ਹਾਏ ਨੀ ਕਦੇ ਹੱਸੇ ਕਦੇ ਸੰਗਦੀ
ਮਿਤਰਾਂ ਦੇ ਰਾਹਾਂ ਚ ਕਿਉਂ ਲੰਘਦੀ ਨੀ
ਕਹੜਾ ਪਿੰਡ ਤੇਰਾ ਏਥੇ ਨਵੀ ਆਈ ਲਗਦੀ ਏ
ਪਾਵੇ ਬੋਲੀਆਂ ਤੂ ਗਿੱਧੇ ਵਿਚ ਨਚਦੀ
ਜੱਟਾਂ ਦਾ ਪੁੱਤਰ ਪੱਟਣੇ ਨੂ ਫਿਰਦੀ
ਆਈ ਏ ਤੂ ਚੁੰਨੀ ਨੀ ਰੰਗਕੇ ਨਾਲ ਪੱਗ ਦੇ ਨੀ
ਮਿਤਰਾਂ ਦਾ ਏਹਨਾਂ ਕ ਆ ਔਰਾ ਜਿਥੋ ਲੰਗ ਜੰਦਾ
ਵੱਜਦੇ ਸਲੂਟ ਤੇਰੇ ਜੱਟ ਨੂ ਨੀ
ਸਹੇਲੀ ਤੇਰੀ ਨੰਬਰ ਆ ਮੰਗਦੀ ਨੀ
ਡੁਲਗੀ ਆ ਦੇਖ ਕੇ ਫਰਾਰੀ ਲਾਲ ਰੰਗ ਦੀ ਨੀ
ਸੋਹਣਿਏ ਅਧੇ ਪੱਤੇ ਤੇਰੀ ਤੋੜ ਨੇ
ਅਧੇ ਬੋਲੇ ਕਿ੍ਤੇ ਝਾਂਝਰਾਂ ਦੇ ਸ਼ੋਰ ਨੇ
ਤੇਰੇ ਉੱਤੇ ਚੱਲਣੇ ਆ ਕੇਸ ਕਿੰਨੇ ਕਰਤੇ ਹਲਕ
ਜਿਥੇ ਲਵਾ ਪੱਕੀ ਨ ਕੋਈ ਫਨ ਨੇ
ਨੀ ਮੈਂ ਉਹਦਾਂ ਦੇ ਬਾਰਾਂ ਬੰਦੇ ਲੱਕ ਨਾਲ ਬੰਨ ਲਏ ਨੀ
ਮਿੰਨਾ ਮਿੰਨਾ ਹੱਸ ਕੇ ਵਿਖਾਇਣਗੀ
ਓ ਲੱਗੇ ਮੈਨੂ ੨੬ ਵੀ ਪਾਵੇਣਗੀ
ਬਿਨਾ ਗੱਲਾਂ ੩ ੪ ਫੱਟੜ ਕਰਾਇਣਗੀ
ਚਿੱਟੇ ਮੋਤੀਆ ਤੋਂ ਦੰਦ ਨੀ ਓਹ
ਆਗੀ ਆ ਤੂ ਜੱਟ ਨੂੰ ਪਸੰਦ ਬਿੱਲੋ ਕਰਲਾ ਤਿਆਰੀ
ਸੋਹਣਿਏ ਹਥ ਤੇਰਾ ਮੰਗ ਨੀ ਮੈਂ ਸੋਹਣਿਏ