LyricFind Logo
LyricFind Logo
Profile image icon
Lyric cover art

Saadi Raunak Tere Naal

Apple Music logo
Deezer logo
Spotify logo
Lyrics
ਸਾਡੀ ਰੌਣਕ
ਸਾਡੀ ਰੌਣਕ
ਸਾਡੀ ਰੌਣਕ
ਸਾਡੀ ਰੌਣਕ
ਤੇਰੇ ਚਰਨਾਂ ਦੇ ਵਿੱਚ ਦਾਤਾ ਆਰਜ਼ ਗੁਜ਼ਾਰ ਰਹੇ
ਰਹਿੰਦੀ ਦੁਨੀਆ ਤਕ ਤੇਰਾ ਬੱਸ ਮਿਲਦਾ ਪਿਆਰ ਰਹੇ
ਰਹਿੰਦੀ ਦੁਨੀਆ ਤਕ ਤੇਰਾ ਬੱਸ ਮਿਲਦਾ ਪਿਆਰ ਰਹੇ
ਤੇਰੇ ਕਰਕੇ ਰਾਗ ਸਲਾਮਤ
ਤੇਰੇ ਕਰਕੇ ਰਾਗ ਸਲਾਮਤ
ਨਾਲੇ ਸੁਰ ਤੇ ਤਾਲ
ਸਾਡੀ ਰੌਣਕ
ਸਾਡੀ ਰੌਣਕ ਤੇਰੇ ਨਾਲ
ਸਾਡੀ ਰੌਣਕ
ਸਾਡੀ ਰੌਣਕ ਤੇਰੇ ਨਾਲ
ਸਾਡੀ ਰੌਣਕ
ਸਾਡੀ ਰੌਣਕ

ਤੂੰ ਹੱਸਦੇਂ ਧਰਤੀ ਦਾ ਕੋਨਾ ਕੋਨਾ ਕਿਕਲੀ ਪਾਉਂਦੈ
ਸਾਰੀ ਖਲਕਤ ਸਾਜ ਵਜਾਵੇ ਖਾਲੀ ਖਾਲੀ ਗਾਉਂਦੈ
ਤੂੰ ਹੱਸਦੇਂ ਧਰਤੀ ਦਾ ਕੋਨਾ ਕੋਨਾ ਕਿਕਲੀ ਪਾਉਂਦੈ
ਸਾਰੀ ਖਲਕਤ ਸਾਜ ਵਜਾਵੇ ਖਾਲੀ ਖਾਲੀ ਗਾਉਂਦੈ
ਤਾਰੇ ਭਰਕੇ ਅੰਬਰ ਵੇਖੋ
ਤਾਰੇ ਭਰਕੇ ਅੰਬਰ ਵੇਖੋ ਲੈਕੇ ਆਇਆ ਥਾਲ
ਸਾਡੀ ਰੌਣਕ
ਸਾਡੀ ਰੌਣਕ ਤੇਰੇ ਨਾਲ
ਸਾਡੀ ਰੌਣਕ
ਸਾਡੀ ਰੌਣਕ ਤੇਰੇ ਨਾਲ
ਸਾਡੀ ਰੌਣਕ
ਸਾਡੀ ਰੌਣਕ

ਫੁੱਲ ਜਿਵੇਂ ਮੁਰਝਾ ਜਾਂਦੇ ਨੇ ਬਾਝ ਹਵਾ ਬਿਨ ਪਾਣੀ
ਤੇਰੇ ਬਾਜੋ ਸਿੱਰ ਦਿਆ ਸਾਈਆਂ ਸਾਡੀ ਏਹੋ ਕਹਾਣੀ
ਫੁੱਲ ਜਿਵੇਂ ਮੁਰਝਾ ਜਾਂਦੇ ਨੇ ਬਾਝ ਹਵਾ ਬਿਨ ਪਾਣੀ
ਤੇਰੇ ਬਾਜੋ ਸਿੱਰ ਦਿਆ ਸਾਈਆਂ ਸਾਡੀ ਏਹੋ ਕਹਾਣੀ
ਤੇਰੇ ਉੱਤੇ ਮਾਨ ਅਸਾ ਨੂੰ
ਤੇਰੇ ਉੱਤੇ ਮਾਨ ਅਸਾ ਨੂੰ
ਤੂੰ ਸਾਡਾ ਲੱਜਪਾਲ
ਸਾਡੀ ਰੌਣਕ
ਸਾਡੀ ਰੌਣਕ ਤੇਰੇ ਨਾਲ
ਸਾਡੀ ਰੌਣਕ
ਸਾਡੀ ਰੌਣਕ ਤੇਰੇ ਨਾਲ
ਸਾਡੀ ਰੌਣਕ
ਸਾਡੀ ਰੌਣਕ
ਸਾਡੀ ਰੌਣਕ
ਸਾਡੀ ਰੌਣਕ
ਸਾਡੀ ਰੌਣਕ
ਸਾਡੀ ਰੌਣਕ
ਆਖੀ ਜਾਂਦੇ ਹਾਲ ਦਿਲਾ ਦਾ ਸੁਨ ਲਈ ਮੁਰਸ਼ਦ ਸਾਜਨ
ਮੰਗ ਰਿਹਾ ਇਹ ਝੋਲੀ ਆਡ ਕੇ ਤੇਰੇ ਗੇ ਰਾਜਨ
ਮੰਗ ਰਿਹਾ ਇਹ ਝੋਲੀ ਅਡ ਕੇ ਤੇਰੇ ਗੇ ਰਾਜਨ
ਸਬਨਾ ਨੂੰ ਆਪਣੀ ਕਿਰਪਾ ਨਾਲ
ਸਬਨਾ ਨੂੰ ਆਪਣੀ ਕਿਰਪਾ ਨਾਲ ਕਰਦੇ ਮਾਲੋ ਮਾਲ
ਸਾਡੀ ਰੌਣਕ
ਸਾਡੀ ਰੌਣਕ ਤੇਰੇ ਨਾਲ
ਸਾਡੀ ਰੌਣਕ
ਸਾਡੀ ਰੌਣਕ ਤੇਰੇ ਨਾਲ
ਸਾਡੀ ਰੌਣਕ
ਸਾਡੀ ਰੌਣਕ

WRITERS

Rajinder Rajan

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other