LyricFind Logo
LyricFind Logo
Profile image icon
Lyric cover art

Karachi

Apple Music logo
Deezer logo
Spotify logo
Lyrics
Give me fuck beat ya

Islamabad ਦਿਲ ਚ ਏ ਓਹਦਾ ਅੱਬੂ ਜਾਨ
ਮੁਸ਼ੱਰਫ ਨਾ ਦਸਦੇ ਏ ਜਾਨ ਤੇ ਪਹਿਚਾਨ
Lahore ਚਲਦੀ ਤੂੰ ਦੁਸ਼ਮਣੀ ਭਾਰੀ

Karachi ਹੋਇਆ ਸਾਕ ਜੱਟ ਦਾ
Ladies and gentleman
Karachi ਹੋਇਆ ਸਾਕ ਜੱਟ ਦਾ ਪਈ ਸਗਨ ਤੇ AK47
Karachi ਹੋਇਆ ਸਾਕ ਜੱਟ ਦਾ

Karachi ਹੋਇਆ ਸਾਕ ਜੱਟ ਦਾ
ਪਈ ਸਗਨ ਤੇ AK47
Karachi ਹੋਇਆ

ਗੱਲ ਜਣੇ ਖਣੇ ਨਾਲ ਨਾ ਫਿਜ਼ੂਲ ਕਰਦੀ
3 ਵਾਰੀ ਜੱਟ ਨੂੰ ਕਬੂਲ ਕਰਗੀ
ਗੱਲ ਜਣੇ ਖਣੇ ਨਾਲ ਨਾ ਫਿਜ਼ੂਲ ਕਰਦੀ
3 ਵਾਰੀ ਜੱਟ ਨੂੰ ਕਬੂਲ ਕਰਗੀ

Detail ਚ ਹਜੇ ਨੀ ਮੇਰੇ ਪਰ ਜਾਨਦੀ
Godfather ਤੇ ਫਿਰਦੀਏ rule ਕਰਦੀ

ਹੋ ਰੋਲ ਦਿੰਦੀ Bombay ਵਾਲੀਆਂ
ਕਾਲੇ ਰੰਗ ਦੀ ਲਉਂਦੀ ਏ ਜੇ ਤੂੰ ਸਾਡੀ
Karachi ਹੋਇਆ ਸਾਕ ਜੱਟ ਦਾ
Karachi ਹੋਇਆ ਸਾਕ ਜੱਟ ਦਾ
ਪਈ ਸਗਨ ਤੇ AK47
Karachi ਹੋਇਆ ਸਾਕ ਜੱਟ ਦਾ
Karachi ਹੋਇਆ ਸਾਕ ਜੱਟ ਦਾ ਪਈ ਸਗਨ ਤੇ AK47
Karachi ਹੋਇਆ ਸਾਕ ਜੱਟ ਦਾ

ਵੈਲੀ ਆ ਨੂੰ ਵੈਲੀ ਬੰਦੇ ਕੰਮ ਆਉਂਦੇ ਆ
ਸੇਬਾਂ ਵਾਲੇ ਡੱਬਿਆਂ ਚ ਸੰਦ ਆਉਂਦੇ ਆ
ਹੋ ਵੈਲੀ ਆ ਨੂੰ ਵੈਲੀ ਬੰਦੇ ਕੰਮ ਆਉਂਦੇ ਆ
ਸੇਬਾਂ ਵਾਲੇ ਡੱਬਿਆਂ ਚ ਸੰਦ ਆਉਂਦੇ ਆ
5 7 ਸਾਲੀਆਂ ਨੀ ਲੈਂਦੇ ਵਲ ਤੋਂ
ਖੇਂਦੀਏ ਨੀ ਜੀਜਾ ਓਹਨੂੰ ਤੰਗ ਆਉਂਦੇ ਆ
ਹੋ ਛੱਡ ਦੇ ਮਹੀਨੇ ਬੱਲੀਏ
Afghan ਓ ਮੈਨੂੰ ਭੇਜਦੇ ਆ ਕਾਲੀ
Karachi ਹੋਇਆ ਸਾਕ ਜੱਟ ਦਾ
Karachi ਹੋਇਆ ਸਾਕ ਜੱਟ ਦਾ
ਪਈ ਸਗਨ ਤੇ AK47
Karachi ਹੋਇਆ ਸਾਕ ਜੱਟ ਦਾ
Karachi ਹੋਇਆ ਸਾਕ ਜੱਟ ਦਾ
ਪਈ ਸਗਨ ਤੇ AK47
Karachi ਹੋਇਆ ਸਾਕ ਜੱਟ ਦਾ
Karachi ਹੋਇਆ ਸਾਕ ਜੱਟ ਦਾ ਪਈ ਸਗਨ ਤੇ AK47
Karachi ਹੋਇਆ ਸਾਕ ਜੱਟ ਦਾ Karachi ਹੋਇਆ ਸਾਕ ਜੱਟ ਦਾ ਪਈ ਸਗਨ ਤੇ AK47
Karachi ਹੋਇਆ

WRITERS

Shree Brar

PUBLISHERS

Lyrics © IPRS, Royalty Network, Sentric Music

Share icon and text

Share


See A Problem With Something?

Lyrics

Other