LyricFind Logo
LyricFind Logo
Profile image icon
Lyric cover art

Sardar

Apple Music logo
Deezer logo
Spotify logo
Lyrics
ਓਏ ਸ਼ੇਰਾਂ ਨਾਲ ਗਿਦੜਾਂ ਦੀ ਯਾਰੀ ਹੁੰਦੀ ਨਹੀਂ
ਲਾਕੇ ਨਾਮ ਪਿੱਛੇ ਸਿੰਘ ਸਰਦਾਰੀ ਹੁੰਦੀ ਨਹੀਂ
ਓਏ ਸ਼ੇਰਾਂ ਨਾਲ ਗਿਦੜਾਂ ਦੀ ਯਾਰੀ ਹੁੰਦੀ ਨਹੀਂ
ਲਾਕੇ ਨਾਮ ਪਿੱਛੇ ਸਿੰਘ ਸਰਦਾਰੀ ਹੁੰਦੀ ਨਹੀਂ
ਯਾਰਾਂ ਲਈ ਰੱਖੀ ਦੀ ਜਾਨ ਤਲੀ ਧਰ ਕੇ
ਜਿਨ੍ਹਾਂ ਨਾਲ ਸਾਂਝ ਸਾਡੀ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹੜੀ ਚੀਜ਼ ਵਿਰਸੇ ਚ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ

ਮਿੱਤਰਾਂ ਦੇ ਪਰਚੇ ਨੇ ਦੂਰ ਦੂਰ ਚਰਚੇ ਨੇ
ਜਿਹੜੇ ਨਾ ਵਦੀਕੀ ਸਰਦਾਰ ਭਈ
ਬਾਬੇ ਦੀ ਮੇਹਰ ਕੌਮ ਰੱਜ ਕੇ ਦਲੇਰ ਕੰਮ
ਗੁੰਡਿਆਂ ਜਰਾ ਵੀ ਲਾਇਆ ਪਾਰ ਭਈ
ਮਿੱਤਰਾਂ ਦੇ ਪਰਚੇ ਨੇ ਦੂਰ ਦੂਰ ਚਰਚੇ ਨੇ
ਜਿਹੜੇ ਨਾ ਵਦੀਕੀ ਸਰਦਾਰ ਭਈ
ਬਾਬੇ ਦੀ ਮੇਹਰ ਕੌਮ ਰੱਜ ਕੇ ਦਲੇਰ ਕੰਮ
ਗੁੰਡਿਆਂ ਜਰਾ ਵੀ ਲਾਇਆ ਪਾਰ ਭਈ
ਗੁੰਦਵੇਂ ਝੁਸੇ ਜਾਨ ਅੰਨੀ ਮਿੱਤਰੋ
ਏਹੋ ਜੀ ਗੱਲ ਕਦੋਂ ਮਿੰਨੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹੜੀ ਚੀਜ਼ ਵਿਰਸੇ ਚ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ

ਪਿੱਠ ਉੱਤੇ ਪੈਂਟ ਹੈ ਡਿਗਦੀ ਜਿਨ੍ਹਾਂ ਦੇ
ਓਹ ਕਿਥੋਂ ਸਾਲੇ ਇਜ਼ਤਾਂ ਬਚਾਉਣਗੇ
ਗਜਨੀ ਨੂੰ ਰੋਕਣਾ ਜਾਂ ਡਾਇਰ ਨੂੰ ਥੋਕਣਾ ਤਾਂ
ਬਿਲੋ ਸਰਦਾਰ ਕੰਮ ਆਉਣਗੇ
ਪਿੱਠ ਉੱਤੇ ਪੈਂਟ ਹੈ ਡਿਗਦੀ ਜਿਨ੍ਹਾਂ ਦੇ
ਓਹ ਕਿਥੋਂ ਸਾਲੇ ਇਜ਼ਤਾਂ ਬਚਾਉਣਗੇ
ਗਜਨੀ ਨੂੰ ਰੋਕਣਾ ਜਾਂ ਡਾਇਰ ਨੂੰ ਥੋਕਣਾ ਤਾਂ
ਬਿਲੋ ਸਰਦਾਰ ਕੰਮ ਆਉਣਗੇ
ਓਹ ਦੁੱਕੀ ਤਿਕੀ ਲਲੀ ਛਲੀ ਕਿੱਥੇ ਖੜਦੀ
ਮੌਤ ਬਣਕੇ ਵ੍ਰੌਲਾ ਸਿਰ ਖੜੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹੜੀ ਚੀਜ਼ ਵਿਰਸੇ ਚ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ

ਖੂਨ ਚ ਉਬਾਲ ਨਵੇਂ ਬਣਦੇ ਨੇ ਵੇਲੀ ਵੇਖ
ਮਿੱਤਰਾਂ ਨੂੰ ਰੋਕ ਲੈਂਦੇ ਸਾਹ ਬਈ
ਰੇਬੈਨ ਲਗਾਕੇ ਜੁੱਤੀ ਕੱਢਵੀਂ ਜੀ ਪਾ ਕੇ
ਜਦੋਂ ਮੂਛਾਂ ਉੱਤੇ ਦਿੰਦਾ ਜੱਟ ਤਾਂ ਬਈ
ਖੂਨ ਚ ਉਬਾਲ ਨਵੇਂ ਬਣਦੇ ਨੇ ਵੇਲੀ ਵੇਖ
ਮਿੱਤਰਾਂ ਨੂੰ ਰੋਕ ਲੈਂਦੇ ਸਾਹ ਬਈ
ਰੇਬੈਨ ਲਗਾਕੇ ਜੁੱਤੀ ਕੱਢਵੀਂ ਜੀ ਪਾ ਕੇ
ਜਦੋਂ ਮੂਛਾਂ ਉੱਤੇ ਦਿੰਦਾ ਜੱਟ ਤਾਂ ਬਈ
ਜੁੱਤੀ ਨਾਲ ਮੋੜੀਏ ਸਲਾਮੀ ਬੱਲੀਏ
ਏਹੇ ਅਣਖਾਂ ਦੀ ਗੱਲ ਕਿੰਨੀ ਮਿੰਨੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹੜੀ ਚੀਜ਼ ਵਿਰਸੇ ਚ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ

ਨਾਮ ਹੈ ਗੁਰਿੰਦਰ ਕਰੋੜੇ ਓਹਦਾ ਪਿੰਡ
ਜਿਦਾਂ ਸਿੱਪੀ ਨਾਲ ਭਾਈਆਂ ਵਾਲਾ ਪਿਆਰ ਵੈ
ਲੱਗੇ ਨਾਂ ਨਜ਼ਰ ਜਿਨ੍ਹਾਂ ਕਰੀ ਏ ਕਦਰ
ਜਿਉਂਦਾ ਰਹੇ ਰਾਣੀ ਵਾਲਾ ਦਿਲਦਾਰ ਭੈ
ਨਾਮ ਹੈ ਗੁਰਿੰਦਰ ਕਰੋੜੇ ਓਹਦਾ ਪਿੰਡ
ਜਿਦਾਂ ਸਿੱਪੀ ਨਾਲ ਭਾਈਆਂ ਵਾਲਾ ਪਿਆਰ ਵੈ
ਲੱਗੇ ਨਾਂ ਨਜ਼ਰ ਜਿਨ੍ਹਾਂ ਕਰੀ ਏ ਕਦਰ
ਜਿਉਂਦਾ ਰਹੇ ਰਾਣੀ ਵਾਲਾ ਦਿਲਦਾਰ ਭੈ
ਯਾਰ ਹੁੰਦੇ ਯਾਰਾਂ ਦੀਆਂ ਬਾਵਾਂ ਮਿੱਤਰੋ
ਏਹੋ ਜਿਹੀ ਗੱਲ ਕਿੰਨੇ ਗਿਣੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ
ਜਾਨ ਤੋਂ ਪਿਆਰੀ ਓਹਨੂੰ ਰੱਖੋ ਸਾਂਭ ਕੇ
ਜਿਹਦੀ ਚੀਜ਼ ਵਿਰਸੇ 'ਚ ਮਿਲੀ ਹੁੰਦੀ ਏ
ਵੱਖਰਾ ਹੁੰਦਾ ਏ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਏ

WRITERS

LADDI GILL, GURINDER KURAR

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist