ਜਮਨਾ ਕਿਨਾਰੇ ਰਹਿੰਦਾ ਨੀ ਮਾਂ
ਜਿੱਥੇ ਵੀ ਜਾਵਾਂ ਮੇਰੇ ਪਿੱਛੇ ਪਿੱਛੇ ਆਏ ਓਹ
ਕੱਲੀ ਘੁੰਮਣ ਨਾ ਦਿੰਦਾ ਨੀ ਮਾਂ
ਮੇਰੇ ਪਿੱਛੇ ਪਿੱਛੇ, ਮੁੰਡਾ ਹੋਇਆ ਬਾਵਲਾ
ਪਿੱਛੇ ਪਿੱਛੇ, ਸੱਚੀ ਬੜਾ ਪਾਗਲ ਆ
ਪਿੱਛੇ ਪਿੱਛੇ, ਰੰਗ ਹੋਇਆ ਸਾਂਵਲਾ
ਕਹਿੰਦਾ ਤੂੰ ਮਿਲਣ ਦੀ ਦੱਸ ਦੇ ਨੀ ਥਾਂ
ਜਮਨਾ ਕਿਨਾਰੇ ਰਹਿੰਦਾ ਨੀ ਮਾਂ
ਤੂੰ ਸਿਰ ਪੇ ਧਰਕੇ ਚਾਲੇ ਟੋਕਣੀ ਗੁਜਰਿਆ
ਨਿਊ ਲਿਕਦੇ ਗਾੜ ਮੇ ਤੇ ਕਾਢੇ ਮੇਰੀ ਜਾਨ ਸੀ
ਆਗੇ ਤੇਰੇ ਘਰ ਕੇ ਦੇ ਦਿਊ ਧੋਕ ਭੀ ਗੁਜਰਿਆ
ਤੂੰ ਇਕ ਬਾਰ ਤਾਕ ਜਾ ਰੀ ਫਿਰਨੀ ਮੇਰੇ ਗਾਮ ਕੀ
ਜਿੰਦਗੀ ਡੂਬੂ ਨਾ ਤੋ ਹੋਵੇ ਖਾਮਖਾਮ ਕੀ
ਜੋੜੀ ਤੇਰੀ ਮੇਰੀ ਲਾਗੇ ਲਿਖੀ ਹੋਈ ਰਾਮ ਕੀ
ਏਕ ਤੇਰੀ ਬਾਤ ਦੇਖੇ ਦੂਜੀ ਦੇਖੇ ਸ਼ਾਮ ਕੀ
ਬਿਰਾਜ ਕਾ ਯਾਰ ਬਣਜਾ ਰਾਧਾ ਤੇਰੇ ਸ਼ਿਆਮ ਕੀ
ਜਮਨਾ ਕਾ ਪੂਤ ਤੇਰਾ ਯਾਰ ਗੋਰੀ ਹਾਂ
ਜਮਨਾ ਕਿਨਾਰੇ ਜਮਨਾ ਕਿਨਾਰੇ ਰਹਿੰਦਾ ਨੀ ਮਾਂ
ਮੈਂ ਕੁੜੀ ਕਵਾਰੀ, ਦਰਾਂ ਵਿਚਾਰੀ, ਕੁੜੀ ਕਵਾਰੀ
ਕਿੱਥੇ ਫੱਸਗੀ ਨੀ ਮੈਂ, ਕਰਮਾਂ ਮਾਰੀ
ਜਮਨਾ ਕਿਨਾਰੇ ਰਹਿੰਦਾ ਨੀ ਮਾਂ