LyricFind Logo
LyricFind Logo
Profile image icon
Lyric cover art

Jadon Holi Jai Lena Mera Naa

Apple Music logo
Deezer logo
Spotify logo
Lyrics
ਹਾਏ ਹਾਏ

ਜਦੋਂ ਹੋਲੀ ਜੈ ਲੈਣਾ ਮੇਰਾ ਨਾਂਅ
ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਮੈਂ ਥਾਂ ਮਰ ਜਾਣੀ ਆਂ ਹਾਏ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ
ਮੈਂ ਥਾਂ ਮਰ ਜਾਣੀ ਆਂ ਵੇ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਏ ਮੇਰਾ ਨਾਂਅ

ਸੁਣੀ ਤੂੰ ਕੂਕ ਮੇਰੀ
ਸੁਣ ਕਦੀ ਹੁੱਕ ਵੇ ਸੁਣ ਕਦੀ ਹੁੱਕ ਵੇ
ਸੁਣੀ ਤੂੰ ਕੂਕ ਮੇਰੀ
ਸੁਣ ਕਦੀ ਹੁੱਕ ਵੇ ਸੁਣ ਕਦੀ ਹੁੱਕ ਵੇ
ਮੇਰੇ ਨਾਲ ਇਹੋ ਜੇਹਾ ਕਰ ਨਾ ਸਲੂਕ ਵੇ
ਜਿੰਦੜੀ ਮਲੂਕ
ਏਡੀ ਕੁੱਟ ਦੇ ਨਾ ਫੜ ਮੇਰੀ ਬਾਂਹ
ਮੈਂ ਥਾਂ ਮਰ ਜਾਣੀ ਆਂ ਵੇ
ਮੈਂ ਥਾਂ ਮਰ ਜਾਣੀ ਆਂ
ਹਾਏ ਹਾਏ ਜਦੋਂ ਹੋਲੀ ਜੈ ਲੈਣਾ ਮੇਰਾ ਨਾਂਅ
ਹੋਲੀ ਜੈ ਲੈਣਾ ਮੇਰਾ ਨਾਂਅ
ਹਾਏ ਹਾਏ

WRITERS

GURI SARDAR

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other