LyricFind Logo
LyricFind Logo
Profile image icon
Lyric cover art

Ve Main Teri Hoyi

Apple Music logo
Deezer logo
Spotify logo
Lyrics
ਲਖ ਮਨਾਇਆ ਇਸ਼ ਦਿਲ ਨੂ
ਏ ਫਿਰ ਵੀ ਤੇਰੇ ਕੱਦ ਲੇਯਾ
ਦੁਨਿਯਾ ਛੱਡੀ , ਦੌਲਤ ਛੱਡੀ
ਦਿਲ ਫਿਰਦਾ ਰਬ ਨੂ ਭੁੱਲ਼ੇਯਾ ਆਏ
ਜਿਸ ਥਾਂ ਤੇ ਵੇ ਖੋਲੇ ਨੂ
ਤੂ ਵੀ ਨਾਜ਼ਰੇਇਨ ਆਵੇਈਂ
ਮੈਨੂ ਹੋਰ ਖ਼ਿਆਲ ਨਾ ਕੋਯੀ ਵੇ
ਵੇ ਮੈਂ ਤੇਰੀ ਹੋਯੀ
ਵੇ ਮੈਂ ਤੇਰੀ ਹੋਯੀ
ਤੇਰੀ ਹੋਯੀ, ਤੇਰੀ ਹੋਯੀ
ਤੇਰੀ ਹੋਯੀ, ਤੇਰੀ ਹੋਯੀ
ਮਾਹਿਯਾ ਤੇਰੀ ਹੋਯੀ
ਢੋਲਨਾ ਤੇਰੀ ਹੋਯੀ
ਰਾਂਝਣਾ ਤੇਰੀ ਹੋਯੀ
ਮਾਹਿਯਾ ਤੇਰੀ ਹੋਯੀ

ਜੱਦ ਤਕ ਤੂ ਨਾ ਨਜ਼ਰ ਆਵੇ
ਜੱਦ ਤਕ ਤੂ ਨਾ ਨਜ਼ਰ ਆਵੇ
ਨਾ ਪੀਣਾ, ਨਾ ਖਾਣਾ ਭਾਵੇ
ਨਾ ਪੀਣਾ, ਨਾ ਖਾਣਾ ਭਾਵੇ
ਯਾਦ ਤੇਰੀ ਵਿਚ ਤੜਫਾ ਵੇ ਮੈਂ
ਯਾਦ ਤੇਰੀ ਵਿਚ ਤੜਫਾ ਵੇ ਮੈਂ
ਸਾਰੀ ਰਾਤ ਨਾ ਸੋਯੀ
ਮਾਹਿਯਾ ਤੇਰੀ ਹੋਯੀ
ਢੋਲਨਾ ਤੇਰੀ ਹੋਯੀ
ਰਾਂਝਣਾ ਤੇਰੀ ਹੋਯੀ
ਮਾਹਿਯਾ ਤੇਰੀ ਹੋਯੀ

ਲੋਕੀ ਮੈਨੂੰ ਮਾਰਨ ਤਾਨੇ
ਲੋਕੀ ਮੈਨੂੰ ਮਾਰਨ ਤਾਨੇ
ਕਿ ਆਪਣੇ ਤੇ ਕਿ ਬੇਗਾਨੇ
ਕਿ ਆਪਣੇ ਤੇ ਕਿ ਬੇਗਾਨੇ
ਇਸ਼ਕ ਤੇਰੇ ਵਿੱਚ ਐਸਾ ਰੰਗ ਗਯੀ
ਇਸ਼ਕ ਤੇਰੇ ਵਿੱਚ ਐਸਾ ਰੰਗ ਗਯੀ
ਮੈਂ ਸੁੱਧ ਬੁੱਧ ਆਪਣੀ ਖੋਇ
ਮਾਹਿਯਾ ਤੇਰੀ ਹੋਯੀ
ਢੋਲਨਾ ਤੇਰੀ ਹੋਯੀ
ਰਾਂਝਣਾ ਤੇਰੀ ਹੋਯੀ
ਆ

ਤੇਰੇ ਲਯੀ ਮੈਂ ਕਰਾਂ ਦੁਆਵਾਂ
ਤੇਰੇ ਲਯੀ ਮੈਂ ਕਰਾਂ ਦੁਆਵਾਂ
ਵੱਸਦਾ ਆਏ ਵਿਚ ਮੇਰੇ ਸਾਹਵਾਂ
ਵੱਸਦਾ ਆਏ ਵਿਚ ਮੇਰੇ ਸਾਹਵਾਂ
ਤੇਰੇ ਬਾਜਓਂ ਮਾਰ ਕੇ ਰਂਝਣਾ
ਤੇਰੇ ਬਾਜਓਂ ਮਾਰ ਕੇ ਰਂਝਣਾ
ਮਿਲੇ ਨਾ ਕਿੱਤੇ ਵੀ ਟੋਯੀ
ਮਾਹਿਯਾ ਤੇਰੀ ਹੋਯੀ
ਢੋਲਨਾ ਤੇਰੀ ਹੋਯੀ
ਰਾਂਝਣਾ ਤੇਰੀ ਹੋਯੀ
ਮਾਹਿਯਾ ਤੇਰੀ ਹੋਯੀ

WRITERS

DHAMMA SIRHIND WALA, JATINDER JEETU

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other