ਮੇਰੇ ਦਾਤਾ ਜੀ ਮੇਰੇ ਬੇਬੇ ਬਾਪੂ ਰਖਿਯੋ ਰਾਜ਼ੀ ਜੀ

ਭੁੱਲਿਆ ਨੀ ਮੈਂ ਛੋਟੇ ਹੁੰਦਿਆਂ
ਮੈਨੂੰ ਦੇਣ ਤੋ ਬਾਦ ਜੋ ਬਚਿਆਂ

ਦੁਨੀਆ ਦੀ ਹਰ ਸ਼ੇਹ ਪੈਰਾਂ ਵੀਚ
ਜੋ ਕਰ ਸਕਦਾ ਮੇਰਾ ਜੀ ਕਰਦਾ ਐ
ਦੁਨੀਆ ਦੀ ਹਰ ਸ਼ੇਹ ਪੈਰਾਂ ਵੀਚ
ਜੋ ਕਰ ਸਕਦਾ ਮੇਰਾ ਜੀ ਕਰਦਾ ਐ
ਏਹਨਾਂ ਦਾ ਮੈਂ ਹੋਜਾ ਪੰਜੇ ਪੈਰ ਨਮਾਜ਼ੀ ਜੀ
ਮੇਰੇ ਦਾਤਾ ਜੀ ਮੇਰੇ ਬੇਬੇ ਬਾਪੂ ਰਖਿਯੋ ਰਾਜ਼ੀ ਜੀ
ਮੇਰੇ ਦਾਤਾ ਜੀ ਮੇਰੇ ਬੇਬੇ ਬਾਪੂ ਰਖਿਯੋ ਰਾਜ਼ੀ ਜੀ
ਹੰਜੂ ਕਦੇ ਏਹਨਾਂ ਦੇ ਡੁੱਲਣ ਨਾ
ਹੰਜੂ ਕਦੇ ਏਹਨਾਂ ਦੇ ਡੁੱਲਣ ਨਾ
ਇਹੀ ਮੇਰਾ ਪੀਰ ਔਲੀਆਂ ਮੁੱਲਾਹ ਕਾਜ਼ੀ ਜੀ