LyricFind Logo
LyricFind Logo
Profile image icon
Lyric cover art

Tareefan

Apple Music logo
Deezer logo
Spotify logo
Lyrics
Orian
ਮੈਂ ਹੋਇਆ ਝੱਲਾ ਫਿਰਦਾ ਆਂ ਤੱਕਾਂ ਤੇਰੀ ਤਸਵੀਰਾਂ
ਤੇਰੇ ਖ਼ਵਾਬਾਂ ਨੂੰ ਮੈਂ ਸਾਂਭ ਰੱਖਾਂ ਬਣ ਕੇ ਜ਼ੰਜੀਰਾਂ
ਨੀ ਤੂੰ ਮੇਰਾ ਹੀ ਨਸੀਬ ਐ ਤੇ ਮੇਰੀ ਤਕਦੀਰਾਂ
ਨਹੀਂ ਤਾਂ ਖੋ ਲਵਾਂਗਾ ਰੱਬ ਤੋਂ ਕੀ ਹੱਥਾਂ ਦੀ ਲਕੀਰਾਂ

ਮੇਰੀਆਂ ਰਾਤਾਂ ਦਾ ਚਾਂਦ ਲੱਗਦੀ ਐ ਓ ਸੋਹਣੀ
ਕਿੰਨੀ ਹੀਰੇ ਆਰਾਮ ਲੱਗਦੀ ਐ
ਮੇਰੇ ਸਵਾਲਾਂ ਦਾ ਜਵਾਬ ਲੱਗਦੀ ਐ
ਤੂੰ ਆਵੇਂ ਸੱਜ ਕੇ ਸੋਹਣੀ ਗੁਲਾਬ ਲੱਗਦੀ ਐ

ਜੋ ਦੇਖੇ ਮੇਰੇ ਓਰ ਤੂੰ ਹੱਸਦੇ ਕਿਆ
ਇਸ਼ਾਰਾ ਇਹ ਤੂੰ ਦੱਸਦੇ
ਕੋਈ ਚਾਲ ਲੱਗਦੀ ਐ ਓ ਆਜਾ ਆਜਾ
ਰੱਖ ਲੈ ਖਿਆਲ ਤੂੰ ਦਿਲ ਦਾ
ਨਾ ਜਾ ਨਾ ਜਾ ਬਾਤ ਕੋ ਤੂੰ ਮਾਨ ਨਹੀਓਂ
ਮਿਲਦਾ ਚੈਨ ਇੱਕ ਪਲ ਪਰੇਸ਼ਾਨ ਮੈਂ ਫਿਰਦਾ ਆਜਾ ਓ ਆਜਾ

ਅੰਬਰਾਂ ਤੋਂ ਆਈ ਹੂਰ ਲੱਗਦੀ ਐ
ਬਸ ਤੇਰੀਆਂ ਤਾਰੀਫ਼ਾਂ ਮਸ਼ਹੂਰ ਲੱਗਦੀ ਐ
ਵੋ ਹੋ ਹੋ
Yea baby ਤੈਨੂੰ ਕਹਿਣਾ ਚਾਹੁੰਦਾ ਐ

ਜੱਗੇ ਥੱਕੇ ਰੱਖੇ ਨਿਗਾਹ ਤੇਰੇ ਵੱਲ
ਕੋਈ ਨਾ ਤੱਕੇ ਏਨਾ ਪਿਆਰ ਮੇਰੇ ਸਿਵਾ
ਤੈਨੂੰ ਕਰ ਕੋਈ ਨਾ ਸੱਕੇ
ਨਾਲੇ ਸੁਪਨੇ ਨੇ ਜਿਹੜੇ ਤੇਰੀ ਅੱਖਾਂ ਥੱਲੇ
ਧੱਕੇ ਪੱਕੇ ਤੇਰੇ ਆਂ ਦੀਵਾਨੇ
ਬਾਕੀ ਸਾਰੇ ਜਾਣੇ ਚੱਕੇ

ਜਾਪੇ ਨਾ ਤੇਰੇ ਬੈਠੇ ਲੱਗੇ ਇਸ਼ਕ 'ਚ ਫ਼ੱਕੇ
ਕਰੇ ਅੰਬਰਾਂ ਦੀ ਸੈਰ
ਬੈਠਾ ਪਿਆਰ ਦਾ ਜੀ ਰਸ ਜਦੋਂ ਛੱਕੇ
ਹੱਕੇ ਬੱਕੇ ਰਹਿ ਗਏ
ਪਿਆਰ ਤੇਰੇ ਤੋਂ ਨਾ ਕਦੇ ਦਿਲ ਮੇਰਾ ਅੱਕੇ
ਨਾਲੇ ਸੋਹਣੀ ਤੇਰੇ ਹੁਕਮਾਂ ਦੇ ਯੱਕੇ
ਸਾਰੇ ਫੜ ਕੇ ਨੇ ਡੱਕੇ, ਖਾ ਕੇ ਜ਼ਿੰਦਗੀ ਤੋਂ ਧੱਕੇ
ਬੈਠਾ ਰੱਬ ਤੋਂ ਨਾਰਾਜ਼, ਨਾ ਕੋਈ ਸੁਣਦਾ ਆਵਾਜ਼
ਦੱਸ ਕਿੱਥੇ ਜਾ ਕੇ ਮੰਗਾਂ ਤੇਰੇ ਲਈ ਦੁਆਵਾਂ
ਬੈਠਾ ਮੰਦਿਰਾਂ 'ਚ ਜਾਂ ਫਿਰ ਜਾਵਾਂ ਮੱਕੇ
ਤੇਰੇ ਪਿਆਰ ਤੋਂ ਨੇ ਅੱਗੇ ਦਿੱਖੇ ਕੁਝ ਵੀ ਨਹੀਂ
ਹੱਸੇ ਜਦੋਂ ਆਵੇਂ ਸੋਹਣੀ ਮੇਰੇ ਨੀ
ਤੂੰ ਸੀਨੇ ਨਾਲ ਲੱਗੇ
ਜੱਗੇ ਤੈਨੂੰ ਵੇਖ ਅੰਬਰਾਂ ਦੇ ਤਾਰੇ
ਬਸ ਤੇਰੀ ਹੀ ਮੈਂ ਯਾਦਾਂ ਦੇ ਸਹਾਰੇ ਤੋਂ
ਸਹਾਰੇ ਲੈ ਕੇ ਕਰਦਾ ਗੁਜ਼ਾਰੇ
ਅੰਬਰਾਂ ਤੋਂ ਆਈ ਹੂਰ ਲੱਗਦੀ ਐ
ਤੈਨੂੰ ਜੱਗ ਤੋਂ ਲੁਕਾਵਾਂ ਸੋਹਣੀ
ਕੋਹਿਨੂਰ ਲੱਗਦੀ ਐ
ਓ ਤਾਰੀਫ਼ਾਂ ਮਸ਼ਹੂਰ ਲੱਗਦੀ ਐ
ਮੇਰੇ ਨਾਲ ਜਦ ਖੜ੍ਹਦੀ ਐ ਸੋਹਣੀ
ਤੂੰ ਗਰੂਰ ਲੱਗਦੀ ਐ
ਪਿੰਡ Orian ਆਵਾਜ਼ ਲੱਗਦੀ ਐ
Sukhdev ਦਿਆਂ ਗੀਤਾਂ ਦੀ ਸਾਜ਼ ਲੱਗਦੀ ਐ

WRITERS

Manraj Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other