LyricFind Logo
LyricFind Logo
Profile image icon
Lyric cover art

Chitta Kukkad

Apple Music logo
Deezer logo
Spotify logo
Lyrics
ਚਿੱਟਾ ਕੁੱਕੜ ਬਨੇਰੇ ਤੇ
ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ
ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ
ਮੁੰਡਾ ਸਦਕੇ ਤੇਰੇ ਤੇ

ਸਾਰੀ ਖੇਡ ਲਕੀਰਾ ਦੀ
ਸਾਰੀ ਖੇਡ ਲਕੀਰਾ ਦੀ
ਗੱਡੀ ਆਈ ਸਟੇਸ਼ਨ ਤੇ ਅੱਖਾ ਬਿੱਝ ਗਈ ਵੀਰਾ ਦੀ
ਗੱਡੀ ਆਈ ਸਟੇਸ਼ਨ ਤੇ ਅੱਖਾ ਬਿੱਝ ਗਈ ਵੀਰਾ ਦੀ

ਪਿਪਲੀ ਦੀਆਂ ਛਾਵਾਂ ਨੀ
ਪਿਪਲੀ ਦੀਆਂ ਛਾਵਾਂ ਨੀ
ਆਪੇ ਹੱਥੇ ਡੋਲੀ ਤੋਰ ਕੇ ਮਾਂ ਪੇ ਕਰਨ ਦੁਵਾਵਾਂ ਨੀ
ਆਪੇ ਹੱਥੇ ਡੋਲੀ ਤੋਰ ਕੇ ਮਾਂ ਪੇ ਕਰਨ ਦੁਵਾਵਾਂ ਨੀ

ਕੁੰਡਾ ਲਗ ਗਿਆ ਥਾਲੀ ਨੂੰ
ਕੁੰਡਾ ਲਗ ਗਿਆ ਥਾਲੀ ਨੂੰ
ਹੱਥ ਉੱਤੇ ਮੇਹੰਦੀ ਲੱਗ ਗਈ ਇਕ ਕਿਸਮਤ ਵਾਲੀ ਨੂੰ
ਹੱਥ ਉੱਤੇ ਮੇਹੰਦੀ ਲੱਗ ਗਈ ਇਕ ਕਿਸਮਤ ਵਾਲੀ ਨੂੰ

ਹੀਰਾ ਲੱਖ ਸਵਾ ਲੱਖ ਦਾ ਹੈ
ਹੀਰਾ ਲੱਖ ਸਵਾ ਲੱਖ ਦਾ ਹੈ
ਧੀਆਂ ਵਾਲੀ ਦਇਆ ਰੱਬ ਇੱਜਤਾਂ ਰੱਖਦਾ ਏ
ਧੀਆਂ ਵਾਲੀ ਦਇਆ ਰੱਬ ਇੱਜਤਾਂ ਰੱਖਦਾ ਏ
ਚਿੱਟਾ ਕੁੱਕੜ ਬਨੇਰੇ ਤੇ
ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ
ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ
ਮੁੰਡਾ ਸਦਕੇ ਤੇਰੇ ਤੇ

WRITERS

Mayank Bhatnagar

PUBLISHERS

Lyrics © DroomMusic Pvt. Ltd

Share icon and text

Share


See A Problem With Something?

Lyrics

Other