LyricFind Logo
LyricFind Logo
Profile image icon
Lyric cover art

Insomnia Remix

Apple Music logo
Deezer logo
Spotify logo
Lyrics
ਇਕ ਪੋਹ ਮਹੀਨਾ ਉੱਤੋ ਕੱਕਰ ਵਰਦਾ
ਤੇਰੀ ਸਾਦਗੀ ਉੱਤੇ ਮੁੰਡਾ ਬਾਹਲਾ ਮਾਰਦਾ
ਇਕ ਪੋਹ ਮਹੀਨਾ ਉੱਤੋ ਕੱਕਰ ਵਰਦਾ
ਤੇਰੀ ਸਾਦਗੀ ਉੱਤੇ ਮੁੰਡਾ ਬਾਹਲਾ ਮਾਰਦਾ
ਹਾਏ ਸਡਿਯਾ ਹੋਇਆ ਵਿਛੋੜਿਆ ਨੂੰ
ਦਿਲ ਤਰਸਦਾ ਆ ਮੁਲਾਕਾਤਾਂ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸ਼ਹਿੰਦੀ ਰਾਤਾ ਨੂੰ
ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ
ਹਾਏ ਰੋਕਾ ਕਿੰਝ ਜਜ਼ਬਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸ਼ਹਿੰਦੀ ਰਾਤਾ ਨੂੰ

ਜੇ ਅੱਖ ਲੱਗ ਜਾਵੇ ਸੁਪਨੇ ਵਿਚ ਹੀ ਤੱਕ ਲਈਏ
ਹਾਏ ਜਾਂ ਨਾ ਦੀਵਾ ਬਾਨਹੋ ਫੜ ਕੇ ਰਖ ਲਈਏ

ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ
ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ

ਜੇ ਅੱਖ ਲੱਗ ਜਾਵੇ ਸੁਪਨੇ ਵਿਚ ਹੀ ਤੱਕ ਲਈਏ
ਹਾਏ ਜਾਂ ਨਾ ਦੀਵਾ ਬਾਨਹੋ ਫੜ ਕੇ ਰਖ ਲਈਏ
ਔਰਾ ਪਯਯਾ ਜ਼ਿੰਦਗੀ ਤੇ ਦਿਲ ਚੌਂਦਾ ਆ ਬਰਸਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸ਼ਹਿੰਦੀ ਰਾਤਾ ਨੂੰ
ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ
ਹਾਏ ਰੋਕਾ ਕਿੰਝ ਜਜ਼ਬਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸ਼ਹਿੰਦੀ ਰਾਤਾ ਨੂੰ

ਸੋਂਹ ਰੱਬ ਦੀ ਬੜਾ ਦਿਲ ਤੇ ਕੇਹਰ ਕਮਾਉਂਦੀ ਆ
ਜਦ ਕੁਡੀਏ ਤੇਰੀ ਚੁੰਨੀ ਚੇਤੇ ਆਉਂਦੀ ਆ
ਸੋਂਹ ਰੱਬ ਦੀ ਬੜਾ ਦਿਲ ਤੇ ਕੇਹਰ ਕਮਾਉਂਦੀ ਆ
ਜਦ ਕੁਡੀਏ ਤੇਰੀ ਚੁੰਨੀ ਚੇਤੇ ਆਉਂਦੀ ਆ
ਨੀ ਮੈਂ ਪਾਠੀ ਵੇਲੇ ਉਠ ਉਠ ਕੇ ਚੁਂਦਾ ਇਸ਼ਕ ਸੌਗਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸ਼ਹਿੰਦੀ ਰਾਤਾ ਨੂੰ
ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ
ਹਾਏ ਰੋਕਾ ਕਿੰਝ ਜਜ਼ਬਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸ਼ਹਿੰਦੀ ਰਾਤਾ ਨੂੰ

ਪਾਗਲ ਕ੍ਰਟਾ ਇਸ਼ਕ ਤੇਰੇ ਦਿਆਂ ਹੱਲੇਯਾ ਨੇ
ਹੁਣ ਹੋਰ ਨੀ ਵਕਤ ਲੰਘਾਉਣ ਸੱਜਣਾ ਕਲਿਆ ਨੇ

ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ
ਯਾਦ ਸਤਾਵੇ ਹਾਏ ਵੇ ਕੁੜੀ ਮਰਦੀ ਜਾਵੇ

ਪਾਗਲ ਕ੍ਰਟਾ ਇਸ਼ਕ ਤੇਰੇ ਦਿਆਂ ਹੱਲੇਯਾ ਨੇ
ਹੁਣ ਹੋਰ ਨੀ ਵਕਤ ਲੰਘਾਉਣ ਸੱਜਣਾ ਕਲਿਆ ਨੇ

Happy ਦੇ ਦਿਲ ਤੋਂ ਧੜਕਣ ਤਾਈਂ ਜੋ ਸਾਹ ਨਾਲ ਜੁੜਦਾ ਨਾਤਾ ਤੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸ਼ਹਿੰਦੀ ਰਾਤਾ ਨੂੰ
ਤੇਰੇ ਘਰ ਵਾਲ ਮੁੜਦੇ ਪੈਰ ਜਾਂਦੇ
ਹਾਏ ਰੋਕਾ ਕਿੰਝ ਜਜ਼ਬਾਤਾ ਨੂੰ
ਇਕ ਦਿਲ ਨ੍ਹੀ ਲਗਦਾ ਤੇਰੇ ਬਿਨ
ਇਕ ਅੱਖ ਨ੍ਹੀ ਸ਼ਹਿੰਦੀ ਰਾਤਾ ਨੂੰ

WRITERS

DJ CHARAN SANDHU, HAPPY RAIKOTI, LADDI GILL

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist