ਲੱਗਦੀ ਹੀ ਰਿਹੰਦੀ ਚੰਨ ਮੇਰੇਯਾ
ਤੇਰੀ ਆਂ ਮੈਂ ਤੇਰੀ ਆਂ ਮੈਂ ਤੇਰੀ ਆਂ
ਲੱਗਦੀ ਹੀ ਰਿਹੰਦੀ ਚੰਨ ਮੇਰੇਯਾ
ਤੇਰੀ ਆਂ ਮੈਂ ਤੇਰੀ ਆਂ ਮੈਂ ਤੇਰੀ ਆਂ
ਚਿੱਤ ਭਰ ਕੇ ਤੂ ਕਰ ਲੈ ਪਿਯਾਰ ਵੇ
ਚਿੱਤ ਭਰ ਕੇ ਤੂ ਕਰ ਲਾਏ ਪਿਯਾਰ ਵੇ
ਠੱਗਦਾ ਫਿਰੇ ਵੇ ਜਮਾਨਾ ਅੱਜ ਕੱਲ
ਅਸੀਂ ਸਾਹ ਤੇਰੀ ਝੋਲੀ ਪਾਏ ਨੇ
ਠੱਗਦਾ ਫਿਰੇ ਵੇ ਜਮਾਨਾ ਅੱਜ ਕੱਲ
ਅਸੀਂ ਸਾਹ ਤੇਰੀ ਝੋਲੀ ਪਾਏ ਨੇ
ਲੱਗਦੀ ਹੀ ਰਿਹੰਦੀ ਚੰਨ ਮੇਰੇਯਾ
ਚਿੱਤ ਭਰ ਕੇ ਤੂ ਕਰ ਲਾਏ ਪਿਯਾਰ ਵੇ
ਚਿੱਤ ਭਰ ਕੇ ਤੂ ਕਰ ਲਾਏ ਪਿਯਾਰ ਵੇ
ਕਿ ਕਰਦਾ ਬੇਗਾਨਿਆ ਦੇ ਨਾਲ ਫਿਰਦਾ
ਮੇਰੀ ਸੌਕਨਾ ਦੀ ਤੱਕਦਾ ਤੂ ਚਾਲ ਫਿਰਦਾ
ਸਿਮਰ ਵੇ ਹੋ ਕੇ ਕ੍ਯੋਂ ਬੇਹਾਲ ਫਿਰਦਾ
ਜੱਟੀ ਦੱਸੀ ਬੇਤੀ ਆ ਵੇ ਤੈਨੂ ਹਾਲ
ਚਿੱਤ ਭਰ ਕੇ ਤੂ ਕਰ ਲਾਏ ਪਿਯਾਰ ਵੇ
ਚਿੱਤ ਭਰ ਕੇ ਤੂ ਕਰ ਲਾਏ ਪਿਯਾਰ ਵੇ