ਬੰਦੇ ਉਹ ਜਿਹਦੇ ਓਹਦਾ ਦੀ Tone
Tone Busy ਤੇ ਚੱਕਾ ਨਾ Phone
Busy ਹੈ ਬਾਹਲੇ Reach ਤੋਂ ਬਾਹਰ
ਨਾਲ ਤੋਂ ਓਹੀ ਹੁੰਦੇ ਤਿੰਨ ਚਾਰ
ਬਾਕੀ ਤੇ ਨਾਰਾ ਨੂੰ ਯਾਰਾ ਦੀ ਭਾਲ
ਭੁਝੀ ਨਈ ਲੋਕਾਂ ਨੇ ਲਾ ਲਿਆ ਜ਼ੋਰ
ਜ਼ੋਰ ਲਾ ਲੈ ਜੇ ਚਾਉਂਦਾ ਕੋਈ ਹੋਰ
ਬੰਦੇ ਉਹ ਜਿਹੜੇ ਓਹਦਾ ਦੀ Tone
Tone Busy ਤੇ ਚੱਕਾ ਨਾ Phone
ਸਾੰਨੂ ਕਿਸੇ ਦੇ ਵੈਰਾਂ ਤੋਂ ਕੀ
ਸਹਿੰਦੇ ਹਾਂ ਯਾਰ ਲਾਈ Pain ਕੁੜੇ
ਓਹਦਾ ਤਾਂ ਕਿਸੇ ਨਾਲ ਬਾਹਨਦੇ ਭੀ ਨੀਂ
ਜੇ ਖੇਹ ਗੇ ਤੇ ਜੜਾਂ ਤੇ ਬਹਿੰਦੇ ਆ ਨੀਂ
ਨਿਹਤਾ ਤੇ ਬੈਲੀ ਤੇ ਜੇਬਾਂ ਚ Tax
ਮਾਹੀ Bat ਤੇ ਬ੍ਰੈਕਾਂ Black
ਸਾਰੇ ਹੰਢਾਲੇ ਕੀ Gucci ਕੀ Gang
ਤੇ ਬਾਹਲੇ ਭੀ ਦੇਸੀ ਨੀਂ ਬਾਹਲੇ ਨੀਂ ਕੇਮ
ਐਥੋਂ ਤਾਂ ਤੁੱਕੇ ਲਗੇ ਨੀਂ Load
ਥੋੜਾ ਨਈ ਕੁੜੇ ਜੇ ਓਹਦੀ ਹੈ ਓਢ
ਤੇ ਓਹਦੇ ਤੇ ਬਿਨਾਂ ਝੁਕੇ ਨਾ ਧੋਣ
ਬੰਦੇ ਉਹ ਜਿਹੜੇ ਓਹਦਾ ਦੀ Tone
Tone Busy ਤੇ ਚੱਕਾ ਨਾ Phone
ਬੰਦੇ ਉਹ ਜਿਹੜੇ ਓਹਦਾ ਦੀ Tone
Tone Busy ਤੇ ਚੱਕਾ ਨਾ Phone