ਓ ਧੀ ਸਰਦਾਰਾਂ ਦੀ ਏ ਚੜਤ ਵੀ ਪੂਰੀ ਏ
ਮੜਕ ਵੀ ਪੂਰੀ ਏ ਤੇ ਬੜਕ ਵੀ ਪੂਰੀ ਏ
ਮੜਕ ਵੀ ਪੂਰੀ ਏ ਚੜਤ ਵੀ ਪੂਰੀ ਏ
ਮੜਕ ਵੀ ਪੂਰੀ ਏ ਤੇ ਬੜਕ ਵੀ ਪੂਰੀ ਏ
ਓ ਧੀ ਸਰਦਾਰਾਂ ਦੀ ਏ ਚੜਤ ਵੀ ਪੂਰੀ ਏ
ਮੜਕ ਵੀ ਪੂਰੀ ਏ ਤੇ ਬੜਕ ਵੀ ਪੂਰੀ ਏ
ਮੇਰੇ ਕੋਲੋਂ ਪਾ ਪਾ ਲੰਗਦੇ ਆ ਨੀਵੀਆਂ
ਜੰਗ ਦੇ ਮੈਦਾਣਾ ਵਿਚ ਜੋ ਨੇ ਬੁੱਕਦੇ
ਹੋ ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਓ ਆਸ਼ਿਕ਼ੀ ਨੀ ਕੀੱਤੀ ਰਾਹ ਜਾਂਦੇਯਾ ਦੇ ਨਾਲ
ਖੰਡੇਯਾ ਨਾਲ ਖੇਡੀ ਨੀ ਪ੍ਰਾੰਡਿਆ ਦੇ ਨਾਲ
ਖੰਡੇਯਾ ਨਾਲ ਖੇਡੀ ਨੀ ਪ੍ਰਾੰਡਿਆ ਦੇ ਨਾਲ
ਖੰਡੇਯਾ ਨਾਲ ਖੇਡੀ ਨੀ ਪ੍ਰਾੰਡਿਆ ਦੇ ਨਾਲ
ਹੋ ਆਸ਼ਿਕ਼ੀ ਨੀ ਕੀੱਤੀ ਰਾਹ ਜਾਂਦੇਯਾ ਦੇ ਨਾਲ
ਖੰਡੇਯਾ ਨਾਲ ਖੇਡੀ ਨੀ ਪ੍ਰਾੰਡਿਆ ਦੇ ਨਾਲ
ਮੇਰੇ ਕੋਲੋਂ ਪਾ ਪਾ ਲੰਗਦੇ ਆ ਨੀਵੀਆਂ
ਜੰਗ ਦੇ ਮੈਦਾਣਾ ਵਿਚ ਜੋ ਨੇ ਬੁਕਦੇ
ਹੋ ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ, ਓ ਓ
ਜੱਟੀ ਜੇਓਣੇ ਮੋੜ ਦੀ ਬੰਦੂਕ ਵਰਗੀ, ਓ ਓ