ਚੰਨ ਮੇਰੇਯਾ ਵੇ ਮੁੱਖ ਕਾਹਤੋਂ ਫੇਰੇਯਾ
ਚੰਨ ਮੇਰੇਯਾ ਵੇ ਮੁੱਖ ਕਾਹਤੋਂ ਫੇਰੇਯਾ
ਇਨੀ ਦੂਰ ਤਾਂ ਵੇ ਚੰਨ ਵੇ ਨੀ ਹੋਣਾ
ਜਿਨਾ ਤੂੰ ਸਾਥੋਂ ਦੂਰ ਹੋ ਗਿਆ
ਇਨੀ ਦੂਰ ਤਾਂ ਵੇ ਚੰਨ ਵੇ ਨੀ ਹੋਣਾ
ਜਿਨਾ ਤੂੰ ਸਾਥੋਂ ਦੂਰ ਹੋ ਗਿਆ
ਤੇਰੇ ਜਾਨ ਪਿੱਛੋਂ ਜਿਹੜਾ Sony ਹੋ ਗਿਆ
ਇਨੀ ਦੂਰ ਤਾਂ ਵੇ ਚੰਨ ਵੀ ਨੀ ਹੋਣਾ
ਜਿਨਾ ਤੂੰ ਸਾਥੋਂ ਦੂਰ ਹੋ ਗਿਆ
ਜਿਨੀ ਬਚੀ ਏ ਵੇ ਔਖੀ ਏ ਜੀਉਣੀ
ਜੇਹੜੀ ਅੰਬਰਾਂ 'ਚ ਫਿਰਦੀ ਸੀ ਉਡੀ
ਰਹਾਂ ਕਰਦੀ ਉਡੀਕ ਕਦੋ ਔਣੀ ਏ ਤਾਰੀਕ
ਕਰਦੀ ਉਡੀਕ ਕਦੋ ਔਣੀ ਏ ਤਾਰੀਕ
ਇਕ ਵਾਰੀ ਵੀ ਨਾ ਪਿੱਛੇ ਮੁੜ ਦੇਖਿਆ
ਇਨੀ ਦੂਰ ਤਾਂ ਵੇ ਚੰਨ ਵੀ ਨੀ ਹੋਣਾ
ਜਿਨਾ ਤੂੰ ਸਾਥੋਂ ਦੂਰ ਹੋ ਗਿਆ
ਇਨੀ ਦੂਰ ਤਾਂ ਵੇ ਚੰਨ ਵੀ ਨੀ ਹੋਣਾ
ਜਿਨਾ ਤੂੰ ਸਾਥੋਂ ਦੂਰ ਹੋ ਗਿਆ