ਮੇਰਾ ਮਜ਼ਾਕ ਉਡਾਣ ਤੋੰ ਪਹਿਲਾਂ
ਤੇ ਇੱਜ਼ਤ ਵਿੱਚ ਕੇ ਖਾਣ ਤੋੰ ਪਹਿਲਾਂ
ਮੇਰੇ ਬਾਰੇ ਕਿਓਂ ਨਹੀਂ ਸੋਚਿਆ ਤੂੰ
ਹੋ ਮੇਰੇ ਬਾਰੇ ਕਿਓਂ ਨਹੀਂ ਸੋਚਿਆ ਤੂੰ
ਥਾਂ ਥਾਂ ਤੇ ਪੈਰ ਰੱਖਣ ਵਾਲਿਆਂ
ਮਾਸੂਮਾਂ ਦੇ ਘਰ ਪੱਟਣ ਵਾਲਿਆਂ ਹਾਏ
ਥਾਂ ਥਾਂ ਤੇ ਪੈਰ ਰੱਖਣ ਵਾਲਿਆਂ
ਮਾਸੂਮਾਂ ਦੇ ਘਰ ਪੱਟਣ ਵਾਲਿਆਂ
ਖੁਦਾ ਨੇ ਤੈਂਨੂੰ ਮਾਫ ਨਹੀਂ ਕਰਨਾ
ਮੈਨੂੰ ਕੌਣ ਕੌਣ ਕਹਿਣ ਤੋੰ ਪਹਿਲਾਂ
ਓਹਦੀ ਬਾਹਾਂ ਦੇ ਵਿੱਚ ਬਹਿਣ ਤੋੰ ਪਹਿਲਾਂ
ਓਹਦੇ ਨਾਲ ਰਾਤੀ ਰਹਿਣ ਤੋੰ ਪਹਿਲਾਂ
ਓਹਦੇ ਸਾਂਹਾਂ ਵਿੱਚ ਸਾਂਹ ਲੈਣ ਤੋੰ ਪਹਿਲਾਂ
ਮੇਰੇ ਬਾਰੇ ਕਿਓਂ ਨਹੀਂ ਸੋਚਿਆ ਤੂੰ
ਹੋ ਮੇਰੇ ਬਾਰੇ ਕਿਓਂ ਨਹੀਂ ਸੋਚਿਆ ਤੂੰ
ਹੋ ਮੇਰੇ ਬਾਰੇ ਕਿਓਂ ਨਹੀਂ ਸੋਚਿਆ ਤੂੰ
ਤੇਰੇ ਨਾਲ ਕਰੇ ਹਾਏ ਐਸੀ ਅਲਾਹ
ਤੂੰ ਵੀ ਰਹਿ ਜਾਏ ਕੱਲ੍ਹਾ ਕੱਲ੍ਹਾ
ਤੇਰੇ ਨਾਲ ਕਰੇ ਹਾਏ ਐਸੀ ਅਲਾਹ
ਤੂੰ ਵੀ ਰਹਿ ਜਾਏ ਕੱਲ੍ਹਾ ਕੱਲ੍ਹਾ
ਉਹ ਫੜ ਲੱਵੇ ਕਿਸੇ ਹੋਰ ਦਾ ਪੱਲਾ
ਹੋ ਮੈਨੂੰ ਮਿੱਟੀ ਵਿੱਚ ਮਿਲਾਉਣ ਤੋੰ ਪਹਿਲਾਂ
ਕਿਸੇ ਹੋਰ ਲਈ ਪਾਗਲ ਹੋਣ ਤੋੰ ਪਹਿਲਾਂ
ਜਾਨੀ ਵੇ ਜਿਸਮ ਹਾਂਡਾਉਣ ਤੋੰ ਪਹਿਲਾਂ
ਓਹਦੀਆਂ ਚਾਦਰਾ ਉੱਤੇ ਸੌਣ ਤੋੰ ਪਹਿਲਾਂ
ਮੇਰੇ ਬਾਰੇ ਕਿਓਂ ਨਹੀਂ ਸੋਚਿਆ ਤੂੰ
ਹੋ ਮੇਰੇ ਬਾਰੇ ਕਿਓਂ ਨਹੀਂ ਸੋਚਿਆ ਤੂੰ