LyricFind Logo
LyricFind Logo
Profile image icon
Lyric cover art

Hobby

Apple Music logo
Deezer logo
Spotify logo
Lyrics
ਹਮੱਮ

ਓ ਗਿਦੜਾਂ ਦੇ ਝੁੰਡ ਵਿਚ ਸ਼ੇਰ ਬਨੇ ਨਾ
ਆਪਣੀ ਤਾਂ walk ਆ grand ਬੱਲੇਆ
9 ਤੋ 5 ਵਾਲੀ ਕਦੇ job ਕੀਤੀ ਨਾ
ਜਿਹੜੇ ਸ਼ਾਮਬ ਦੇ ਆ ਪੁਸ਼ਤਾਂ ਦੀ land ਬੱਲੇਆ
ਦਸਾਂ ਜੇ murder case ਕਿੰਨੇ ਬੋਲਦੇ
Fear ਨਾ ਵਿਚੋਂ ਵਿਚ ਭਰ ਜਾਏਗਾ

ਦੇਖ ਕੇ nature ਨਾ light ਲੈ ਜਾਈ
Hobby‘ਆਂ ਗਿਣਾਈਆਂ ਪੁੱਤ ਡਰ ਜਾਏਗਾ
ਦੇਖ ਕੇ nature ਨਾ light ਲੈ ਜਾਈ
Hobby‘ਆਂ ਗਿਣਾਈਆਂ ਪੁੱਤ ਡਰ ਜਾਏਗਾ

Mofusion baby

ਹੋ ਖਾਂਦੇ ਨੇ ਭੁਲੇਖਾ ਓਹੋ ਦਿਨ ਰਾਤ ਦਾ
ਸ਼ਕਲਾਂ ਦੇ ਉੱਤੇ ਜਿਹੜੇ ਗੌਰ ਕਰਦੇ
ਦਵਾਂਗੇ ਖਿਡੌਣੇ ਤੈਨੂੰ ਲੋਡ ਕਰਕੇ
ਸਮਝੀ ਨਾ ਜੱਟ ਕਦੇ bore ਕਰਦੇ

ਖਾਂਦੇ ਨੇ ਭੁਲੇਖਾ ਓਹੋ ਦਿਨ ਰਾਤ ਦਾ
ਸ਼ਕਲਾਂ ਦੇ ਉੱਤੇ ਜਿਹੜੇ ਗੌਰ ਕਰਦੇ
ਦਵਾਂਗੇ ਖਿਡੌਣੇ ਪੂਰੇ ਲੋਡ ਕਰਕੇ
ਸਦ ਕੇ ਘਰੇ ਨੀ ਤੈਨੂੰ bore ਕਰਦੇ

ਹੋ ਮੋਟਰ ਤੇ pool ਆ ਬਣਾਯਾ ਜੱਟ ਨੇ
ਬਚ ਜਾਏਗਾ ਨਿੱਗਾ ਵਿਚ ਤਾਰ ਜਾਏਗਾ
ਮੋਟਰ ਤੇ pool ਆ ਬਣਾਯਾ ਜੱਟ ਨੇ
ਬਚ ਜਾਏਗਾ ਨਿੱਗਾ ਵਿਚ ਤਾਰ ਜਾਏਗਾ
ਦੇਖ ਕੇ nature ਨਾ light ਲੈ ਜਾਈ
Hobby‘ਆਂ ਗਿਣਾਈਆਂ ਪੁੱਤ ਡਰ ਜਾਏਗਾ
ਦੇਖ ਕੇ nature ਨਾ light ਲੈ ਜਾਈ
Hobby‘ਆਂ ਗਿਣਾਈਆਂ ਪੁੱਤ ਡਰ ਜਾਏਗਾ

ਪੁੱਤ ਡਰ ਜਾਏਗਾ

WRITERS

MOFUSION, SINGGA

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist