LyricFind Logo
LyricFind Logo
Profile image icon
Lyric cover art

Buckle Up

Apple Music logo
Deezer logo
Spotify logo
Lyrics
ਹਮ ਹਮਮ

ਹੋ ਕਿੱਤੀ ਉਡਾ ਐਡਾ ਈਡੀ ਬਦਮਾਸ਼ੀ ਚ
ਗੱਡੀ ਦੇ window tint ਚਾਰੇ
ਮਾਰ ਨਾ ਤੂੰ ਝਾਤੀਆਂ ਪਲਾਂ ਚ ਜਾਂਦੀ ਜਾਨ
ਨਾ ਕੋਈ ਕਰੇ ਗੁਸਤਾਖੀਆਂ
ਡਿੱਗੀ ਚ ਰੱਖਣ base ball ਆਂ
ਕਾਲ ਰੱਖਣ ਤਾਕੀ ਚ ਨੀ ਵਹਿਮ ਚੰਗੇ
ਚੰਗਿਆਂ ਦੇ ਕਰਤੇ ਮੈਂ ਭੁਲਕੇ ਨਾ ਪਾਲੀ ਅੱਖਾਂ
ਪੱਕੀਆਂ ਬੰਦ ਕਰਾ ਨਾ ਅੱਖ ਨਾ ਮਿਲਾ ਲੀ ਹੁਣ
ਵੈਰੀ ਵੱਧ ਗਏ ਨਾ ਹੁੰਦੀ ਗਿਣਤੀ ਸਾਲੀ
ਤੇ 20-20 ਦੇ mag ਠੁੱਕੇ MP 40
ਨੀ ਸਾਡਾ ਚਲਦਾ ਏ ਜੋਰ ਰੱਬ ਹੱਥ ਡੋਰ
ਜੇ ਕੋਈ ਆਕੜ ਕੇ ਤੁਰਦਾ ਤੇ ਬਦਲ ਦੇ ਤੋਰ
ਕਾਲੇ ਗੱਡ ਖਾਣੇ ਆ ਤੇ ਕਿੰਨੇ ਲੱਗੇ ਆ ਕਰੋੜ
ਇਕ ਸੜਕ ਨਾਲ ਲੱਗੀ ਦੂਜੀ 4×4
ਲੋਕੀ ਕੀ ਕਰ ਕਰ ਹੁੰਦੇ ਆ ਅਲੋਪ
ਪਹਿਲਾਂ ਨੱਚਕੇ ਗਾਣੇ ਤੇ ਫਿਰ ਕਹਿੰਦੇ ਆ ਫਲਾਪ
ਸਾਲੇ ਆਣਕੇ ਖੜਾ ਜੇ ਜਾਂਦਾ ਰੋਕਿਆ ਰੋਕ ਲਓ
ਕਿੰਨੇ ਲੱਤਾਂ ਨੂੰ ਚੰਬੜੇ ਤਾਂ ਵੀ ਬੈਠੇ ਆ top ਤੇ
ਸਾਨੂੰ ਕਹਿੰਦੀ ਆ dope ਨੀ ਤੇਰੀ ਨਾਲ ਦੀ ਸਹੇਲੀ
ਕਰੇ ਨਖਰੇ show ਤੇ ਪਾਉਂਦੀ ਫਿਰਦੀ ਪਹੇਲੀ
ਰੱਖੀ gap ਤੂੰ ਸਾਡੇ ਤੋਂ ਨਾ ਤੂੰ ਕਰੀ ਅਣਗਹਿਲੀ
ਸੀ ਜਾਂਦੀ ਸਿਰ ਤੇ ਚੜ੍ਹਦੀ ਤਾਂ ਹੀ ਛੱਡੀ ਆ ਪਹਿਲੀ
ਬੰਦ ਦਿਲ ਦੇ ਆ ਡੋਰ ਵਿੱਚ ਥਾਂ ਨੀ ਕੋਈ
ਜੇ ਨੀ ਸਾਨੂੰ ਏ ਨਚਾ ਦੇ ਐਸੀ ਜਾਨ ਨੀ ਕੋਈ
ਭਿੜੇ ਮਿੱਤਰਾਂ ਦੇ ਨਾਲ ਐਸਾ ਸ਼ਾਨ ਨੀ ਕੋਈ
ਆਕੇ ਮਾਰ ਜਾਏ ਦੱਬਕਾ ਖੱਬੀ ਖਾਨ ਨੀ ਕੋਈ ਏ ਬਿਲੋ

WRITERS

Shubhneet Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other