LyricFind Logo
LyricFind Logo
Profile image icon
Lyric cover art

Kaun Ae Tu

Apple Music logo
Deezer logo
Spotify logo
Lyrics
ਓਏ ਕੀ ਕਿਹਾ ਏਰੀਆ ਚ Don ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ
ਕੀ ਕਿਹਾ ਏਰੀਆ ਚ Don ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ

ਆ ਜਿੱਥੇ ਤੂੰ ਐ ਖੜਾ
ਇੱਤਾ ਸਾਡਾ ਐ ਇਲਾਕਾ
ਇੱਥੇ ਪਹਿਲਾ ਸੂਰ ਸਾਡਾ
ਦੂਜਾ ਗੋਲੀ ਦਾ ਖੜਾਕਾ

ਜੇ ਕੋਈ ਮਿਲਿਆ ਪੁਰਾਣਾ ਖੁੰਡ ਪੁੱਛੀ ਜਾ ਕੇ ਕੱਕਾ
ਕਦੇ ਡਾਕੂਆਂ ਦੇ ਡੇਰਿਆਂ ਤੇ ਵੱਜਦਾ ਨਹੀਂ ਡਾਕਾ

ਸਾਡੇ ਮੂਹਰੇ ਚੱਕੀ ਖੜਾ ਕਿਵੇਂ ਧੋਣ ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ
ਓਏ ਕੀ ਕਿਹਾ ਏਰੀਆ ਚ Don ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ
ਕੀ ਕਿਹਾ ਏਰੀਆ ਚ Don ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ

ਓ ਪਹਿਲਾਂ ਗੱਲ ਕਰਨੀ ਤਾਂ ਨਜ਼ਰਾਂ ਚੱਕਾ
Bell ਪੁਣਾ ਦਿੰਨੀ ਆ ਮੈਂ ਮਿੱਟੀ ਚ ਮਿਲਾਂ

ਤੇਰੇ ਜਿਹੇ ਬੜੇ ਇੱਥੇ ਆਏ ਤੇ ਗਏ
ਓਹ ਲਾੜਾ ਉੱਗਣ ਮੈਂ ਵੈਲੀਆਂ ਦੇ
ਚੁੱਲੀਆਂ ਚੱਕਾ

ਓ ਬੜਾ ਲਿਖਣ ਵਾਲੇ ਨੇ ਆ ਜ਼ਨੂੰਨ ਲਿਖਿਆ
ਮੇਰੇ ਹੱਥਾਂ ਨੇ ਬਹਾਉਣਾ
ਬੜਾ ਖੂਨ ਲਿਖਿਆ

ਜਾਂਦਾ ਜਾਂਦਾ ਪੜ੍ਹ ਹੀ ਮੇਰੇ ਵੈਰੀਆਂ ਦਾ ਨਾਮ
ਵੇਖ ਸਿਵੀਆਂ ਦੀ ਕੰਧ ਤੇ ਮੈਂ ਸੂਰ ਲਿਖਿਆ
ਭੱਲਾ ਐਦਾ ਵੀ ਕੀ ਦੱਸ ਜੀਉਣਾ ਮੌਰਨਿਆ ਤੂੰ

ਓਏ ਕੀ ਕਿਹਾ ਏਰੀਆ ਚ Don ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ
ਕੀ ਕਿਹਾ ਏਰੀਆ ਚ Don ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ

ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ

ਤੈਨੂੰ ਦਿੱਤਾ ਕਿਸੇ ਨੇ ਜਿਵੇਂ Pump ਲੱਗਦਾ
ਹੁਣ ਸਾਡਿਆਂ ਹੱਥਾਂ ਤੋਂ ਤੇਰਾ ਅੰਤ ਲੱਗਦਾ
ਤੇਰੇ ਜੀਹਾ ਲੱਡੂ ਪੰਜੂ ਮਾਲਾ ਵੀ ਜੇ ਮੈਂ
ਮੇਰੇ ਕਿਰਦਾਰ ਨੂੰ ਕਲੰਕ ਲੱਗਦਾ
ਕਿਹਣੂ ਕੱਢ ਕੇ ਦਿਖਾਉਣਾ ਦੇਲੇ ਵੱਟੇ ਗੋਰੀਆਂ ਮੈਂ
ਤੇਰੇ ਹੱਥਾਂ ਵਿਚ ਤੋੜੂਗੀ ਪਵਾ ਕੇ ਚੂੜੀਆਂ
ਜਿਹਦੇ ਮੂਹਰੇ ਖੜਾ ਖੜਾ ਹਿੱਙਾ ਫਿਰੇ ਤਾਂਦਾ
ਓਹ ਤੈਨੂੰ ਹਿੱਙਾਂ ਚ ਬਰੂਦ ਜੋ ਗੁੱਪਾਂ ਚ ਤੋੜੀਆਂ
ਕਿਉਂ ਐ ਸਾਡਾ ਹੱਥੋਂ ਉਮਰਾਂ ਕਟਾਉਣਾ ਤੂੰ
ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ
ਓਏ ਕੀ ਕਿਹਾ ਏਰੀਆ ਚ Don ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ
ਕੀ ਕਿਹਾ ਏਰੀਆ ਚ Don ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ
ਪਰ ਮੈਂ ਨਹੀਂ ਪਛਾਂਦੀ ਕਿ ਕੌਣ ਐ ਤੂੰ

Desi Trap Music

WRITERS

Gurjeet Singh, Desi Trap Music, Mand

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other