ਤੇਰੇ ਵਰਗੇ ਚੱਕੇ ਆ ਕਈ ਯਾਰ ਨੇ
ਓ ਜਿਹਦੀ ਮੰਗਵੀ ਗੱਡੀ ਤੇ ਮਾਨ ਕਰਦਾ
ਲਾਗੇ ਲੱਗਣ ਨੀ ਦਿੱਤੀ ਮੇਰੀ ਤਾਰ ਨੇ
ਓ ਜਿਹਦੀ ਮੰਗਵੀ ਗੱਡੀ ਤੇ ਮਾਨ ਕਰਦਾ
ਲਾਗੇ ਲੱਗਣ ਨੀ ਦਿੱਤੀ ਮੇਰੀ ਤਾਰ ਨੇ
ਬਡੀ ਕਰਦਾ ਏ ਚੌਡ਼ ਫੇਰ ਲਗਦੀ ਏ ਦੌਡ਼
ਅੱਸੀ ਦੇਖ ਕੇ ਸ਼ਿਕਾਰ ਪਿਛੇ ਪੇ ਜਾਣੇ ਆ
ਹਨ! ਤੇਰੇ ਵਰਗਾ ਡਿੱਗੀ ‘ਚ ਪਾਕੇ ਲੈ ਜਾਣੇ ਆ,ਲੈ ਜਾਣੇ ਆ
ਤੇਰੇ ਵਰਗਾ ਡਿੱਗੀ ‘ਚ ਪਾਕੇ ਲੈ ਜਾਣੇ ਆ,ਲੈ ਜਾਣੇ ਆ
Lemme Take You To The Hook
ਹੋ ਸੋਫੇ ਉੱਤੇ ਬੈਠਣ ਓ ਜੋਗੇ ਨੀ ਦੇ ਜੋਗੇ ਨੀ
ਛਡਿ ਦੇ ਜੇਡੇ ਚਕ ਕੇ ਵੇਪਨ ਮੁੜੇ ਖੜ ਦੇ
Hide and seek ਪਿਹਲਾ ਖੇਡ ਦੇ ਯਾਰਾਂ ਨਾਲ
ਫੇਰ ਲੁਕਦੇ ਫ੍ਰਿਡ੍ਜ’ਆਂ ਦੇ ਵਿਚ ਵੜਦੇ
ਓ Hide and seek ਪਿਹਲਾ ਖੇਡ ਦੇ ਯਾਰਾਂ ਨਾਲ
ਫੇਰ ਲੁਕਦੇ ਫ੍ਰਿਡ੍ਜ’ਆਂ ਦੇ ਵਿਚ ਵੜਦੇ
ਹੋ ਯਾਰੀ ਲਈ blood ਕਰਾਂ body ਵਿਚੋਂ ਅੱਡ
ਵਾਰ ਖੰਡੇਯਾ ਤੇ ਕਿਰਛਾ ਦਾ ਸੇ ਜਾਣੇ ਆ
ਹਨ! ਤੇਰੇ ਵਰਗਾ ਡਿੱਗੀ ‘ਚ ਪਾਕੇ ਲੈ ਜਾਣੇ ਆ,ਲੈ ਜਾਣੇ ਆ
ਤੇਰੇ ਵਰਗਾ ਡਿੱਗੀ ‘ਚ ਪਾਕੇ ਲੈ ਜਾਣੇ ਆ,ਲੈ ਜਾਣੇ ਆ
Lemme Take You To The Hook
No One’s Body Back In The Trunk
ਓ ਸ਼ਕਲਾਂ ਤੋਂ ਰਿਤੇ ਆਂ ਦਿਲ ਤੋਂ ਬਦਾਮ ਆ
ਲੋਕਾਂ ਵਿਚ ਘੁਮਦੇ ਆਂ ਸਾਂਝੀ ਨਾ ਆਮ ਆ
ਓ ਨਾਕ ਫੈਡ ਛੱਪੇੜਾ ਸਿੰਗਗਾ ਓਹਦੇ ਮਾਰ੍ਦਾ
ਓ ਜਿਹਦਾ ਕੂਡਿਆ ਨੂ ਵੇਖ ਬਣੇ ਚੰਦ ਬੱਲਯਾ
ਓ ਮੇਰੇਯਾ ਯਾਰਾ ਦੇ ਬਾਰੇ ਬੋਲਾ ਜੇ ਕਦੇ
ਤੇਰੇ ਕੱਦੂਗਾ ਪ੍ਲਾੱਸ ਨਾਲ ਦੰਡ ਬੱਲਯਾ
ਯਾਰਾ ਦੇ, ਯਾਰਾ ਦੇ, ਬਾਰੇ ਬੋਲਾ ਜੇ ਕਦੇ
ਤੇਰੇ ਕੱਦੂਗਾ ਪ੍ਲਾੱਸ ਨਾਲ ਦੰਡ ਬੱਲਯਾ
ਮੇਰੇਯਾ ਯਾਰਾ ਦੇ ਬਾਰੇ ਬੋਲਾ ਜੇ ਕਦੇ
ਕੱਦੂਗਾ ਪ੍ਲਾੱਸ ਨਾਲ ਦੰਡ ਬੱਲਯਾ
ਮੁਹ ਤੇ ਰੁਮਾਲ ਰਖ ਲੰਗਦੇ ਨਾ ਕੋਲੋਂ
ਵੈਰੀ ਕਰਦੇ ਆ ਫੀਲਿਂਗ ਸ਼ਮੇ ਸ਼ਮੇ ਨੀ
ਚਕ ਮਤੇ ਦੇ ਕੇ ਗੁਣ ਰਖ ਲੌ ਸਰਹਨੇ
ਏ ਕੋਈ ਹਥੀਯਾ ਤੇ ਘੋਡੇਯਾ ਦੀ game ਨੀ
ਚਕ ਮਤੇ ਦੇ ਕੇ ਗੁਣ ਰਖ ਲੌ ਸਰਹਨੇ
ਏ ਕੋਈ ਹਥੀਯਾ ਤੇ ਘੋਡੇਯਾ ਦੀ game ਨੀ
ਹੇਗੇ ਯਾਰ 5-7 ਪਰਧਾਨਗੀ ਚ ਲੱਤ
ਬਸ ਬਾਬੇ ਤੋਂ ਡਰੀ ਦਾ ਗੱਲ ਕਿਹ ਜਾਣੇ ਆ
ਹਨ! ਤੇਰੇ ਵਰਗਾ ਡਿੱਗੀ ‘ਚ ਪਾਕੇ ਲੈ ਜਾਣੇ ਆ,ਲੈ ਜਾਣੇ ਆ
ਤੇਰੇ ਵਰਗਾ ਡਿੱਗੀ ‘ਚ ਪਾਕੇ ਲੈ ਜਾਣੇ ਆ,ਲੈ ਜਾਣੇ ਆ
Lemme Take You To The Hook
ਤੇਰੇ ਵਰਗਾ ਡਿੱਗੀ ‘ਚ ਪਾਕੇ ਲੈ ਜਾਣੇ ਆ,ਲੈ ਜਾਣੇ ਆ
Lemme Take You To The Hook
ਤੇਰੇ ਵਰਗਾ ਡਿੱਗੀ ‘ਚ ਪਾਕੇ ਲੈ ਜਾਣੇ ਆ,ਲੈ ਜਾਣੇ ਆ
ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਸਿੰਘਾਂ
ਲਿਖਣਾ ਤੇ ਗੋਣਾ ਅੱਪਾ ਨੂੰ ਇੰਨਾ ਹੀ ਓਂਦਾ ਏ
ਫੇਰ ਵੀ support ਕਰਦੋ share ਕਰ ਦਿਓ
ਪਿਆਰ ਕਰ ਦਿਓ Thank you ਤੁਹਾਡਾ ਸਾਰਿਆਂ ਦਾ ਦਿਲੋਂ