ਤੇਰੇ ਵਾਂਗ ਹੀ ਕੋਈ ਪਹਿਲਾਂ ਵੀ
ਤੇਰੇ ਵਾਂਗ ਹੀ ਕੋਈ ਪਹਿਲਾਂ ਵੀ
ਤਾਂ ਵੀ ਰੱਬ ਵਰਗੀ ਸੀ ਨਾਰ ਮੈਨੂੰ
ਤਾਂ ਵੀ ਰੱਬ ਵਰਗੀ ਸੀ ਨਾਰ ਮੈਨੂੰ
ਦੂਰ ਜਾਣ ਤੋਂ ਓਹ ਵੀ ਡਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ
ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ
ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਕਿੰਨਾ ਸੀ ਖੁਦ ਨੂੰ change ਕੀਤਾ
ਨਾ ਉਨ੍ਹਾਂ ਨੂੰ ਕਦੇ ਰਵਾਇਆ ਸੀ
ਕੁਝ ਹੋਰ ਤਾਂ ਕਰਨਾ ਦੂਰ ਦੀ ਗੱਲ
ਮੈਂ ਹੱਥ ਵੀ ਕਦੇ ਨਹੀਂ ਲਾਇਆ ਸੀ
ਤੇਰੇ ਵਾਂਗ ਨਸ਼ੇ ਤੋਂ ਰਲੋਂ ਟੋਕਦੀ ਰਹੀ
ਗੱਲ ਗੱਲ ਉੱਤੇ ਮੈਨੂੰ ਟੋਕਦੀ ਰਹੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ
ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ
ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਕੁਝ ਪਿਆਰ ਸੀ ਇੰਟਰਕਾਸਟ ਸਾਡਾ ਸੀ ਪਛਤਾਉਂਦੀ ਯਾਰੀ ਲੈ ਤੋਂ
ਉਹਨੇ ਵੀ ਮੰਮੀ ਨੂੰ ਦੱਸਦਾ ਸੀ ਡਰਦੀ ਸੀ ਡੈਡ ਤੇ ਭਾਈ ਤੋਂ
ਗੱਲ ਕਰਦੀ ਸੀ ਓਹ ਰਾਤ ਸਾਰੀ ਮੋਟੀ ਜਿਹੀ ਤੇਰੇ ਵਾਂਗ ਪਈ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇਸੇ ਲਈ ਸੀ ਮਰਦ ਤੈਨੂੰ ਰੋਕਦਾ ਰਹਿੰਦਾ, ਫਿਰ ਦੁਬਾਰਾ ਲੁੱਟਣੇ ਤੋਂ
ਮੈਂ ਮੌਤ ਤੋਂ ਨਾ ਨਹੀਂ ਡਰਤਾ, ਜਿੰਨਾ ਡਰਦਾ ਆ ਦਿਲ ਟੁੱਟਣੇ ਤੋਂ
ਉਹ ਵੀ ਕਹਿੰਦੀ ਸੀ ਛੱਡਣਾ ਨੀ, ਐਨਾ ਸੌਖਾ ਦਿਲ ਚੋਂ ਕੱਢਣਾ ਨੀ
ਹਾਂ ਮੀਂਹ ਹਰ ਗੱਲ ਵਿੱਚ ਪਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਵਾਲੀਆਂ ਕਰਦੀ ਸੀ