ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ
ਛੇਤੀ ਕਰ ਹਰ ਇਕ ਤੇ ਵਿਸ਼ਵਾਸ ਜਾ ਲੈਣੇ ਆ
ਕਦੇ ਕਦੇ ਲੱਗੇ ਕਿ ਅੰਦਰੋਂ ਅੰਦਰੀਂ ਮੁੱਕ ਰਹੇ ਆਂ
ਬਸ ਦੇਖਣ ਨੂੰ ਬਣ ਥੋੜਾ ਖਾਸ ਰਹਿਣੇ ਆਂ
ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ
ਛੇਤੀ ਕਰ ਹਰ ਇਕ ਤੇ ਵਿਸ਼ਵਾਸ ਜਾ ਲੈਣੇ ਆ
ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ
ਦਿਲ ਦੇ ਹਰ ਇਕ ਕੋਨੇ ਵਿੱਚ ਤੇਰਾ ਨਾਮ ਵਸੇ
ਤੈਨੂੰ ਮਿਲਣ ਦੀ ਕੋਸ਼ਿਸ਼ ਹਰ ਇਕ ਨਾਕਾਮ ਰਹੇ
ਤੈਨੂੰ ਮਿਲਣ ਦੀ ਕੋਸ਼ਿਸ਼ ਹਰ ਇਕ ਨਾਕਾਮ ਰਹੇ
ਮੈਂ ਤੈਨੂੰ ਸੁਪਨਿਆਂ ਦੇ ਵਿੱਚ ਲੱਭਦਾ ਹੁਣ ਕੱਲਿਆਂ ਦਿਲ ਨਹੀਂਓਂ ਲੱਗਦਾ
ਫਿਰ ਚੰਨ ਨੂੰ ਤੱਕ ਕੇ ਤੇਰਾ ਕਰ ਦੀਦਾਰ ਲੈਣੇ ਆਂ
ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ
ਛੇਤੀ ਕਰ ਹਰ ਇਕ ਤੇ ਵਿਸ਼ਵਾਸ ਜਾ ਲੈਣੇ ਆ
ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ
ਸਾਡੀ ਮੰਜ਼ਿਲ ਤਾਂ ਇਕ ਸੀ ਰਸਤੇ ਦੇ ਗਏ ਧੋਖਾ ਨੀ
ਕੁਝ ਪਾ ਕੇ ਫਿਰ ਖੋਣਾ ਤੂੰ ਕਿਉਂ ਸਮਝੇ ਸੌਖਾ ਨੀ
ਸਾਡੀ ਮੰਜ਼ਿਲ ਤਾਂ ਇਕ ਸੀ ਰਸਤੇ ਦੇ ਗਏ ਧੋਖਾ ਨੀ ਕੁਝ ਪਾ ਕੇ ਫਿਰ ਖੋਣਾ ਤੂੰ ਕਿਉਂ ਸਮਝੇ ਸੌਖਾ ਨੀ
ਤੂੰ ਸੱਟ ਮਾਰੀ ਦਿਲ ਤੇ ਗਹਿਰੀ ਆਪਣੇ ਹੀ ਬਣ ਗਏ ਵੈਰੀ
ਜੋ ਸਾਰੀ ਜ਼ਿੰਦਗੀ ਨਾ ਬੁੱਝਣੀ ਬਣ ਕੇ ਪਿਆਸ ਰਹਿਣੇ ਆਂ
ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ
ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ
ਜ਼ਿੰਦਗੀ ਵਿੱਚ ਕਮੀ ਇਕੋ ਇਕ ਤੇਰੀ ਆ, ਐ ਵੀ ਬਦਲੂ
ਸਭ ਇਹ ਵਕਤ ਦੀ ਹੇਰਾ ਫੇਰੀ ਆ, ਐ ਵੀ ਬਦਲੂ
ਜਦ ਵੀ ਵਧੇ ਤੇਰੇ ਹੀ ਵੱਲ ਕਦਮ ਵਧੇ
ਮਜਬੂਰ ਹੋ ਕੇ ਮਜਬੂਰੀਆਂ ਹੱਥੋਂ ਹਾਰ ਬਹਿਣੇ ਆਂ
ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ
ਦੁੱਖ ਤਾਂ ਕੋਈ ਨੀ ਪਰ ਉਦਾਸ ਜਾ ਰਹਿਣੇ ਆ