LyricFind Logo
LyricFind Logo
Profile image icon
Lyric cover art

My Love Note

Apple Music logo
Deezer logo
Spotify logo
Lyrics
ਤੇਰੇ ਬਿਨਾ ਜਿੰਦਗੀ ਨਾ ਕਿਸੇ ਕੰਮ ਦੀ
ਕਿਸੇ ਕੰਮ ਦੀ ਨਹੀ ਏ ਸਾਡੀ ਜਾਨ ਗੋਰੀਏ
ਹੋਂਸਲਾ ਜੇ ਤੈਨੂ ਸਾਡੇ ਨਾਲ ਹੋਣਦਾ
ਤੇਰੇ ਨਾਲ ਵੀ ਏ ਸਾਡੀ ਸ਼ਾਨ ਗੋਰੀਏ
ਤੂੰ ਹੂਕਮ ਤਾਂ ਕਰ ਮੇਰੀ ਜਾਨੇ
ਪੂਰੇ ਕਰਦੂੰ ਸ਼ੋਂਕ ਰਕਾਨੇ
ਤੂੰ ਹੂਕਮ ਤਾਂ ਕਰ ਮੇਰੀ ਜਾਨੇ
ਪੂਰੇ ਕਰਦੂੰ ਸ਼ੋਂਕ ਰਕਾਨੇ ਜਿਹੜੇ ਜਿਹੜੇ ਆ
ਤੇਨੁ ਲਿਖ ਕੇ ਦੇ ਦੀਏ ਅਸੀਂ ਤੇਰੇ ਆਂ
ਤੇਨੁ ਲਿਖ ਕੇ ਦੇ ਦੀਏ ਅਸੀਂ ਤੇਰੇ ਆਂ

ਦਿਲ ਕਰੇ ਚੰਨ ਤੇਨੂ ਲਾਕੇ ਦੇ ਦੀਏ
ਫਿਰ ਸੋਚਦੇਂ ਆਂ ਭਲਾ ਤੇਰੇ ਕਿਸ ਕੰਮ ਦਾ
ਫਿਰ ਸੋਚਦੇਂ ਆਂ ਅੋਹੀਊ ਕੁਛ ਦਹੀਏ ਜੋ ਵੀ
ਸਾਥੀ ਬਣੇ ਤੇਰੇ ਹਰ ਇਕ ਗ਼ਮ ਦਾ
ਪਰ ਤੇਰਾ ਪਾਣੀ ਭਰਣ ਨੂੰ
ਤੇਰੇ ਗ਼ਮ ਸਭ ਦੂਰ ਕਰਨ ਨੂੰ
ਪਰ ਤੇਰਾ ਪਾਣੀ ਭਰਣ ਨੂੰ
ਤੇਰੇ ਗ਼ਮ ਸਭ ਦੂਰ ਕਰਨ ਨੂੰ
ਕੱਲੇ ਹੀ ਬਥੇਰੇ ਆਂ
ਤੇਨੁ ਲਿਖ ਕੇ ਦੇ ਦੀਏ ਅਸੀਂ ਤੇਰੇ ਆਂ
ਤੇਨੁ ਲਿਖ ਕੇ ਦੇ ਦੀਏ ਅਸੀਂ ਤੇਰੇ ਆਂ

ਤੇਨੁ ਖ਼ੁਦ ਨਾਲੋਂ ਵੱਧ ਕੇ ਮੋਹਬਤਾਂ ਕਰਾਂਗੇ
ਸਾਡਾ life Time ਸਦਾ secure ਹੋਊਗਾ
ਰੰਗ ਰੂਪ ਉਤੋਂ ਭਾ਼ਂਵੇ ਵਾਰੀਏ ਨਾ ਜਾਨ
ਤੇਰੀ ਰੂਹ ਨਾਲ ਪਿਆਰ ਤਾਂ pure ਹੋਊਗਾ
ਜਦੋਂ ਚੱਕੀਆਂ ਤੁਸੀਂ ਨਿਗਾਹਾਂ
ਫੜ ਲੈਣੀਆ ਥੋਡੀਆਂ ਬਾਂਹਾਂ
ਜਦੋਂ ਚੱਕੀਆਂ ਤੁਸੀਂ ਨਿਗਾਹਾਂ
ਫੜ ਲੈਣੀਆ ਥੋਡੀਆਂ ਬਾਂਹਾਂ
ਸੂਪਨੇ ਮੇਰੇ ਆ
ਤੇਨੁ ਲਿਖ ਕੇ ਦੇ ਦੀਏ ਅਸੀਂ ਤੇਰੇ ਆਂ
ਤੇਨੁ ਲਿਖ ਕੇ ਦੇ ਦੀਏ ਅਸੀਂ ਤੇਰੇ ਆਂ

ਰੱਖੂੰਗਾ ਬਣਾਕੇ ਤੇਨੁ ਆਪਣੀ queen
ਸਾਡੀ Love Story ਹੋਉ ਫਿਲਮੀ ਜਿਹਾ ਸੀਨ
ਤੈਨੂ ਮੇਰੇ ਕੋਲੋਂ ਕੋਲੋਂ ਕੌਈ ਖੋਅ ਨੀ ਸਕਦਾ
ਨਾ ਨਾ ਕਿਸੇ ਹੋਰ ਦਾ ਮੈ ਹੋ ਨੀ ਸਕਦਾ
ਜੇ ਰਬ ਹਰ ਇਕ ਮੰਗ ਮੇਰੀ ਕਰ ਦੇਵੇ ਪੂਰੀ
ਹਰ ਇਕ ਮੰਗ ਵਿਚ ਤੈਨੂ ਮੰਗੀਏ
ਇਨਾ ਹੋਜੀਏ ਕਰੀਬ ਅਸੀਂ ਇਕ ਦੁਸਰੇ ਦੇ
ਬੇਠੇ ਆਹਮੋ ਸਾਹਮੀ ਗੱਲਾਂ ਕਰੀਏ ਤੇ ਸੰਗੀਏ
ਅਸੀ ਤੇਨੁ ਲਾਇਆ ਸੀਨੇ
ਨਹੀ ਤਾਂ ਦੂਨੀਆ ਦੇ ਵਿਚ ਕਿਨੇ
ਅਸੀ ਤੇਨੁ ਲਾਇਆ ਸੀਨੇ
ਨਹੀ ਤਾਂ ਦੂਨੀਆ ਦੇ ਵਿਚ ਕਿਨੇ
ਸੋਹਣੇ ਚੇਹਰੇ ਆ
ਤੇਨੁ ਲਿਖ ਕੇ ਦੇ ਦੀਏ ਅਸੀਂ ਤੇਰੇ ਆ
ਤੇਨੁ ਲਿਖ ਕੇ ਦੇ ਦੀਏ ਅਸੀਂ ਤੇਰੇ ਆ

ਤੇਰੇ ਆ ਤੇਰੇ ਆ ਤੇਰੇ ਆ ਤੇਰੇ ਆ ਤੇਰੇ ਆ ਤੇਰੇ ਆ ਤੇਰੇ ਆ

WRITERS

Preet Kamboj, Simuzik Music

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other