LyricFind Logo
LyricFind Logo
Profile image icon
Lyric cover art

Bari Barsi

Apple Music logo
Deezer logo
Spotify logo
Lyrics
ਬਾਰੀ ਬਰਸੀ ਖੱਟਣ ਚਲਿਆ
ਚਲਿਆ ਜੇ ਤੂੰ ਸ਼ਹਿਰਾਂ ਨੂੰ
ਆਉਂਦਾ ਆਉਂਦਾ ਜੁੱਤੀ ਲੈ ਕੇ
ਆਵੀ ਮੇਰਿਆਂ ਪੈਰਾਂ ਨੂੰ
ਬਾਰੀ ਬਰਸੀ ਖੱਟਣ ਚਲਿਆ
ਚਲਿਆ ਜੇ ਤੂੰ ਸ਼ਹਿਰਾਂ ਨੂੰ
ਆਉਂਦਾ ਆਉਂਦਾ ਜੁੱਤੀ ਲੈ ਕੇ
ਆਵੀ ਮੇਰਿਆਂ ਪੈਰਾਂ ਨੂੰ
ਆਇਲਾਈਨਰ ਮਸਕਰਾ ਲੈ ਆਈਂ
ਮੇਕਅੱਪ ਮੇਰਾ ਸਾਰਾ ਲੈ ਆਈਂ
ਵੇਖੀਂ ਸੁਰਮਾ ਭੁੱਲ ਨਾ ਜਾਵੀਂ
ਡੱਕਣਾ ਅੱਖ ’ਚ ਲਹਿਰਾਂ ਨੂੰ
ਬਾਰੀ ਬਰਸੀ ਖੱਟਣ ਚਲਿਆ
ਚਲਿਆ ਜੇ ਤੂੰ ਸ਼ਹਿਰਾਂ ਨੂੰ
ਆਉਂਦਾ ਆਉਂਦਾ ਜੁੱਤੀ ਲੈ ਕੇ
ਆਵੀ ਮੇਰਿਆਂ ਪੈਰਾਂ ਨੂੰ
ਬਾਰੀ ਬਰਸੀ ਖੱਟਣ ਚਲਿਆ
ਚਲਿਆ ਜੇ ਤੂੰ ਸ਼ਹਿਰਾਂ ਨੂੰ
ਆਉਂਦਾ ਆਉਂਦਾ ਜੁੱਤੀ ਲੈ ਕੇ
ਆਵੀ ਮੇਰਿਆਂ ਪੈਰਾਂ ਨੂੰ

ਓ ਜੁੱਤੀ ਦੀ ਕੀ ਗੱਲ ਕਰੇ ਤੂੰ
ਡਾਇਮੰਡ ਪੈਰਾਂ ਧਰਦਾ ਗੇ
ਜਿੱਥੇ ਜਿੱਥੇ ਕਹਿਣਾ ਐ ਤੂੰ
ਓਥੇ ਹਾਮੀ ਭਰਦੇ ਗੇ
ਓ ਦਿਲ ਦੇ ਤਖ਼ਤ ਬਿਠਾਇਆ ਤੈਨੂੰ
ਬੁੱਲ੍ਹਾਂ ’ਚੋਂ ਫਰਮਾਉ ਜੀ
ਸਾਰਾ ਸ਼ਹਿਰ ਹੀ ਨਾਮ ਕਰ ਦੇਆ
ਕਿਹੜਾ ਹੁਕਮ ਤਾਂ ਲਾਉ ਜੀ
ਆਓ ਜੀ ਆਓ ਜੀ, ਕਿਹੜਾ ਤਾਂ ਫਰਮਾਉ ਜੀ

ਫੈਂਡੀ ਦਾ ਇਕ ਪਰਸ ਮੇਰੇ ਲਈ
ਲਿਪ ਸ਼ੇਡ ਦੋ ਕਿਊਟ ਜਿਹੇ
ਜਦ ਵੀ ਤੈਥੋਂ ਕੁਝ ਮੰਗਦੀ ਆਂ
ਤੂੰ ਕਾਹਤੋਂ ਵੇ ਮਿਊਟ ਰਹੇ
ਨੋਟ ਬਥੇਰੇ ਆਉਂਦੇ ਤੈਨੂੰ
ਦਿਲ ਨਾ ਛੋਟਾ ਕਰਿਆ ਕਰ
ਤੂੰ ਐ ਮੇਰਾ, ਜਿੰਨੀ ਹਰ ਇਕ
ਖ਼ਵਾਇਸ਼ ਪੂਰੀ ਕਰਿਆ ਕਰ
ਸ਼ਾਮ ਨੂੰ ਆਪਾਂ ਘੁੰਮਣ ਜਾਣਾ
ਮੁੜ ਕੇ ਆਈ ਦੁਪਹਿਰਾਂ ਨੂੰ
ਬਾਰੀ ਬਰਸੀ ਖੱਟਣ ਚਲਿਆ
ਚਲਿਆ ਜੇ ਤੂੰ ਸ਼ਹਿਰਾਂ ਨੂੰ
ਆਉਂਦਾ ਆਉਂਦਾ ਜੁੱਤੀ ਲੈ ਕੇ
ਆਵੀ ਮੇਰਿਆਂ ਪੈਰਾਂ ਨੂੰ
ਬਾਰੀ ਬਰਸੀ ਖੱਟਣ ਚਲਿਆ
ਚਲਿਆ ਜੇ ਤੂੰ ਸ਼ਹਿਰਾਂ ਨੂੰ
ਆਉਂਦਾ ਆਉਂਦਾ ਜੁੱਤੀ ਲੈ ਕੇ
ਆਵੀ ਮੇਰਿਆਂ ਪੈਰਾਂ ਨੂੰ

ਕੰਨ ਖੋਲ੍ਹ ਕੇ ਸੁਣ ਲੈ ਮੇਰੀ
ਐਨਾ ਤੈਨੂੰ ਕਹਿਣਾ ਐ
ਜਿਸਦਾ ਕੋਈ ਮੁੱਲ ਨਹੀਂ ਵਿੰਦਰਾ
ਤੂੰ ਮੇਰੇ ਲਈ ਓਹ ਗਹਿਣਾ ਐ
ਮੈਂ ਤੇਰੇ ਨਾਲ ਜਚ ਰਹੀ ਆਂ
ਨਜ਼ਰਾਂ ਤੋਂ ਵੇ ਬਚ ਰਹੀ ਆਂ
ਨੱਥੂ ਮਾਜਰਾ ਦੱਸ ਰਹੀ ਆ
ਕਹਿ ਜੋ ਸੱਚੋ-ਸੱਚ ਰਹੀ ਆ
ਹਰ ਵੇਲੇ ਮੈਂ ਰੱਬ ਤੋਂ ਮੰਗਦੀ
ਰਹਿੰਦੀ ਤੇਰੀਆਂ ਖੈਰਾਂ ਨੂੰ
ਬਾਰੀ ਬਰਸੀ ਖੱਟਣ ਚਲਿਆ
ਚਲਿਆ ਜੇ ਤੂੰ ਸ਼ਹਿਰਾਂ ਨੂੰ
ਆਉਂਦਾ ਆਉਂਦਾ ਜੁੱਤੀ ਲੈ ਕੇ
ਆਵੀ ਮੇਰਿਆਂ ਪੈਰਾਂ ਨੂੰ
ਬਾਰੀ ਬਰਸੀ ਖੱਟਣ ਚਲਿਆ
ਚਲਿਆ ਜੇ ਤੂੰ ਸ਼ਹਿਰਾਂ ਨੂੰ
ਆਉਂਦਾ ਆਉਂਦਾ ਜੁੱਤੀ ਲੈ ਕੇ
ਆਵੀ ਮੇਰਿਆਂ ਪੈਰਾਂ ਨੂੰ

WRITERS

Gurprinder Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other