LyricFind Logo
LyricFind Logo
Profile image icon
Lyric cover art

Suit

Apple Music logo
Deezer logo
Spotify logo
Lyrics
ਨਾਰ ਤੇਰੀ ਸੋਹਣੀ
ਵੇ ਕੰਨ ਮੇਰੇ ਸੁੰਨੇ

ਵੇ ਜਿੰਨਾ ਤੈਥੋਂ ਪੈਸਾ
ਓਹ੍ਨਾ ਹੀ ਦਿਲ ਤੇਰਾ ਥੋੜਾ ਵੇ
ਪੰਜਾਬੀ ਜੁੱਤੀ ਦਾ ਲੈਦੇ
ਪੈਰਾਂ ਲਾਯੀ ਜੋਡ਼ਾ ਵੇ

ਵੇ 2 – 3 ਸ਼ੌਂਕ ਮੇਰੇ
ਤੂ ਓਹੀ ਪੁਗਾਦੇ ਵੇ

ਨਾਰ ਤੇਰੀ ਸੋਹਣੀ
ਸੋਹਣੇ ਜਿਹੇ ਸੂਟ ਸਵਾਦੇ ਵੇ
ਵੇ ਕੰਨ ਮੇਰੇ ਸੁੰਨੇ
ਕੰਨਾ ਵਿਚ ਵਾਲਿਆਂ ਪਾਦੇ ਵੇ

ਨਾਰ ਤੇਰੀ ਸੋਹਣੀ
ਸੋਹਣੇ ਜਿਹੇ ਸੂਟ ਸਵਾ ਦੇ ਵੇ
ਵੇ ਕੰਨ ਮੇਰੇ ਸੁੰਞੇ
ਕੰਨਾ ਵਿਚ ਵਾਲਿਆਂ ਪਾਦੇ ਵੇ

ਜੇ ਮੈਂ ਕੁਝ ਆਂਖਾ ਮੈਨੂ ਲੈਦੇ
ਮੂੰਹ ਬਣਾ ਲੈਣਾ ਆਏ
ਮਿਹਿੰਗੇ ਸੂਟ ਵੇਖ ਕੇ ਸਾਜ੍ਣਾ
ਔਖੇ ਸਾਂਹ ਲੈਣਾ ਆਏ

ਤੂ ਦਿਲ ਕਦੇ ਕੱਧੇ ਨਾ
ਵੇ ਪੈਸਾ ਛੱਡੇ ਨਾ
ਤੂ ਕਰਦਾ ਆਏ ਪ੍ਯਾਰ ਮੈਨੂ
ਏ ਵੀ ਹੁਣ ਲੱਗੇ ਨਾ

ਘੁੱਮਣ ਲਾਯੀ ਕਾਰ ਕੋਯੀ
ਤੂ ਮੈਨੂ ਕਢਾ ਦੇ ਵੇ

ਨਾਰ ਤੇਰੀ ਸੋਹਣੀ
ਸੋਹਣੇ ਜਿਹੇ ਸੂਟ ਸਮਡੇ ਵੇ
ਵੇ ਕੰਨ ਮੇਰੇ ਸੁੰਞੇ
ਕੰਨਾ ਵਿਚ ਵਾਲਿਯਨ ਪਾਡੇ ਵੇ

ਨਾਰ ਤੇਰੀ ਸੋਹਣੀ
ਸੋਹਣੇ ਜਿਹੇ ਸੂਟ ਸਮਡੇ ਵੇ
ਵੇ ਕੰਨ ਮੇਰੇ ਸੁੰਞੇ
ਕੰਨਾ ਵਿਚ ਵਾਲਿਯਨ ਪਾਡੇ ਵੇ

ਮੈਂ ਜਿੰਨੀ ਸੋਹਣੀ ਹਨ ਵੇ ਸਾਜ੍ਣਾ
ਤੂ ਤੇ ਐਸ਼ ਕਰਵੇ
ਜੋ ਦਿਲ ਕਰਦਾ ਓਹੀ ਲ ਲਾਂ
ਜੇ ਹੱਥ cash ਫੜਾਵੇ

ਵੇ ਸੁਪਨੇ ਤੋੜੇ ਤੂ ਮੇਰੀ ਗਲ ਮੋਡ ਤੂ
ਦਲਜੀਤ ਵੇ ਕਿ ਕਰਦਾ ਏ
ਜੋ ਪੈਸੇ ਜੋਡ਼ੇ ਤੂ

ਤੂ ਕਰਦਾ ਆਏ ਪ੍ਯਾਰ ਕਿੰਨਾ
ਆ ਜ਼ਰਾ ਵਿਖਾ ਦੇ ਵੇ

ਨਾਰ ਤੇਰੀ ਸੋਹਣੀ
ਸੋਹਣੇ ਜਿਹੇ ਸੂਟ ਸਵਾਦੇ ਵੇ
ਵੇ ਕੰਨ ਮੇਰੇ ਸੁੰਞੇ
ਕੰਨਾ ਵਿਚ ਵਾਲਿਆ ਪਾਦੇ ਵੇ

ਨਾਰ ਤੇਰੀ ਸੋਹਣੀ
ਸੋਹਣੇ ਜਿਹੇ ਸੂਟ ਸਵਾ ਦੇ ਵੇ
ਵੇ ਕੰਨ ਮੇਰੇ ਸੁੰਞੇ
ਕੰਨਾ ਵਿਚ ਵਾਲਿਆ ਪਾਦੇ ਵੇ

ਨਾਰ ਤੇਰੀ ਸੋਹਣੀ

WRITERS

Silver Coin

PUBLISHERS

Lyrics © IPRS

Share icon and text

Share


See A Problem With Something?

Lyrics

Other