LyricFind Logo
LyricFind Logo
Profile image icon
Lyric cover art

Anandpur Sahib

Apple Music logo
Deezer logo
Spotify logo
Lyrics
ਹੋ ਪਿਤਾ ਹੋਵੇ ਤੇਗ ਬਹਾਦੁਰ ਜਿਹਾ
ਮਾਤਾ ਗੁਜਰੀ ਵਰਗੀ ਮਾਂ ਹੋਵੇ
ਰੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ

ਜੀਤਾ ਜੀ ਵਰਗੀ ਕੁੱਖ ਹੋਵੇ
ਸਾਹਿਬਜ਼ਾਦੇ ਵਰਗੇ ਪੁੱਤ ਹੋਵੇ
13 ਪੋਹ ਵਰਗੀ ਰੁੱਤ ਹੋਵੇ
ਸਿਰ ਦਾਦੇ ਦੀ ਸ਼ਾਮ ਹੋਵੇ
ਰੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ

ਬਾਬਾ ਦੀਪ ਸਿੰਘ ਜਿਹਾ ਸ਼ਹੀਦ ਹੋਵੇ
ਭਾਈ ਜੋਗਾ ਜੀ ਜਿਹਾ ਮਰੀਦ ਹੋਵੇ
ਹੋ ਲਾਈ ਦਸਮੇਸ਼ ਪਿਤਾ ਨਾਲ ਰੀਝ ਹੋਵੇ
ਦੁਸ਼ਮਣ ਦੀ ਫਿਰ ਨਾ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ

ਯੁੱਧ ਕਤਰਾਣੇ ਵਾਲੀ ਢਾਬ ਹੋਵੇ
ਚਾਲੀ ਸਿੰਘਾਂ ਹੱਥ ਤਲਵਾਰ ਹੋਵੇ
ਮੰਨੇ ਜਿਹਾ ਦੁਸ਼ਮਣ ਨਵਾਬ ਹੋਵੇ
ਕਿੱਥੇ ਫਿਰ ਬਖ਼ਸ਼ ਗੁਨਾਹ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ
ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ
ਜਨਮ ਪੱਟਨੇ ਵਰਗੀ ਥਾਂ ਹੋਵੇ

WRITERS

Karnail Singh

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist