ਆਗ ਆਗ ਨਹੀ ਹੁੰਦੀ ਅਗਰ ਜਲਦਾ ਨਾ ਮੈਂ
ਹੋ ਜਾਂਦਾ ਸ਼ਾਇਦ ਭਸਮ ਅਗਰ ਤਲਦਾ ਨਾ ਮੈਂ
ਏ ਫੁੱਲ ਸਾਰੇ fresh ਤਾਹੀ ਫੱਲਦਾ ਏ gang
Rage against machine ਤਾਹੀ Jal ਦਾ ਹੈ band
Sleep now in the fire ਏ ਸ਼ਾਇਰ ਨਹੀਂ liar
ਗੱਡੀ Suzu Dzire boot ਵਿਚ ਪਾਈ ਮਾਇਆ
Mic ਤੇ I spit fire aka the Mikhail
ਲੈ ਜਾ ਥੋੜੀ bid higher ਲੱਗਦਾ ਤੂੰ shit buyer
ਕਿੰਨੇ liter ਕਿੰਨੇ gram ਸਾਡਾ KKG ਨਿਜ਼ਾਮ
UK USA Canada ਹੁਣ ਹੋਗੀ ਏ ਪਹਚਾਣ
ਮੈਨੂੰ ਕਰਲੀ ਸਲਾਮ ਸਿਖਲਾ ਤੀਰ ਕਮਾਨ
ਕਰਦਾ ਵੀਰ ਕਮਾਲ ਆਪਣਾ ਸੀਸ ਸੰਭਾਲ
ਹੈਗਾ ਮੇਰਾ Focusrite coder ਹਾਂ ਨਹੀਂ vlogger ਬਾਈ
ਨਾ सोहर ਨਾ sober ਬਾਈ riding’ Geri overnight
ਸੁਣੋ ਮੈਨੂੰ ਠੋਕੋ like ਨਾਕਾ ਲੱਗੇ ਰੋਕੋ bike
ਅੰਦਾਜ਼ ਹੁੰਦਾ ਆਪਣਾ ਆਪਣਾ bitch it's Gogo time
ਪੁੱਛ ਬਾਰੇ ਮੇਰੇ ਸ਼ਹਿਰ ਚ they know me
ਏ ਨਾ ਸੋਚੀ ਤੇਰੇ ਪਿੱਛੇ ਬੰਣਾਂ ਜੋਗੀ
ਜਿਥੇ ਜਾਵਾਂ ਜਿਥੋਂ ਆਵਾਂ they all know-(O me)
ਸੋਹਣੀ ਅੱਖਾਂ ਚਾਰ ਕਰੇ ਆਜੇ heart attack
ਜਿਵੇਂ football ਖੇਡਾਂ tiki taka ਮੈਂ
ਨਾਲ ਤੇਰੇ ਜਿੰਨੀ ਸਹੇਲੀਆਂ ਚੱਕ ਲੈ
Red lips ਤੇਰੀ red dress ਕੈਮ ਏ
Five-star hotel best plan ਏ
ਲੰਮੀ rilfe ਜਿਵੇਂ Afghan ਏ
ਮਿਲੀ ਤੇਰੀ madam ਮੈਨੂੰ ਓ ਤਾ ਮੇਰੀ fan ਏ
Click clock ਮੁੰਡੇ pack ਕਰਨ ziplock
ਕਾਲਾ ਚਿੱਟਾ ਜੋ ਵੀ ਹੋਵੇ ਜਾਂਦਾ ਏਹੇ ਬਿਕ ਬਹੁਤ
Crorepati ਮੁੰਡੇ ਪਾਂਦੇ ਨੇ flip flop
ਤੀਨ ਲੱਖ ਘੜੀ ਉੱਤੇ ਮਿੱਤਰਾ ਏ hip hop
ਮਾਫ਼ੀ ਜੇ ਮੰਗਣੀ ਤੇ ਪੈਰਾਂ ਉੱਤੇ ਡਿਗ
ਰਹ ਨਾ ਸਹਾਰੇ ਨਾ ਗੈਰਾਂ ਉੱਤੇ ਟਿਕ
ਮਾਰ੍ਹੀ ਏ ਗੱਡੀ ਨਾ ਟੇਰਾ ਉੱਤੇ ਵਿਕ
I don’t care what you came for bitch
ਜੁੜ੍ਹ ਨਾਲ ਬਣ ਮੇਰੀ Lego chick
DJ ਨੂੰ ਕਹਿ ਥੋੜੀ bass ਕਰ fit
ਜਿਵੇਂ new car ਏਦਾ face ਕਰ lift
I don’t care what you came for bitch
ਜੁੜ੍ਹ ਨਾਲ ਬਣ ਮੇਰੀ Lego chick
DJ ਨੂੰ ਕਹਿ ਥੋੜੀ bass ਕਰ fit
ਜਿਵੇਂ new car ਏਦਾ face ਕਰ lift
ਤੇਰੀ ਉਮਰ ਤੋਂ ਪੁਰਾਣੀ ਮੇਰੀ CD bro
ਮੈਂ ਕੁਇਦੇ ਆਲਮ ਮੈਂ ਇਹ ਹੈ ਸਕਿੰਦਰਸਤਾਨ
ਮੁੰਡੇ 30 ਸਾਲ ਦੇ ਹੋਗੇ ਫਿਰ ਵੀ ਡਿੱਸ ਕਰੀ ਜਾਣ
ਰਹਾਂ ਘਰੇ ਸੋਫੀ ਪੀਂਦਾ ਪਰ ਬਾਹਰ
Change ਕਰਨ ਜਜ਼ਬਾਤ ਗੋਬਿਦਾ sardar
ਹੋਏ ਵੈਰੀ ਸਪਾਟ ਨਾਲ ਤਿੰਨ ਸੌ ਅਫਰਾਦ
Leonidas ਮੈਨੂੰ ਕਹਿ ਲਾ ਮੇਕੋ ਤਿੰਨ ਸੌ ਵਿਚਾਰ
ਅਸਲ ਨੇ ਬੰਦੂਕਾਂ A.I. ਨਹੀਂ ਹੈ
ਗੱਡੀ ਧੂੰਆਂ ਛੱਡੇ ਲੱਗਦੀ Bob Marley
Bobby with the guns ਜਿਵੇਂ Tango Charlie
ਭੇਜਣ ਤੈਨੂੰ messages fax ਤੋਂ ਜ਼ਿਆਦਾ
ਮੈਨੂੰ ਪਿਆਰ ਕਰ India ਦੇ tax ਤੋਂ ਜ਼ਿਆਦਾ
ਦੇਖ ਆਕੇ ਮੇਰੀ ਤੂੰ bank ਦੀ statement
ਕੁੜੀ ਫਸੀ ਮੇਰੇ ਨਾਲ ਜਿਵੇਂ Patrick Bateman
ਜੇ ਤੂੰ ਮੇਹਨਤੀ ਮੈਨੂੰ ਪੁੱਛ ਨਾ collab ਲੈਈ
ਮੈਂ ਵੀ ਓਹੀ ਕੀਤੇ ਹੁਣ ਸਭ ਪੁੱਛਦੇ collab ਲੈਈ
ਇੱਕ ਵਾਰ ਕਰ ਕਰੀ ਨਾ hate again
ਸਰ ਕੱਟਣੇ ਕੇ ਬਾਤ ਭੀ ਹੇਠ ਹਾਥੀਆਂ ਨਹੀਂ ਛੋੜਤਾ
ਸਾਬਤ ਹੈ ਮਕਾਨ ਸਾਬਤ ਹੈ ਜ਼ੁਬਾਨ
ਦਿਮਾਗ ਦੇ ਵਿਚ ਲਫ਼ਜ਼ਾਂ ਦੀ ਆਮਦ ਹੈ ਦੁਕਾਨ
ਬਜਰੀ ਹੈ ਦੁਨੀਆ ਪਾਹਨ ਹੈ ਗੁਲਾਮ
ਜੁੜ੍ਹ ਜਾਂਦਾ ਜਦ ਸਭ ਮਿਲ ਜਾਂਦਾ ਹੈ Akaal
ਕੀ ਕਰਨਗੇ ਦੱਸ ਜਦੋਂ ਸਿਰ ਉੱਤੇ ਆਗੀ
ਗੱਲੇ ਉਤਾਰਣਗੇ ਇਹੀ ਸਾਡੀ ਜਿੱਦ ਦੀ ਸਾਖੀ
ਇੱਕ ਮਾਰੋਗੇ ਦੋ ਆਉ ਪਚਾਸ਼ ਮਾਰੋ ਸੌ ਆਉ
ਵਕਤ ਆਉਣ ਤੇ ਤੁਹਾਨੂੰ ਸਾਡੀ ਫੌਜ ਖਾਉ
Kahlon ਨਹੀਂ ਡੀਕਦਾ ਕੀ ਕੱਢ show ਆਉ
ਥੋਡੇ best rapper ਸੁਣਾਂ ਜਦ ਮੈਂ ਸੋ ਜਾਉ
ਥੋਡਾ best rapper Kahlon ਹੈ ਤਾਹੀ ਸੋ ਜਾਉ
ਮੇਰੇ ਤੇ ਨੇ ਸਾਰੇ slept on ਥੋਡਾ ਜੋਸ਼ ਲਾਉ
ਕਾਹਦਾ ਸ਼ੇਰ ਜੋ ਨਾ ਸ਼ਿਕਾਰ ਨੂੰ ਦਬੋਚਦਾ ਹੋਵੇ
ਕਾਹਦਾ artist ਜੋ ਨਾ ਕੁੜੀ ਬਾਰੇ ਸੋਚਦਾ ਹੋਵੇ
ਜੇ ਮੈਂ ਜੀਵਾਂ ਤਾ ਜੀਵਨ ਬਸ top ਦਾ ਹੋਵੇ
ਜੇ ਲੈਣਾ desi rap address ਮੇਰੀ shop ਦਾ ਹੋਵੇ
ਉੱਤੋਂ ਆਇਆ ਮੈਨੂੰ ਲੱਗਦਾ ਮੈਂ ਦੇਵਦੂਤ
ਸਿਆਣੇ ਬੰਦੇ ਨੂੰ ਪਤਾ ਕਦੋਂ ਬਣਨਾ ਬੇਵਕੂਫ
ਜੇ ਲੈਣਾ ਮੇਰਾ time ਮਿਲੂਗਾ ਆਧਾ
ਜਿੰਨਾ ਮੰਗੋਗੇ ਘੱਟ ਰਬ ਤੋਂ ਉਹਨਾ ਮਿਲੂਗਾ ਜ਼ਿਆਦਾ
ਸਹੀ ਔਰਤ ਮਿਲੀ ਤਾਹੀ ਸੁਧਰਿਆ ਮਰਦ
ਮੈਨੂੰ ਭੁੱਲਗੀ ਤੂੰ ਜਿਵੇਂ ਮੈਂ ਹਾਂ ਗੁਜ਼ਰੇਆ ਵਕਤ
ਵੇਚੁੰਗਾ ਨਹੀਂ soul ਸੱਚੀ ਬੋਲੂੰਗਾ ਜ਼ੁਬਾਨ
ਵਾਅਦਾ ਕੀਤਾ ਸੀ Sidhu ਨੂੰ ਫਤਹ ਕਰੂੰਗਾ ਮੈਦਾਨ
ਪਾਪ ਕੀਤੇ ਬਹੁਤ ਪਰ ਘੜ੍ਹਾ ਪੁੰਨ ਦਾ ਭਾਰਾ
ਮਗਰਿਬੀ ਦੇਸ਼ Middle East ਵਿਚ ਫਟਣਗੇ
Haryana Punjab ਇੱਕ ਬਟਣਗੇ ਤੋ ਕੱਟਣਗੇ
Peer ਕੀ fakeer ਸਾਰੇ ਪੈਸੇ ਦੇ ਮਰੀਦ
ਜਦ ਜਾਏਗਾ ਜਨਹੂੰਮ ਵਿਚ ਮਿਲੂ ਨਾ ਵਕੀਲ
ਸਵਰਗ ਜਾਂ ਫਿਰ ਨਰਕ ਇਹੀ top ਦੀ ਚਰਚਾ ਏ
ਜ਼ਿੰਦਗੀ ਨੇ ਤੜਪਾਇਆ ਮੈਂ ਚਾਹਣਾ ਮੌਤ ਵੀ ਤੜਪਾਏ
Ship Ship ਮੇਰੀ ਜਿਵੇਂ Noah’s Arc
Industry ਚ ਛਿਪਕਲੀਆਂ ਲੱਗੇ Jurassic Park
Yoga ਤੂੰ ਕਰ ਕੇਹੜੀ ਲਏਂਗਾ ਮੁਦਰਾ
ਕਦੇ pop ਕਦੇ hip-hop ਤੂੰ ਬੇਹਤਰੀਨ ਖੁਸਰਾ
Real ਕੀਤਾ rap Kahlon ਮੰਨੀ ਨਾ ਪਹਿਬੰਦੀ
ਏ ਆਏ ਮਾਰਨ ਬਾਪ ਨੂੰ ਜਿਵੇਂ ਰੰਗ ਦੇ ਬਸੰਤੀ
ਬਹੁਤ ਔਖਾ ਪੁੱਜਣਾ ਗੱਡੀ ਕਾਲੀ ਤੱਕ
ਹਰਕਤਾਂ ਤੋਂ ਲੱਗਦਾ ਨਹੀਂ ਪੁੱਜ ਪਾਉਂਗਾ 40 ਤੱਕ
ਲੰਮੀ ਲੱਗੇ ਡੋਰ ਜਿੰਦਗੀ ਦੀ Lord ਕੱਟ ਲੈਈ
Studio ਗਾਣੇ ਬਣਾਵਾਂ ਕਰਣ podcast ਨਹੀਂ
Hard in the paint ਮੇਰਾ Waka Flocka mood
ਜੋ ਲਿਖਾਂ ਓਹੀ ਬਣ ਜਾਵੇ Shaka Laka Boom
Light ਆਏ ਹਰ ਪਾਸੋਂ ਝੂਮਰਾਂ ਨੇ ਸੱਚੀ
ਪੱਕੇ ਹੋਏ ਨੇ ਰੋਂਦ ਉਮਰਾਂ ਨੇ ਕੱਚੀ
ਹੋਏ ਮਸ਼ਹੂਰ ਪੁਰਾਣੇ ਯਾਰਾਂ ਦੀ ਏ ਮੱਚੀ
ਸੁਣਾਏ 10 flow ਹਾਲੇ ਵੀ ਦਿਲ ਚ ਗੱਲ ਬੱਚੀ
Love of my life on the dresser it's a nine
I keep it loaded nigga no this ain't benign
For the night your shorty spread her legs like cancer it's a sign
Off an Addy in the stu I feel alive
In the Benz I'm off that Indo I can't drive
I might be faded but I ain't blurrin my lines
I popped a bean with caffeine and now I'm flyin
ਮੇਰੇ ਨਾਲ ਲਵੀ ਨਾ ਪੰਗਾ ਮੈਨੂੰ ਨਾ ਸਮਝੀ ਚੰਗਾ
Region a Peel ਰੱਖਦੇ real ਤੂੰ ਹੈਗਾ ਫ਼ਰਜ਼ੀ ਬੰਦਾ