ਕਦੇ ਕਦੇ ਲੱਗੇ ਆਦਤ ਦਾਦੇ ਤੋਂ ਆਈ ਏ
ਕਦੇ ਕਦੇ ਲੱਗੇ ਬਾਪੂ ਨੇ ਵੀ ਨਾਲ ਛਡਾਈ ਏ
ਵਿੱਚ ਫੈਮਿਲੀ ਸ਼ਰਾਬ ਸਾਰੇ ਐਦਾਂ ਪੀਂਦੇ ਨੇ
ਜਿਦਾਂ ਪੀਣ ਲਈ ਪਾਣੀ ਨਹੀਂ ਦਾਰੂ ਹੀ ਬਣਾਈ ਏ
ਮਾਲਟਾਂ ਤੇ ਸਿੰਗਲ ਮਾਲਟ ਹੁੰਦਾ ਏ
ਕਈ ਦਿਮਾਗਾਂ ਚ ਸ਼ੁਰੂ ਤੋਂ fault ਹੁੰਦਾ ਏ
ਅਫੀਮ ਟੌਰ ਨਾਲ ਖਾਂਦੇ ਚਿੱਟਾ ਪੀਤਾ ਨਹੀਂ ਕਦੇ
ਭਾਵੇਂ ਦੋਹਾਂ ਚ ਇੱਕੋ ਹੀ salt ਹੁੰਦਾ ਏ
ਜਿਦਾਂ ਪਹਿਲਾ ਸਦਾ ਬੋਲਿਆ ਸੱਚ ਬੋਲੂੰਗਾ
ਕਵਾ ਕਿਸੇ ਦੀ ਨੀ ਝੱਗਾ ਆਪਣਾ ਫਰੋਲੂਗਾ
ਮੈਨੂੰ ਪਿਆਰ ਸੀ ਬਾਪੂ ਨਾਲ ਓਦਾਂ ਦਾਰੂ ਨੂੰ ਕਰੇ
ਗਾਹਾ ਸ਼ੁਰੂ ਤੋਂ company ਦਾਰੂ ਦੀ ਖੋਲੂੰਗਾ
ਮਾੜੇ ਬੰਦੇ ਨੂੰ ਤਾ ਬੋਤਲ free ਦਊਂਗਾ
ਕਿਸੇ ਦੀ ਨੀ ਕੀਤੀ ਜ਼ਿੰਦਗੀ ਖਰਾਬ ਦੋਸਤੋ
ਬਸ ਕੁਛ ਕ ਮੈਂ ਪੁੱਛਣੇ ਜਵਾਬ ਦੋਸਤੋ
ਦਾਰੂ ਪੀਣ ਵਾਲਾ ਮਾੜਾ ਕਿਸਮਤ ਲਿਖੇ ਏ
ਅਖਬਾਰ ਦੀ ਸੁਣਾਉਣਾ ਗੱਲ time ਨਹੀਂ ਲੈਂਦਾ
ਮੈਨੂੰ ਮਿਲਿਆ ਹਾਥ ਤੇ ਕੋਈ ਸਿਆਣਾ ਤੇ ਕਹਿੰਦਾ
ਉਸ ਦਿਨ ਤੋਂ ਨਾ ਛੱਡਿਆ ਗਲਾਸ ਕੱਚ ਦਾ
ਹਾਏ ਸਿਮਰ ਸ਼ਰਾਬ ਸੱਸਾ ਕਿੰਨਾ ਜਚਦਾ
ਭਲਾ ਮੇਰੇ ਬਾਰੇ ਬੋਲੋ ਏਹਦੇ ਲਈ ਨਾ ਸਹੂੰਗਾ