LyricFind Logo
LyricFind Logo
Profile image icon
Lyric cover art

Loka Warga

Apple Music logo
Deezer logo
Spotify logo
Lyrics
ਬਣ ਕੇ ਬਣਾਵਟੀ ਜਿਹਾ ਬਣ ਕੇ ਬਣਾਵਟੀ ਜਿਹਾ
ਜ਼ਿੰਦਗੀ ਜਿਉਣ ਨੂੰ ਦਿਲ ਕਰਦਾ ਰਹਿੰਦਾ
ਲੋਕਾਂ ਵਰਗਾ ਹੋਣ ਨੂੰ ਦਿਲ ਕਰਦਾ ਰਹਿੰਦਾ
ਲੋਕਾਂ ਵਰਗਾ ਹੋਣ ਨੂੰ ਦਿਲ ਕਰਦਾ ਰਹਿੰਦਾ
ਦੁਨੀਆਂ ਵਰਗਾ ਹੋਣ ਨੂੰ

ਜੇ ਧੋਖੇ ਕਰਨ ਦਾ ਗੁਣ ਸਿੱਖ ਜਾਵਾਂ
ਸੌਂ ਰੱਬ ਦੀ ਪੈਸਾ ਬਹੁਤ ਕਮਾਵਾਂ
ਹਾਂ ਮਿੱਠਾ ਬਣ ਕੇ ਲੁੱਟਣਾ ਸਿੱਖ ਜਾਂ
ਮਤਲਬ ਕੱਢ ਕੇ ਸੁੱਟਣਾ ਸਿੱਖ ਜਾਂ
ਦੇਖ ਤਰੱਕੀ ਸਭ ਦੀ ਮੱਚਾਂ ਭੇਤ ਅੰਦਰਲੇ ਬਾਹਰ ਦੱਸਾਂ
ਲਾਲਚੀ ਪਾਪੀ ਦਿਲ ਦਾ ਕਾਲਾ ਗੇਮਬਾਜ਼ ਨਾਲੇ ਭੋਲਾ ਭਾਲਾ
ਯਾਰ ਬਣ ਕੇ ਯਾਰਾਂ ਦੇ ਵਿੱਚ ਫੇਕ ਪਵਾਉਣ ਨੂੰ
ਦਿਲ ਕਰਦਾ ਰਹਿੰਦਾ ਲੋਕਾਂ ਵਰਗਾ ਹੋਣ ਨੂੰ
ਦਿਲ ਕਰਦਾ ਰਹਿੰਦਾ ਲੋਕਾਂ ਵਰਗਾ ਹੋਣ ਨੂੰ
ਦਿਲ ਕਰਦਾ ਰਹਿੰਦਾ ਦੁਨੀਆਂ ਵਰਗਾ ਹੋਣ ਨੂੰ

ਜੇ ਆਪਣੀ ਨਜ਼ਰੋਂ ਗਿਰਨਾ ਸਿੱਖ ਜਾਂ
ਹਰ ਮੋਢੇ ਲੱਗ ਕੇ ਵਿਰਨਾ ਸਿੱਖ ਜਾਂ
ਓ ਲੱਗੇ ਦਾਅ ਚਲਾ ਦਿਆਂ ਪੱਕਾ
ਬੰਦਾ ਕੱਚੇ ਲਾ ਦਿਆਂ ਧੱਕਾ
ਮੱਤਾਂ ਦੇਵਾਂ ਸਟੇਟਸ ਪਾ ਕੇ
ਰੱਜ ਲਾ ਮਾਲ ਬੇਗਾਨਾ ਖਾ ਖਾ
ਸਿੱਧਾ ਮਿਲ ਲਾ ਲਿੰਕ ਕਿਸੇ ਦੇ
ਗੀਤ ਕਿਸੇ ਦਾ sink ਕਿਸੇ ਦੇ
ਸਿੰਘਜੀਤ ਚਣਕੋਈਆਂ ਬੜਾ ਕੁਛ ਹੈ ਸੁਣਨੋਂ ਨੂੰ
ਦਿਲ ਕਰਦਾ ਰਹਿੰਦਾ
ਲੋਕਾਂ ਵਰਗਾ ਹੋਣ ਨੂੰ ਦਿਲ ਕਰਦਾ ਰਹਿੰਦਾ
ਲੋਕਾਂ ਵਰਗਾ ਹੋਣ ਨੂੰ ਦਿਲ ਕਰਦਾ ਰਹਿੰਦਾ
ਦੁਮੀਆਂ ਵਰਗਾ ਹੋਣ ਨੂੰ
ਦੁਨੀਆਂਦਾਰੀ ਚੱਲੀ ਜਾਣੀ ਜਿੰਦ ਤਾਂ ਆਖਿਰ ਕੱਲੀ ਜਾਣੀ
ਦੁਨੀਆਂਦਾਰੀ ਚੱਲੀ ਜਾਣੀ ਜਿੰਦ ਤਾਂ ਆਖਿਰ ਕੱਲੀ ਜਾਣੀ

WRITERS

SINGHJEET, BEATKING

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other