LyricFind Logo
LyricFind Logo
Profile image icon
Lyric cover art

Justice

Apple Music logo
Deezer logo
Spotify logo
Lyrics
Proton

ਤੇਰੇ ਨਾਲ ਲਾਇਆ ਸੀ ਮੈਂ
ਤੇਰੇ ਨਾਲ ਨਿਭਾਇਆ ਸੀ ਹਾਂ
ਕਿਹੜੀ ਗੱਲੋਂ ਕੀਤੀ ਏ ਦਗ਼ਾ
ਤੂੰ ਵੀ ਸੱਚ ਜਾਣਦੀ ਏ
ਮੈਂ ਵੀ ਸੱਚ ਜਾਣਦਾ ਹਾਂ
ਦਿਲਾ ਵਿਚ ਕਿਨੀ ਸੀ ਵਫਾ
ਦਿਲ ਮੇਰੇ ਵਿਚ ਵਸਦੀ ਏ ਤੂੰ
ਹੋਰਾਂ ਨਾਲ ਕਿਉਂ ਹੱਸਦੀ ਏ ਤੂੰ
ਏਨੀ ਕਿਵੇ ਹੋਈ ਮਜਬੂਰ
ਬਦਲ ਗਏ ਨੇ ਰਾਹ ਤੇਰੇ
ਬਦਲ ਗਏ ਨੇ ਸਾਹ ਤੇਰੇ
ਜਿਦਾਂ ਦੀ ਹੋਈ ਮਸ਼ਹੂਰ
ਤੇਰੇ ਨਾਲ ਲਾਈਆਂ ਸੀ ਮੈਂ
ਦਿਲ ਤੋਂ ਨਿਭਾਈਆਂ ਸੀ ਮੈਂ
ਫੇਰ ਕਾਹਤੋਂ ਕੀਤੀਆਂ ਇਹ ਦੂਰੀਆਂ
ਚੁੱਪ ਗਈ ਏ ਤੂੰ ਇੰਜ ਜਿਵੇਂ ਇਹ ਬੱਦਲਾਂ ਪਿੱਛੇ ਤਾਰੇ
ਓਹਨੇ ਤਾ ਮੈਂ ਸਾਹ ਨੀ ਭਰਦਾ, ਜਿੰਨੇ ਤੇਰੇ ਲਾਰੇ
ਦਿਲ ਨੀ ਲੱਗਦਾ ਨਾਲ ਮੇਰੇ ਹੁਣ
ਦੇਵੇ ਮੈਨੂੰ ਤੂੰ ਇਸ਼ਾਰੇ
ਏਹੋ ਜੇਹਾ ਸਜਨ ਕੀਤੇ ਨੀ
ਲੱਭਲੈ ਭਾਵੇ ਤਖਤ ਹਜ਼ਾਰੇ
ਅੱਖ ਮੇਰੀ ਚੋਂ ਹੰਜੂ ਗਿਰਦੇ
ਉਡੀਕ ਚ ਬੇਠੇ ਆ ਕਈ ਚਿਰ ਦੇ
ਹੋਕੇ ਝੱਲੇ ਅੱਸੀ ਆ ਫਿਰਦੇ
ਦੇਦੇ ਇਨਸਾਫ਼
ਦੱਸ ਹੁਣ ਤੈਨੂੰ ਕਿੰਜ ਭੁਲਾਵਾਂ
ਦਰਦਾਂ ਨਾਲ ਇਹ ਗੀਤ ਸੁਣਾਵਾ
ਹੋਕੇ ਝੱਲਾ ਮੈਂ ਤਾ ਗਾਵਾਂ
ਦੇਦੇ ਇਨਸਾਫ਼
ਤੇਰੇ ਨਾਲ ਲਾਈਆਂ ਸੀ ਮੈਂ
ਦਿਲ ਤੋਂ ਨਿਭਾਈਆਂ ਸੀ ਮੈਂ
ਫੇਰ ਕਾਹਤੋਂ ਕੀਤੀਆਂ ਇਹ ਦੂਰੀਆਂ
ਕਿਸੇ ਨਾਲ ਨਾ ਕਰੇ ਖੁਦਾ ਏ
ਮੇਰੇ ਨਾਲ ਜੋ ਹੋਇਆ
ਲੀਪ ਯੀਅਰ ਵਾਂਗ ਦਿਨ ਏ ਚੜ੍ਹ ਦਾ ਜੱਦ ਦਾ ਤੈਨੂੰ ਖੋਇਆ
ਤੇਰੇ ਜਾਣ ਦੇ ਮਗਰੋਂ
ਬਾਗ ਦਾ ਇਕ ਇਕ ਪੱਤਾ ਰੋਇਆ
ਜ਼ਿੰਦਗੀ ਦੇ ਵਿੱਚ ਕਾਲ ਪੇ ਗਿਆ, ਜੱਦ ਦਾ ਸਾਵਣ ਖੋਇਆ

ਬਾਵਰਾ ਹੂਆ ਥਾ, ਜਬ ਤੁਝਕੋ ਯੂੰ ਦੇਖਾ ਥਾ
ਤੂੰ ਇਕ ਦਿਨ ਮੇਰੀ ਹੋਗੀ, ਦਿਲ ਮੇਰਾ ਏਹ ਕਹਤਾ ਥਾ
ਤੇਰੇ ਹੋਣੇ ਪਰ ਮੈਂ, ਕਰਤਾ ਥਾ ਤੇਰੀ ਬਾਤੇ
ਤੇਰੇ ਨਾ ਹੋਣੇ ਪਰ ਫਿਰ ਭੀ, ਕਰਤਾ ਹੂੰ ਤੇਰੀ ਬਾਤੇ
ਮੁਸ਼ਕਿਲਾਂ ਹਜ਼ਾਰ ਫਿਰ ਭੀ
ਪਾਇਆ ਮੈਨੇ
ਪਾਇਆ ਤੁਝੇ
ਮੰਗਾ ਮੈਂ
ਮੰਗਾ ਤੁਝੇ
ਖੁਦਾ ਸੇ ਭੀ ਲਾਇਆ ਤੁਝੇ
ਆਪਣਾ ਬਣਾਕੇ ਮੈਨੇ
ਸੱਬ ਸੇ ਛੁਪਾਇਆ ਤੁਝੇ
ਫਿਰ ਭੀ ਤੂੰ ਦਿੱਤੀ ਕਯੂ
ਮੁਝੇ ਯੇ ਦਗ਼ਾ
ਅਬ ਬੋਲ ਰਹਾ ਹੁ ਮੈਂ ਤੋਂ
ਇਕ ਮੇਰੀ ਬਾਤ ਭੀ ਸੁਨ
ਬੱਸ ਔਰ ਨਾ ਚਲੇਗੀ
ਤੇਰੇ ਸੰਤਾਪ ਕਿ ਧੁਨ
ਰੋਲੇ ਤੂੰ ਯਾ ਧਮਕਾਲੇ
ਨਾ ਕਰੂਗਾ ਤੁਝਕੋ ਮਾਫ਼
ਤੂੰ ਜੋ ਚਾਹੇ ਵੋ ਰੱਖ
ਮੁਝੇ ਚਾਹੀਏ ਇਨਸਾਫ਼ ਹੰਨ
ਮੁਝੇ ਚਾਹੀਏ ਇਨਸਾਫ਼
ਮੁਝੇ ਚਾਹੀਏ ਇਨਸਾਫ਼
ਹਾਂ ਮੁਝੇ ਦੇਗੀ ਕਿਆ ਇਨਸਾਫ਼
ਮੁਝੇ ਚਾਹੀਏ ਇਨਸਾਫ਼ ਹਾਂ
ਚੁੱਪ ਗਈ ਏ ਤੂੰ ਇੰਜ ਜਿਵੇਂ ਇਹ ਬੱਦਲਾਂ ਪਿੱਛੇ ਤਾਰੇ
ਓਹਨੇ ਤਾ ਮੈਂ ਸਾਹ ਨੀ ਭਰਦਾ, ਜਿੰਨੇ ਤੇਰੇ ਲਾਰੇ
ਦਿਲ ਨੀ ਲੱਗਦਾ ਨਾਲ ਮੇਰੇ ਹੁਣ
ਦੇਵੇ ਮੈਨੂੰ ਤੂੰ ਇਸ਼ਾਰੇ
ਏਹੋ ਜੇਹਾ ਸਜਨ ਕੀਤੇ ਨੀ
ਲੱਭਲੈ ਭਾਵੇ ਤਖਤ ਹਜ਼ਾਰੇ
ਅੱਖ ਮੇਰੀ ਚੋਂ ਹੰਜੂ ਗਿਰਦੇ
ਉਡੀਕ ਚ ਬੇਠੇ ਆ ਕਈ ਚਿਰ ਦੇ
ਹੋਕੇ ਝੱਲੇ ਅੱਸੀ ਆ ਫਿਰਦੇ
ਦੇਦੇ ਇਨਸਾਫ਼
ਦੱਸ ਹੁਣ ਤੈਨੂੰ ਕਿੰਜ ਭੁਲਾਵਾਂ
ਦਰਦਾਂ ਨਾਲ ਇਹ ਗੀਤ ਸੁਣਾਵਾ
ਹੋਕੇ ਝੱਲਾ ਮੈਂ ਤਾ ਗਾਵਾਂ
ਦੇਦੇ ਇਨਸਾਫ਼
ਮੁਝੇ ਚਾਹੀਏ ਇਨਸਾਫ਼
ਮੁਝੇ ਚਾਹੀਏ ਇਨਸਾਫ਼
ਹਾਂ ਮੁਝੇ ਦੇਗੀ ਕਿਆ ਇਨਸਾਫ਼
ਮੁਝੇ ਚਾਹੀਏ ਇਨਸਾਫ਼ ਹਾਂ

WRITERS

Sidhant Bhatia

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None