ ਮਿੱਤਰਾ ਨੀ ਅੱਜਕੱਲ ਕਰਦੇ ਏ ਚੇਲੇ
ਵੇ ਖਰਚਾ ਦੱਸ ਮਿੱਤਰਾ ਤੋਹੋਂ ਬੰਦਾ ਇਕ ਮਰਾਉਣਾ

WRITERS

Shree Brar

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other