ਬਾਰਾਂਗੇਜ ਬਾਰਾਂਗੇਜ ਆ ਗਯਾ ਫੇਰ ਬਾਰਾਂਗੇਜ
ਸੋਹਣੀ welcome to my ਝੋਪੜੀ
ਲਾਏ Handcuff, ਪਰ ਓ Cop ਨਹੀਂ
Baby ਹੋਇਆ, ਪਰ ਮੈਂ Pop ਨਹੀਂ
ਗੇਂਦਾਂ ਦਾ ਖੇਡ, ਮੈਂ Dribbler
ਮੰਜੇ ਉੱਤੇ, Killed you like Hitler
12 ਗੈਜ , 12 ਗੈਜ , ਕਾਰਾ ਤੇਜ , ਕਾਰਾ ਤੇਜ
Wait ਕਰਦੀ ਸੂਈ ਨੀ, ਕਾਲਾ gear , ਕਾਲਾ gear
ਖਾਜੂ ਮੈਂ ਹੋਲੀ ਹੋਲੀ, ਸਾਰਾ ਦੇਸ਼ , ਸਾਰਾ ਦੇਸ਼
ਮੇਰੀ Company East ਏ, ਅੰਗਰੇਜ ਅੰਗਰੇਜ
ਕਹਿੰਦੇ ਨੇ ਮੈਨੂੰ ਆਲਮ ਤਬਰੇਜ ਤਬਰੇਜ
ਰਹਿ ਤੂੰ ਸਾਡੇ ਤੋਂ ਦੂਰ, Underage, Underage
12, 12, Sabbah ਕਾਅਬਾ , ਬਾਲਾ ਬਾਲਾ
Spiderman, ਸੋਹਣੀ ਉੱਤੇ ਸੁੱਟਾਂ, ਜਾਲਾ ਜਾਲਾ
ਕੱਦੀ ਨਾ ਮੰਗਾ ਮਾਫੀ , ਲੱਗਦਾ ਮੈਂ ਗੱਦਾਫੀ
ਹੋ ਜੇ ਬਸ ਤੂੰ ਰਾਜੀ , ਜਦੋਂ ਬੁਲਾਵਾਂ ਕਾਜੀ
ਲੰਦੀ ਗੱਡੀ ਰੱਖਾਂ, ਫੱਬਦੀ ਤੇਰੇ ਨਾਲ ਜੋਡੀ
25 ਪਿੰਡ ਕਹਿੰਦੇ ਮੈਨੂੰ, ਮੈਂ ਉਹਨਾਂ ਦਾ ਮੋਹਰੀ