ਗੱਪਾ ਪਾਨ ਲਾਉਣੀਆਂ ਉਹ ਟੱਲਾਂ ਨਾਲ ਮੰਨਦੇ ਨੀ
ਜਿਹੜੇ ਭੂਤ ਲੱਤਾਂ ਦੇ ਉਹ ਗੱਲਾਂ ਨਾਲ ਮੰਨਦੇ ਨੀ
ਸੁਣਦੇ ਆ ਤਤਾ ਮਾਲਾ ਮਾਲਾ ਨਾਲ ਮੰਨਦੇ ਨੀ
ਜਾਦੋਂ ਪੈਂਦੀ ਆ ਚਟਾਕੇ ਜਦ ਕੰਨ ਦੀ ਤੇ ਸਾਰੇ ਰਜਾ ਮੰਦ ਬੋਲਦੇ
ਪਹਿਲਾ ਸਮਜਾਈਦਾ ਜੁਬਾਨ ਨਾਲ ਫਿਰ ਲਗੈ ਸੰਦ ਬੋਲਦੇ
ਜਦੋਂ ਹੁੰਦਾ ਪੁੱਤ ਸਾਮਣੇ ਪਿਯੋ ਤੇਰੇ ਜਹੇ ਕੰਬ ਕੰਬ ਬੋਲਦੇ
ਪਹਿਲਾ ਸਮਜਾਈਦਾ ਜੁਬਾਨ ਨਾਲ ਫਿਰ ਲਗੈ ਸੰਦ ਬੋਲਦੇ
ਡੱਬ ਨਾਲ ਘੋੜਾ ਕੁੜੇ ਘੋੜੀਆਂ ਦਾ ਸ਼ੋਂਕੀ ਜਟ
ਖਿੱਚ ਲੈ ਜਮੀਨ ਪਰੋਂ ਜਿਥੇ ਖੜੇ ਟੋਪੀ ਜਟ
ਬਹੁਸ ਬਾਜੀ ਕਰਦੇ ਨੀ ਜਿਹੜੇ ਨਾਮ ਜਾਣਦੇ ਆ
ਸ਼ਹਿਰ ਤੇਰੇ ਬੋਲਦੇ ਨੇ ਨਾਮ ਲੈਕੇ ਲੋਕੀ ਜਟ
ਕਿਥੋਂ ਤੱਕ ਪੌਂਚਦੀ ਆ ਪੌਂਚ ਮੂਹੋ ਆਪਣੇ ਦਬਾਂਗ ਬੋਲਦੇ
ਪਹਿਲਾ ਸਮਜਾਈਦਾ ਜੁਬਾਨ ਨਾਲ ਫਿਰ ਲਗੈ ਸੰਦ ਬੋਲਦੇ
ਜਦੋਂ ਹੁੰਦਾ ਪੁੱਤ ਸਾਮਣੇ ਪਿਯੋ ਤੇਰੇ ਜਹੇ ਕੰਬ ਕੰਬ ਬੋਲਦੇ
ਪਹਿਲਾ ਸਮਜਾਈਦਾ ਜੁਬਾਨ ਨਾਲ ਫਿਰ ਲਗੈ ਸੰਦ ਬੋਲਦੇ
ਸਾਡੀ ਦੁਸ਼ਮਣੀ ਚਕੇ ਨਾ ਹਰੇਕ ਬੱਲੀਏ
ਜਿਥੋਂ ਲੰਘਦਾ ਆ ਮੁੰਡਾ ਮਾਰੇ ਸੇਕ ਬੱਲੀਏ
ਅੱਖਾਂ ਚ ਰੜਕ ਉਤੋਂ ਤੋਰ ਚ ਮੜਕ
ਜਿਵੇਂ ਬਿੰਦਰਖੀਏ ਦੀ ਹੁੰਦੀ ਹੇਕ ਬੱਲੀਏ
ਉਥੇ ਕੁੜਤੇ ਲਾਹੌਰੀ ਥੱਲੇ ਸੰਦ ਲਾ ਕੇ ਰੱਖੇ ਨੇ
ਕੋਰਟ ਕਚੈਰੀਆਂ ਚ ਮੁਦੇ ਸਾਰੇ ਪੱਖੇ ਨੇ
ਦੁਕੀ ਤਿੱਕੀ ਇਥੇ ਬੜੀ ਸੜਕਾਂ ਤੇ ਰੁਲਦੀ
ਗੱਡੀਆਂ ਚ ਬਹਿੰਦੇ ਬਸ ਹੁਕਮ ਦੇ ਯਕੇ ਨੇ
ਹਿਟਲਰ doff ਦੀ ਕਿਤਾਬ ਪੜੀ ਆ
ਓਥੇ ਸੋਚਦਾ ਨਾ ਕੋਈ ਜਿਥੇ ਅੱਖ ਖੜੀ ਆ
ਤੇਰੀ ਦੁਨੀਆਂ ਨੂੰ ਮੁੜੇ ਮੁੜੇ ਤੋਰ ਲੈਣਾ ਯਾ
ਸਾਡੇ ਹੱਥਾਂ ਚ ਘਮੋਨ ਵਾਲੀ ਉਹ ਛੱਡੀ ਆ
ਲੋਕੀ ਭਾਉ ਭਾਉ ਕੰਡੇ ਪਿੰਡ ਵੱਜਦੇ ਲਾਹੌਰੀਏ
ਛੱਡ ਕੇ ਆਇਆ ਨੂੰ ਸਾਡੇ ਸੁੱਕਾ ਵੀ ਨਾ ਤੋਰੀਏ
ਨਖਰੇ ਆਦਵਾ ਸਾਡੇ ਅੱਗੇ ਨਿਯੋ ਚਲਣੇ
ਜ਼ੁਬਾਨਾਂ ਅਤੇ ਨਾਲਿਆ ਦੇ ਕੱਚੇ ਨਿਯੋ ਗੋਰੀਏ
ਨਖਰੇ ਆਦਵਾ ਸਾਡੇ ਅੱਗੇ ਨਿਯੋ ਚਲਣੇ
ਜ਼ੁਬਾਨਾਂ ਅਤੇ ਨਾਲਿਆ ਦੇ ਕੱਚੇ ਨਿਯੋ ਗੋਰੀਏ
ਸਾਡੀ ਮੌਜ ਯਾ ਓਹਨਾ ਦੀ ਮਤ ਮਾਰੀ ਗਈ
ਜੋ ਖੜੀ ਕਰੇ ਉਂਗਲ ਤੇ ਜਟ ਨੇ ਸਾਹਾਰੀ ਨੀ
ਜੋ ਸਾਡੇ ਨਾਲ ਖੜੇ ਆ ਨੀ ਬੰਦੇ ਬੰਬ ਬੜੇ ਨੇ
ਲੰਡੀ ਬੁੱਚੀ ਮੁੰਡੇ ਨੇ ਗਰੁੱਬ ਵਿਚ ਬੜੀ ਨੀ
ਉਹ ਜਿਵੇਂ ਗੀਤਾ ਚ ਸੰਗਲੇ ਪਿੰਡ ਵਾਲੇ jagdeep ਕਦੇ ਲੰਬ ਬੋਲਦੇ
ਪਹਿਲਾ ਸਮਜਾਈਦਾ ਜੁਬਾਨ ਨਾਲ ਫਿਰ ਲਗੈ ਸੰਦ ਬੋਲਦੇ
ਜਦੋਂ ਹੁੰਦਾ ਪੁੱਤ ਸਾਮਣੇ ਪਿਯੋ ਤੇਰੇ ਜਹੇ ਕੰਬ ਕੰਬ ਬੋਲਦੇ
ਪਹਿਲਾ ਸਮਜਾਈਦਾ ਜੁਬਾਨ ਨਾਲ ਫਿਰ ਲਗੈ ਸੰਦ ਬੋਲਦੇ