ਜਾਂ ਦਾ ਤੂ ਤੇ, ਮੈਨੂ ਤੈਥੋਂ ਵਧ ਕੌਣ ਵੇ
ਗੱਲ-ਗੱਲ ਉੱਤੇ ਲੱਗ ਜਾਣਾ ਏ ਰਓੌਂ ਵੇ
ਜਾਂ ਦਾ ਤੂ ਤੇ, ਮੈਨੂ ਤੈਥੋਂ ਵਧ ਕੌਣ ਵੇ
ਗੱਲ-ਗੱਲ ਉੱਤੇ ਲੱਗ ਜਾਣਾ ਏ ਰਓੌਂ ਵੇ
ਇੱਕੀਆਂ ਤੋਂ ਭਾਵੇਂ ਵੇ ਮੈਂ ਪਾਰ ਹੋ ਗਈ
Mind ਪਰ ਬੋਹਤਾ ਨਾ ਚਲਾਕਾਂ ਵਰਗਾ
ਘੂਰਿਆਂ ਨਾ ਕਰ ਮੈਨੂ ਚੰਨ ਮੇਰਿਆ
ਦਿਲ ਤੇਰੀ ਜਾਂ ਦਾ ਜਾਵਕਾਂ ਵਰਗਾ
ਘੂਰਿਆਂ ਨਾ ਕਰ ਮੈਨੂ ਚੰਨ ਮੇਰਿਆ
ਦਿਲ ਤੇਰੀ ਜਾਂ ਦਾ ਜਾਵਕਾਂ ਵਰਗਾ
ਸ਼ੀਸ਼ਾ ਦੇਖਣੇ ਤੋਂ ਕਾਹਤੋਂ ਰੋਕੇ ਵਾਰ-ਵਾਰ ਵੇ
ਤੈਨੂ ਹੀ ਦਿਖੌਣ ਲਈ ਮੈਂ ਕਰਦੀ ਸ਼ਿੰਗਾਰ ਵੇ
ਸ਼ੀਸ਼ਾ ਦੇਖਣੇ ਤੋਂ ਕਾਹਤੋਂ ਰੋਕੇ ਵਾਰ-ਵਾਰ ਵੇ
ਤੈਨੂ ਹੀ ਦਿਖੌਣ ਲਈ ਮੈਂ ਕਰਦੀ ਸ਼ਿੰਗਾਰ ਵੇ
ਪਿਆਰ ਵੇ ਰਾਕਾਂ ਨੂੰ ਜਤੌਣਾ ਸਿਖ ਲੈ
ਮਿੱਠੜਾ ਮਖਾਨੇਯਾ ਤੇ ਦਾਖਾਣ ਵਰਗਾ
ਘੂਰਿਆਂ ਨਾ ਕਰ ਮੈਨੂ ਚੰਨ ਮੇਰਿਆ
ਦਿਲ ਤੇਰੀ ਜਾਂ ਦਾ ਜਾਵਕਾਂ ਵਰਗਾ
ਘੂਰਿਆਂ ਨਾ ਕਰ ਮੈਨੂ ਚੰਨ ਮੇਰਿਆ
ਦਿਲ ਤੇਰੀ ਜਾਂ ਦਾ ਜਾਵਕਾਂ ਵਰਗਾ
ਤੇਰੇ ਉੱਤੇ ਆਕੇ ਸਭ ਮੁੱਕ ਜਾਂਦੇ ਖਾਬ ਵੇ
ਤੇਰੀ ਖੁਸ਼ੀ ਪਹਿਲਾਂ ਬਾਕੀ ਸਭ ਗੱਲਾਂ ਬਾਦ ਵੇ
ਤੇਰੇ ਉੱਤੇ ਆਕੇ ਸਭ ਮੁੱਕ ਜਾਂਦੇ ਖਾਬ ਵੇ
ਤੇਰੀ ਖੁਸ਼ੀ ਪਹਿਲਾਂ ਬਾਕੀ ਸਭ ਗੱਲਾਂ ਬਾਦ ਵੇ
ਕੁੜੀਆਂ ਦੇ ਵਾਂਗੂ ਸ਼ੌਂਕ ਵੀ ਨਾ ਪਾਲਿਆ
ਮੈਂ ਤਾਂ ਮਹਿੰਗੀਆਂ ਪੋਸ਼ਾਕਾਂ ਵਰਗਾ
ਘੂਰਿਆਂ ਨਾ ਕਰ ਮੈਨੂ ਚੰਨ ਮੇਰਿਆ
ਦਿਲ ਤੇਰੀ ਜਾਂ ਦਾ ਜਾਵਕਾਂ ਵਰਗਾ
ਘੂਰਿਆਂ ਨਾ ਕਰ ਮੈਨੂ ਚੰਨ ਮੇਰਿਆ
ਦਿਲ ਤੇਰੀ ਜਾਂ ਦਾ ਜਾਵਕਾਂ ਵਰਗਾ
ਜਾਂ ਦੀ ਆਂ ਉਂਝ ਤੈਨੂੰ Sandhu Kuldeep ਵੇ
ਨਖਰੇ ਜੇ ਕਰ ਲਿਖਵਾਉਣੇ ਤੈਥੋਂ ਗੀਤ ਵੇ
ਜਾਂ ਦੀ ਆਂ ਉਂਝ ਤੈਨੂੰ Sandhu Kuldeep ਵੇ
ਨਖਰੇ ਜੇ ਕਰ ਲਿਖਵਾਉਣੇ ਤੈਥੋਂ ਗੀਤ ਵੇ
ਆਪਣੀ ਤਾਰੀਫ ਵਿਚ ਗੀਤ ਸੁਣ ਨਾ
ਰਾਣੀ ਹਾਰ ਜਿਹਿਯਾਨ ਵੇ ਸੌਗਾਤਾਂ ਵਰਗਾ
ਘੂਰਿਆਂ ਨਾ ਕਰ ਮੈਨੂ ਚੰਨ ਮੇਰਿਆ
ਦਿਲ ਤੇਰੀ ਜਾਂ ਦਾ ਜਾਵਕਾਂ ਵਰਗਾ
ਘੂਰਿਆਂ ਨਾ ਕਰ ਮੈਨੂ ਚੰਨ ਮੇਰਿਆ
ਦਿਲ ਤੇਰੀ ਜਾਂ ਦਾ ਜਾਵਕਾਂ ਵਰਗਾ