LyricFind Logo
LyricFind Logo
Profile image icon
Lyric cover art

Salute

Apple Music logo
Deezer logo
Spotify logo
Lyrics
Yeah Sikandar
Salute Bohemia

ਵਿਰਸੇ ਚ ਜੱਟ ਨੂੰ salute ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ
ਆਉ ਅੱਜ ਫਿਰ ਹੋਣੀ ਆ ਹਵੇਲੀ ਦੀ ਤਲਾਸ਼ੀ ਛਾਤੀ
ਵੈਰਿਆਂ ਦੀ ਛਾਪੇ ਸਾਡੇ boot ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ
ਕਰਾਂ vintage ਲੌਂਡਾ ਵੇ ਸੰਦੂਕ ਮਿਲੇ ਨੇ vintage ਲੌਂਡਾ ਵੇ ਸੰਦੂਕ ਮਿਲੇ ਨੇ

ਹੋ ਜ਼ਿੰਦਗੀ ਨੂੰ ਜੀਉਂਦਾ ਉਡਾਣ
ਜਿੱਧਾਂ ਮੋਰਾਂ ਦਾ ਜੀਣਾ
ਉਹ ਵੀ ਕਰਦੇ ਆ ਜਿਹੜੇ ਰੱਖਦੇ ਕਿਲ੍ਹੇ ਵਿਚ ਧੋਣਾ
ਬਹੁਤੇ ਨੇ ਉਰਦਾ ਜਿਹਦੇ
ਉਹਨਾਂ ਨੂੰ ਖੂੰਜੇ ਲਾਉਣਾ
ਮਿੱਤਰਾਂ ਦੇ ਦੋ ਹੀ ਕੱਮੇ
ਤੋਚਣ ਜਾਂ ਸਿੰਘਾਂ ਸੋਣਾ

ਸਾਰਾ circle ਮਿੱਤਰਾਂ ਦਾ og ਬੱਲੀਏ
ਬੰਦੇ ਖਰੇ-ਖਰੇ ਟੱਕਰਾਂ ਝੂਠ ਮਿਲੇ ਨੇ

ਵਿਰਸੇ ਚ ਜੱਟ ਨੂੰ salute ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ
ਆਉ ਅੱਜ ਫਿਰ ਹੋਣੀ ਆ ਹਵੇਲੀ ਦੀ ਤਲਾਸ਼ੀ ਛਾਤੀ
ਵੈਰਿਆਂ ਦੀ ਛਾਪੇ ਸਾਡੇ boot ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ
ਕਰਾਂ vintage ਲੌਂਡਾ ਵੇ ਸੰਦੂਕ ਮਿਲੇ ਨੇ vintage ਲੌਂਡਾ ਵੇ ਸੰਦੂਕ ਮਿਲੇ ਨੇ

ਮੈਨੂੰ ਕਈ ਬਦਲ-ਬਦਲ ਰੂਪ ਮਿਲੇ
ਟੱਡੇ ਛਾਤੀ ਤੇ two ਬੰਦੂਕ ਮਿਲੇ
ਲਿਖਣ ਚ ਕਾਮਯਾਬੀ ਮਿਲੀ ਨਾ
ਲੇ ਵਿਰਸੇ ਮੈਨੂੰ saloot ਮਿਲੇ

ਸੀਰੇ ਜਾਣੂੰ ਮੇਰੇ
ਮੈਨੂੰ ਜਿਥੇ ਬਿਨਾ ਨਾ ਸੁਕੂਨ ਮਿਲੇ
Abu Dhabi ਤੋਂ Karachi ਤੱਕ ਲੈ ਕੇ
ਚਰਚੇ ਖੇੰ ਖੂਨ ਮੇਰੇ

ਮੇਰੀ ਲਿਖਾਈ ਹੋਰ ਲੇ ਕਲਮ ਚ ਮੇਰੀ ਸਿਆਹੀ ਹੋਰ
ਮੈਣੇ ਗਾ ਕੱਟੇ ਸੇ ਪੱਟੇ ਪਰ ਨੀ ਮਾੜੀ ਮੋਟੀ
ਮੈਂ ਸਫਾਈ ਹੋਰ 12 bore for bye for
ਨਾਲੇ ਚਾਰ ਛਾਪ ਮੇਰਾ iPhone
ਮੈਂ ਪੰਜ ਪਿੰਡਾਂ ਵਿਚ ਤੋਰ ਕੱਢੀ ਮੈਂ international icon

ਖੁਦ ਪੂਰੀ ਧੁੱਪ ਵਿਚ ਰੰਗ ਮਾਰੇ ਲਾਥ ਨੀ
ਉਹ ਮਾਰਵਾੜੀ ਘੋੜੇ ਜਿਹੜਾ ਕੱਦ ਕਾਠ ਨੀ
ਤੂਫ਼ਾਨਾਂ ਨਾਲ ਕਰਦੇ compare ਜੱਟ ਦੀ
ਪੈਰ ਜਿਥੇ ਧਰੇ ਗਭਰੂ ਕਢਾਉਂਦਾ ਰਾਜ ਨੀ

ਆਉ ਪੀਰ ਜਾ ਸਾਨੂੰ ਸਰੀਰਾਂ ਡੱਕਰ
ਜਿੱਧਾ ਵਾਂ ਸਰੀਰਾਂ
ਅਦਬੀ ਨਾਲੇ ਅੱਖੀ ਮਿੱਠੀਏ ਸਾਡੇ ਜ਼ਿੰਦਾਬਾਦ ਜਮੀਰਾ
ਮਾਣਕ ਸਿੱਟੀਆਂ ਆਸੇ ਪਾਸੇ ਇਲਾਕੇ ਦੇ ਵਿਚ ਜਿੰਨੀਆਂ ਲੀਰਾਂ
ਮਾਸਰਾਂ ਸਿੱਧੀਆਂ ਲਾਵਾਂ ਲਿਖਦੇ ਸਾਡੇ ਲਈ
ਨਾ ਜਨਮਾਂ ਹੀਰਾ

ਆਉ ਸਾਡੇ ਨੇ ਸੀ ਪਹਿਲਾਂ ਚੰਨ ਚੜ੍ਹਿਆ
ਅਜੇ trend ਉੱਤੇ ਕੱਲ੍ਹ ਹੀ ਸਬੂਤ ਮਿਲੇ ਨੇ

ਵਿਰਸੇ ਚ ਜੱਟ ਨੂੰ salute ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ
ਆਉ ਅੱਜ ਫਿਰ ਹੋਣੀ ਆ ਹਵੇਲੀ ਦੀ ਤਲਾਸ਼ੀ ਛਾਤੀ
ਵੈਰਿਆਂ ਦੀ ਛਾਪੇ ਸਾਡੇ boot ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ
ਵਿਰਸੇ ਚ ਜੱਟ ਨੂੰ salute ਮਿਲੇ ਨੇ

ਮੈਨੂੰ ਕਈ ਬਦਲ-ਬਦਲ ਰੂਪ ਮਿਲੇ
ਟੱਡੇ ਛਾਤੀ ਤੇ two ਬੰਦੂਕ ਮਿਲੇ
ਲਿਖਣ ਚ ਕਾਮਯਾਬੀ ਮਿਲੀ ਨਾ
ਲੇ ਵਿਰਸੇ ਮੈਨੂੰ saloot ਮਿਲੇ

ਮੈਨੂੰ ਕਈ ਬਦਲ-ਬਦਲ ਰੂਪ ਮਿਲੇ
ਟੱਡੇ ਛਾਤੀ ਤੇ two ਬੰਦੂਕ ਮਿਲੇ
ਲਿਖਣ ਚ ਕਾਮਯਾਬੀ ਮਿਲੀ ਨਾ
ਲੇ ਵਿਰਸੇ ਮੈਨੂੰ saloot ਮਿਲੇ

WRITERS

Gill Machhrai, Rony Ajnali

PUBLISHERS

Lyrics © The Administration MP, Inc., THE ADMINISTRATION MP INC, Sentric Music, UBEM (União Brasileira de Editoras de Música)

Share icon and text

Share


See A Problem With Something?

Lyrics

Other