LyricFind Logo
LyricFind Logo
Profile image icon
Lyric cover art

Dildariyan Reply

Apple Music logo
Deezer logo
Spotify logo
Lyrics
ਤੇਰੇ ਤੇ ਗਿਲਾ ਐ ਸਾਣੁ ਪਾਗਲਾ ਦਿਲਾਂ ਵੇ
ਕਾਹਨੂੰ ਲਾ ਲਈਆਂ ਤੂੰ ਯਾਰੀਆਂ
ਦਿਲ ਦਾ ਕਿ ਸੀ ਦੋਸ਼ ਤੂੰ ਦਸ ਕਿਊ
ਨੈਣ ਮਿਲਾਏ ਪਹਿਲਾ
ਹੱਸ ਹੱਸ ਲਾਈਆਂ ਯਾਰੀਆਂ
ਹੁਣ ਬੇਵਫਾ ਮੈਨੂੰ ਕਹਿਣਾ
ਤੂੰ ਸੋਚ ਕੇ ਤਾ ਲੌਂਦਾ
ਮੈਂ ਤੇ ਪਿਆਰ ਹੀ ਨਿਭਾਉਂਦਾ
ਦੇਖ ਚੋਟਾ ਤੇਰੇ ਲਈ ਮੈਂ ਖਾ ਲਈਆਂ
ਨੈਣਾਂ ਦਾ ਕਸੂਰ ਜਿਹਨੇ
ਲਾਈਆਂ ਸੀ ਹਜ਼ੂਰ ਤਾ ਵੀ
ਪੀੜਾ ਅਸੀਂ ਸੀਨੇ ਲਾ ਲਈਆਂ
ਦੀਨਾ ਐ ਗਿਲਾ ਤੂੰ ਕਹਿਣਾ ਪਾਗਲ ਦਿਲਾ ਵੇ
ਦੇਖ ਚੋਟਾ ਤੇਰੇ ਲਈ ਮੈਂ ਖਾ ਲਈਆਂ
ਨੈਣਾਂ ਦਾ ਕਸੂਰ ਜਿਹਨੇ
ਲਾਈਆਂ ਸੀ ਹਜ਼ੂਰ ਤਾ ਵੀ
ਪੀੜਾ ਅਸੀਂ ਸੀਨੇ ਲਾ ਲਈਆਂ

WRITERS

FAIZAN SHEIKH

PUBLISHERS

Lyrics © Unison Rights S.L.

Share icon and text

Share


See A Problem With Something?

Lyrics

Other