LyricFind Logo
LyricFind Logo
Profile image icon
Lyric cover art

Hostel

Apple Music logo
Deezer logo
Spotify logo
Lyrics
ਨਾ ਨਾ ਨਾ ਨਾ

ਤੇਰੇ dusky ਜੇ ਰੰਗ ਨੇ ਪੱਟ ਲਈ ਵੇ
ਲਕੋ ਪਤਲਾ ਪੱਟਾ ਤੋਂ ਭਾਰੀ ਨੂਂ
ਸਿਰ Chandigarh ਤੂੰ ਤਿੰਨ ਪਾੜੇ
ਹਜੇ ਲੰਘਿਆ week ਨਹੀਂ ਯਾਰੀ ਨੂੰ
ਗੱਡੀਆਂ ਚ ਸੋਹਣਿਓ ਸ਼ਰਾਬ ਹੁੰਦੀ ਆ
ਜੇ ਖਰਾਬ ਹੁੰਦੀ ਆ ਪੀਣੀ ਕਿਊ ਨੀ ਛੱਡ ਦੇ
ਪੜ੍ਹਕੇ ਜੋ ਐਥੋਂ ਜਾਂਦੇ ਜੱਜ ਬਣਕੇ
ਮੈਨੂੰ ਓ ਨੀ ਲੱਗਦੇ ਜੀ ਤੁਸੀ ਓ ਨੀ ਲੱਗਦੇ
ਪਿੱਛੋਂ ਮੇਰਾ ਬਾਪੂ ਵੈਲੀ ਸੀ
ਅੱਗੋਂ ਤੂੰ ਟੱਕਰਿਆ ਵੈਲੀ ਭਾਰਾ
ਸਾਡਾ hostel ਕੁੜੀਆਂ ਦਾ
ਨਾ ਕੋਈ ਕਰਦੀ ਖੂਨ ਖਲਾਰਾ
ਭਾਬੀ ਭਾਬੀ ਕਹਿਣ ਲਾਤਾ
ਮੈਂ yes ਕਾਹਦੀ ਕਰਗੀ Chandigarh ਸਾਰਾ

ਕਿੱਡੀ ਉੱਚੀ hostel ਦੀ ਨਾ ਕੰਧ ਵੇਖਦਾ
ਕਿੱਦੇ ਮੱਥੇ ਲਾਉਣੀ ਕੱਢ ਕੇ ਨਾ gun ਵੇਖਦਾ
ਕਿੱਦੇ ਮੱਥੇ ਲਾਉਣੀ ਕੱਢ ਕੇ ਨਾ gun ਵੇਖਦਾ
ਕਿੱਡੀ ਉੱਚੀ hostel ਦੀ ਨਾ ਕੰਧ ਵੇਖਦਾ
ਕਿੱਦੇ ਮੱਥੇ ਲਾਉਣੀ ਕੱਢ ਕੇ ਨਾ gun ਵੇਖਦਾ
ਪੁੱਛਦਾ ਨੀ rate ਪੈਸਾ ਦੋ ਨੰਬਰੀ
ਬਸ ਲੈਣ ਲੱਗਾ ਫੀਮ ਦਾ ਓ ਰੰਗ ਵੇਖਦਾ
ਕਾਹਦਾ ਪ੍ਰਧਾਨ ਜੱਟਾ ਬਣਿਆ ਵੇ
ਡੱਬ ਰੱਖਦਾ ਏ ਫਸਾ ਕੇ 18
ਸਾਡਾ hostel ਕੁੜੀਆਂ ਦਾ
ਨਾ ਕੋਈ ਕਰਦੀ ਖੂਨ ਖਲਾਰਾ
ਭਾਬੀ ਭਾਬੀ ਕਹਿਣ ਲਾਤਾ
ਮੈਂ yes ਕਾਹਦੀ ਕਰਗੀ Chandigarh ਸਾਰਾ

ਇੱਕ ਡੱਬ 32 ਦਾ ਤੇ ਦੂਜੀ 32 ਗੱਡੀ 'ਤੇ
ਨੀ ਤੀਜੀ ਬੁੱਜਣ ਨਾ ਦਿੰਦਾ ਬੁੱਲਾਂ ਵਿਚੋਂ ਗੋਰੀਏ
ਅਜੇ ਸਾਲੇ ਆ ਸਾਡੇ ਨੀ ਚੇਲੇ ਬਾਲ ਕੇ ਨੀ
ਮੁੰਡਾ ਗੁੰਡਿਆਂ ਦੀ power ਏ ਬੀਟੋ ਗੋਰੀਏ
ਇੱਕ ਚੱਲੀ ਕੱਲ੍ਹ ਸਿੱਖਰ ਦੁਪਹਿਰ ਨੀ
ਦੂਜੀ ਚੱਲਣੀ ਆ ਅਲਾਹ ਕਰੇ ਖੈਰ ਨੀ
ਜਿੰਨੇ photoਆਂ 'ਚ ਖੜੇ ਜੇ ਨੀ ਖੜੇ ਰਹੇ
ਦੇਖੀ ਬੱਲੀਏ ਹਿਲਾ ਦੇਵਾਂਗੇ ਸ਼ਹਿਰ ਨੀ
ਜ਼ਿੰਦਾਬਾਦ ਜ਼ਿੰਦਾਬਾਦ ਨੀ ਕਰਦੀਆਂ ਆਉਣ Chandigarh ਥਾਰਾ

ਸਾਡਾ hostel ਕੁੜੀਆਂ ਦਾ
ਨਾ ਕੋਈ ਕਰਦੀ ਖੂਨ ਖਲਾਰਾ
ਭਾਬੀ ਭਾਬੀ ਕਹਿਣ ਲਾਤਾ
ਮੈਂ yes ਕਾਹਦੀ ਕਰਗੀ Chandigarh ਸਾਰਾ

ਕਹਿੰਦੇ hockey player
ਵੇ ਨਾ ਕਰਦਾ ਤੂੰ fair ਵੇ
ਅੱਖ ਚੱਕੇ ਜੇੜਾ ਜੱਟਾ
ਥਾਂ 'ਤੇ ਦਿੰਦਾ ਢੇਰ ਵੇ
ਯਾਰ ਤੇਰੇ ਚਿਲਮੀ
ਤੂੰ ਬੰਦਾ ਜ਼ਰਾ ਫ਼ਿਲਮੀ
ਰਜਨੀਕਾਂਤ ਵਾਂਗੂੰ ਬੈਠਦਾ ਆ chair 'ਤੇ
ਹਾਏ ਰਹਿਣਾ ਹੁੰਦਾ ਜੇ ਤੂੰ ਵਾਕਿਆਂ 'ਚ ਜੇਲ ਵੇ
ਰੱਖ ਦਿੰਨੇ ਕੁ ਕਰਾ ਕੇ ਮੈਨੂੰ ਫੇਲ ਵੇ
ਸ਼੍ਰੀ ਬਰਾੜਾਂ ਹੱਥ ਮੰਗ ਲੈ ਵੇ ਮੇਰਾ
ਚੱਲਦਾ ਨਾ ਕੋਈ ਚਾਰਾ
ਸਾਡਾ hostel ਕੁੜੀਆਂ ਦਾ
ਨਾ ਕੋਈ ਕਰਦੀ ਖੂਨ ਖਲਾਰਾ
ਭਾਬੀ ਭਾਬੀ ਕਹਿਣ ਲਾਤਾ
ਮੈਂ yes ਕਾਹਦੀ ਕਰਗੀ Chandigarh ਸਾਰਾ
ਸਾਡਾ hostel ਕੁੜੀਆਂ ਦਾ
ਨਾ ਕੋਈ ਕਰਦੀ ਖੂਨ ਖਲਾਰਾ
ਭਾਬੀ ਭਾਬੀ ਕਹਿਣ ਲਾਤਾ
ਮੈਂ yes ਕਾਹਦੀ ਕਰਗੀ Chandigarh ਸਾਰਾ

WRITERS

Gagg Brar

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other