ਜੈ ਮੈਂ ਨਾ ਰਹਾਂ ਤੇਰੀ ਜ਼ਿੰਦਗੀ ਦੇ ਵਿੱਚ
ਸਭ ਤੋਂ ਸੋਹਣਾ ਟਾਈਮ ਕਿਹੜਾ ਏ
ਕਿੰਨਾ ਕਰਦੀ ਪਿਆਰ ਜੇ ਪੁੱਛਾਂ
ਕਿੰਨਾ ਕਰਦੀ ਪਿਆਰ ਜੇ ਪੁੱਛਾਂ
ਵੇ ਤੇਰਾ ਬਣਕੇ ਰਿਹਾ ਪਰਛਾਵਾਂ
ਤੂੰ ਸੀਨੇ ਨਾਲ ਲੱਗ ਸੋਹਣੀਏ ਓ ਬੱਲੇ ਬੱਲੇ
ਤੂੰ ਸੀਨੇ ਨਾਲ ਲੱਗ ਸੋਹਣੀਏ ਓ ਸ਼ਾਵਾ ਸ਼ਾਵਾ
Everybody wanna join the party
Wanna have some fun and get down tonight
ਜੀ ਕਰਦਾ ਬਈ ਜੀ ਕਰਦਾ ਤੈਨੂੰ ਜੱਫ਼ੀਆਂ ਪਾਵਾਂ ਜੀ ਕਰਦਾ
ਜੀ ਕਰਦਾ ਬਈ ਜੀ ਕਰਦਾ ਤੈਨੂੰ ਜੱਫ਼ੀਆਂ ਪਾਵਾਂ ਜੀ ਕਰਦਾ
ਓ ਬੱਲੇ ਬੱਲੇ ਤੂੰ ਫੜ੍ਹ ਮੇਰਾ ਹੱਥ ਸੋਹਣੀਏ
ਓ ਸ਼ਾਵਾ ਸ਼ਾਵਾ ਤੂੰ ਫੜ੍ਹ ਮੇਰਾ ਹੱਥ ਸੋਹਣੀਏ
ਇਕ ਵਾਰੀ, ਮੈਨੂੰ ਤੂੰ ਕਹੇਂ ਜੀ ਸੁਣਲੋ
ਇਕ ਵਾਰੀ ਦਿਲ ਮੰਗਿਆ ਸੀ ਹੁਣ ਲਓ
ਓਰ ਕੁਛ ਭੀ ਨਾ ਚਾਹੀਏ ਨਸੀਬਾ ਕਰੇ
ਬਸ ਇਤਨਾ ਜੇ ਹੋ ਸਕੇ ਤੋਂ ਰੱਬਾ ਕਰੇ
ਹੈ ਇਤ ਕੋ ਇਕ ਤੇਰਾ ਸੁਪਨਾ ਦੱਸ ਨੀ
ਹੈ ਇਕੋ ਇਕ ਤੇਰਾ ਸੁਪਨਾ ਦੱਸ ਨੀ
ਬੱਸ ਲੇਣੀਆਂ ਤੇਰੇ ਨਾਲ ਲਾਵਾਂ
ਓ ਬੱਲੇ ਬੱਲੇ ਤੂੰ ਫੜ੍ਹ ਮੇਰਾ ਹੱਥ ਸੋਹਣੀਏ
All my ladies going crazy
With the rhythm that the music's beating
Yeah, it's heating up the night
Life's a party, ਤੋਂ ਜੀ ਲੈ ਤੂੰ ਖੁਲ ਕੇ ਜੀ ਲੈ
ਕੱਲ ਕਯਾ ਹੋਗਾ ਜੋ ਹੋਣਾ ਹੈਂ ਹੋ ਜਾਏ
WRITERS
SABBA, MAYUR PURI, PRITAM, MEAVIN