ਅੱਕ ਦਿਆਂ ਨਹੀਂ ਵੇ, ਕਦੇ ਥੱਕ ਦਿਆਂ ਨਹੀਂ ਵੇ
ਹੋਰ ਕੋਈ ਰਾਹ ਵੇ ਚਨਾ , ਡਕ ਦਿਆਂ ਨਹੀਂ ਵੇ
ਹਾਂ ਸਾਡੇ ਉੱਤੇ ਕੈਸੇ ਵੇ ਤੂੰ ਪਾਏ ਜਾਲ ਨੇ
ਹਾਂ ਦਿਲ ਦੇ ਬਨੇਰੇ ਉੱਤੇ ਦਿਵੇ ਬਾਲ ਕੇ
ਵੇ ਤੈਨੂੰ ਅੱਖਿਆਂ ਉਡੀਕ ਦਿਆਂ
ਹੇ ਦਿਲ ਦੇ ਬਨੇਰੇ ਉੱਤੇ ਦਿਵੇ ਬਾਲ ਕੇ
ਵੇ ਤੈਨੂੰ ਅੱਖਿਆਂ ਉਡੀਕ ਦਿਆਂ
ਵੇ ਤੈਨੂੰ ਅੱਖਿਆਂ ਉਡੀਕ ਦਿਆਂ
ਤੇਰੀ ਗੱਲਾਂ ਦਾ ਐ ਰੰਗ ਜਿਵੇਂ ਸੂਹੇ ਕੋਈ ਗੁਲਾਬ
ਤੇਰੇ ਹੱਥਾਂ ਵਿੱਚ ਹੱਥ ਪੈਰ ਪੇਰ ਪੰਜ ਵੇ ਦਾ ਖਵਾਬ
ਤੇਰੀ ਗੱਲਾਂ ਦਾ ਐ ਰੰਗ ਜਿਵੇਂ ਸੂਹੇ ਕੋਈ ਗੁਲਾਬ
ਤੇਰੇ ਹੱਥਾਂ ਵਿੱਚ ਹੱਥ ਪੈਰ ਪੇਰ ਪੰਜ ਵੇ ਦਾ ਖਵਾਬ
ਤੇਰੀ ਸਾਦਗੀ ਚੋਂ ਦਿਸੇ 20ਵਿੰ ਸਦੀ ਦਾ ਪੰਜਾਬ
ਤੇਰੀ ਸਾਦਗੀ ਚੋਂ ਦਿਸੇ 20ਵਿੰ ਸਦੀ ਦਾ ਪੰਜਾਬ
ਕੀ ਦਿਲ ਦੀਆਂ ਸੱਦਰਾਂ ਜੋ ਸਭ ਟਾਲ ਕੇ
ਹੇ ਦਿਲ ਦੇ ਬਨੇਰੇ ਉੱਤੇ ਦਿਵੇ ਬਾਲ ਕੇ
ਵੇ ਤੈਨੂੰ ਅੱਖਿਆਂ ਉਡੀਕ ਦਿਆਂ
ਵੇ ਤੈਨੂੰ ਅੱਖਿਆਂ ਉਡੀਕ ਦਿਆਂ
ਕੁੰਡਾ ਖੜਕਾਉਂਦਿਆਂ ਨੇ ਮੇਰੇ ਦਿਲ ਦਾ ਵਾਰੋ ਵਾਰ ਚੰਨਾ
ਮੈਨੂੰ ਯਾਦ ਕਰਾਉਂਦੀਆਂ ਨੇ ਤੇਰੇ ਨਾਲ ਕਿਨਾ ਪਿਆਰ ਚੰਨਾ
ਕੁੰਡਾ ਖੜਕਾਉਂਦਿਆਂ ਨੇ ਮੇਰੇ ਦਿਲ ਦਾ ਵਾਰੋ ਵਾਰ ਚੰਨਾ
ਮੈਨੂੰ ਯਾਦ ਕਰਾਉਂਦੀਆਂ ਨੇ ਤੇਰੇ ਨਾਲ ਕਿਨਾ ਪਿਆਰ ਚੰਨਾ
ਓ ਬਹਿਜਾ ਦਿਲ ਦੇ ਸੁਣਾਈਏ ਤੇਨੂੰ ਸਾਰੇ ਹਾਲ ਵੇ
ਓਏ ਤੇਨੂੰ ਅੱਖੀਆਂ ਉਡੀਕ ਦਿਆਂ
ਹਾਏ ਦਿਲ ਦੇ ਬਨੇਰੇ ਉੱਤੇ ਦਿਵੇ ਬਾਲ ਕੇ
ਓਏ ਤੇਨੂੰ ਅੱਖਿਆਂ ਉਡੀਕ ਦਿਆਂ
ਜੀਵੇਂ ਹੁੰਦੇ ਮੰਜੀਲਾਂ ਨੂੰ ਰਾਹ ਚਲਦੇ
ਜੀਵੇਂ ਨਾਲ ਨਾਲ ਬੇੜੀ ਦੇ ਮਾਲਾਹ ਚਲਦੇ
ਜੀਵੇਂ ਹੁੰਦੇ ਮੰਜੀਲਾਂ ਨੂੰ ਰਾਹ ਚਲਦੇ
ਜੀਵੇਂ ਨਾਲ ਨਾਲ ਬੇੜੀ ਦੇ ਮਾਲਾਹ ਚਲਦੇ
ਓਵੇਂ ਤੇਨੂੰ ਦੇਖ ਦੇਖ ਸਾਡੇ ਸਾਹ ਚਲ ਦੇ
ਤੇਨੂੰ ਦੇਖ ਦੇਖ ਸਾਡੇ ਸਾਹ ਚਲ ਦੇ
ਹੁਣ ਆਜਾ ਸਾਨੂੰ ਲਾਰਿਆਂ ਨਾਲ ਨਾ ਟਾਲ ਵੇ
ਹਾਏ ਦਿਲ ਦੇ ਬਨੇਰੇ ਉੱਤੇ ਦਿਵੇ ਬਾਲ ਕੇ
ਵੇ ਤੇਨੂੰ ਅੱਖਿਆਂ ਉਡੀਕ ਦਿਆਂ
ਵੇ ਤੇਨੂੰ ਅੱਖਿਆਂ ਉਡੀਕ ਦਿਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ