ਵੈਰੀ ਸਾਰੇ ਭੱਜਦੇ ਨੇ ਕਰਦੇ ਨੀ ਟਾਕ
ਖੋਲ ਦੇ ਏ ਸਾਰੇ ਦਰਵਾਜ਼ੇ ਕੋਈ ਰੱਖਦਾ ਨਹੀਂ ਲੌਕ
ਕਿਸ ਨੂੰ ਮੈਂ ਫੱਕ ਦਵਾਂ ਕਿਹਦੀ ਏ ਔਕਾਤ
You better check your clock
ਟਾਈਮ ਤੇਰਾ ਠੀਕ ਨੀ ਆ ਹੋਜੂ ਵਾਰਦਾਤ
ਵੈਰੀ ਸਾਰੇ ਭੱਜਦੇ ਨੇ ਕਰਦੇ ਨੀ ਟਾਕ
ਖੋਲ ਦੇ ਏ ਸਾਰੇ ਦਰਵਾਜ਼ੇ ਕੋਈ ਰੱਖਦਾ ਨਹੀਂ ਲੌਕ
ਕਿਸ ਨੂੰ ਮੈਂ ਫੱਕ ਦਵਾਂ ਕਿਹਦੀ ਏ ਔਕਾਤ
You better check your clock
ਟਾਈਮ ਤੇਰਾ ਠੀਕ ਨੀ ਆ ਹੋਜੂ ਵਾਰਦਾਤ
And when she heard the knock
ਸੋਨੀ ਖੋਲ ਦੀ ਆ ਬੂਹਾ ਅੰਡ ਡੈਮਨ ਸ਼ੀ'ਜ਼ ਹੋਟ
ਪੁੱਛਦੀ ਆ ਪਲੇਨ ਯਾ ਫੇਰ ਕੁੱਛ ਮੈਂ ਮਿਲਾ
ਬੋਲਦੀ ਰੁਕ ਜੋ ਜ਼ਰਾ ਆਈ ਬੱਤੀਆਂ ਬੁਝਾ
ਖੋਲ੍ਹਦੀ ਦੀ ਨਾ ਮੁਹ ਕਦੇ ਦਿੰਦੀ ਨਾ ਸਲਾਹ
ਅੱਸੀ ਫਿਰਦੇ ਫਰਾਰ ਮਾਮੇ ਕਰਦੇ ਤਲਾਸ਼ ਜੱਜ ਕਰਦਾ ਉਡੀਕ
ਸਾਡੀ ਜ਼ਿੰਦਗੀ ਏ ਜੇਲ ਤੇ ਕਾਨੂੰਨ ਏ ਡਾਇਰੈਕਟਰ ਫਿਲਮਾ ਨੇ ਲੀਕ
ਸਾਨੂੰ ਪਾਉਣ ਨੂੰ ਜੋ ਫਿਰਦੇ ਨੇ ਹੱਥ ਫੇਰ ਮਾਰਦੇ ਨੇ ਚੀਕ
ਸੁਹਾਅ ਦਿੰਦੇ ਨੇ ਸ਼ਰੀਕ ਫੇਰ ਪੁੱਛਦੇ ਨੇ ਠੀਕ?
ਆਪਾਂ ਦੇਈ ਦਾ ਜਵਾਬ ਨੀ ਹੱਸ ਕੇ ਪਰਖ ਕੇ ਮਸਲੇ ਫੇਰ ਮਾਰ ਮਾਰਦੇ ਸਟੀਕ
ਕਰ 4-5 ਲੌਂਡੋ ਕੋ ਫ਼ੋਨ ਹੈ ਬਣ ਗਿਆ ਮਸਲਾ ਆਜੋ ਸਾਰੇ ਸੀਨ ਪੇ
ਪੁੱਛ ਸਟਿੰਗਰ ਸੇ ਰੇਟ ਨਹੀਂ ਤੋਂ ਸਾਲਾ ਉਠਾ ਤੂੰ ਵਸੀਮ ਸੇ
ਔਰ ਜ਼ਰਾ ਬਾਤ ਕਰਕੇ ਰੱਖ ਤੂੰ ਵਕੀਲ ਸੇ
ਪਹਿਲੇ ਭੀ ਬੱਚ ਕੇ ਗਏ ਓਹ ਨਸੀਬ ਥੇ
ਅੱਬ ਬੱਸ ਖੋਲਦੇ ਹੈ ਬੋਟਲ ਨਾ ਪੀਂਦੇ ਡੋਲਦੇ ਦੇ ਸ਼ਰਾਬ ਅੱਸੀ ਯਾਰਾਂ ਦੀ ਆ ਯਾਰੀਆਂ ਪਿੱਛੇ ਜੋ ਮਾਰ ਕੇ ਭੀ ਜੀਤੇ
ਔਰ ਸ਼ਵੈਟੀ ਪੁੱਛ ਤੀ ਹੈ ਕਿਆ ਹੈ ਡ੍ਰੀਮਜ਼ ਆਪਕੇ?
ਆਈ ਸੈਡ ਆਈ ਵਾਂਟ ਬੀਜੇ'ਸ ਇਨ ਮਾਈ ਪੀਜੇ
ਆਪ ਸੇ ਜੋ ਕਿਹਾ ਗਿਆ ਹੈ ਬੱਸ ਉਤਨਾ ਹੀ ਕੀਜੀਏ
ਬੜੀ ਮੇਹਰਬਾਨੀ ਹੋਗੀ ਹਮਸੇ ਦਿਲ ਨਾ ਲਗਾਏ ਹਮਾਰੇ ਪਿੱਛੇ ਹੈ ਆਫੀਸਰ ਟੈਨਪੈਨੀ ਔਰ ਹਮ ਹੈ ਸੀਜੇ
ਹਰਸ਼ ਬਜੇ ਬੀਟ ਪੇ ਸਿੰਸੇਅਰ ਨਾ ਜ਼ਿਆਦਾ ਬਾਤੇਂ ਖੀਚੇ
ਕਰ ਦੇ ਏ ਸ਼ੱਕ ਦਾ ਇਲਾਜ ਅੱਸੀ ਫ੍ਰੀ ਚ
ਵਾਰੀ ਸਾਰੇ ਭੱਜਦੇ ਨੇ ਕਰਦੇ ਨੀ ਟਾਕ
ਖੋਲ ਦੇ ਏ ਸਾਰੇ ਦਰਵਾਜ਼ੇ ਕੋਈ ਰੱਖਦਾ ਨਹੀਂ ਲੌਕ
ਕਿਸ ਨੂੰ ਮੈਂ ਫੱਕ ਦਵਾਂ ਕਿਹਦੀ ਏ ਔਕਾਤ
You better check your clock
ਟਾਈਮ ਤੇਰਾ ਠੀਕ ਨੀ ਆ ਹੋਜੂ ਵਾਰਦਾਤ
ਵਾਰੀ ਸਾਰੇ ਭੱਜਦੇ ਨੇ ਕਰਦੇ ਨੀ ਟਾਕ