ਸੋਹਣੇਆ ਤਕਦੇ ਤੈਨੂੰ ਅਸੀਂ ਤਕਦੇ ਰਿਹ ਗਏ
ਭੁੱਲ ਗਈ ਦੁਨਿਆ ਸਾਰੀ ਹੋਸ਼ ਭੁਲਾ ਕੇ ਬਿਹ ਗਏ
ਤੇਰੇ ਤੋਂ ਬਗੈਰ ਸਾਨੂ ਕੁਝ ਵੀ ਨਹੀ ਭੌਂਦਾ
ਕਿ ਲੋੜ ਨਾਮਜ਼ਾਂ ਦੀ ਮੇਰੇ ਮੇਨੂ ਯਾਰ ਤੂੰ ਹੱਜ ਏ ਮੇਰਾ
ਕੀਤੇ ਠੋਕਰ ਨਾ ਲਗ ਜਾਏ ਤੈਨੂੰ ਤੇਰੇ ਪੈਰਾਂ ਹੇਠ ਹੱਥ ਮੇਰਾ
ਕਰਾਂ ਬੰਦਗੀ ਮੈਂ ਤੇਰੀ ਤੂ ਗਲ ਵੀ ਨਹੀਓ ਲੌਂਦਾ
ਜਦ ਲੈਯਾ ਰਬ ਦਾ ਨਾਮ ਵੀ ਸੱਜਣਾ ਤੇਰਾ ਚੇਤਾ ਔਂਦਾ ਵੇ
ਅੱਖਾਂ ਚ ਤੂੰ ਵਸਾ ਲੇ ਜਗ ਮਾਰ੍ਦਾ ਏ ਤਾਨੇ
ਤੈਨੂੰ ਮਿਲਣ ਮੈਂ ਆਵਾਂ ਲੱਖਾਂ ਕਰਕੇ ਬਹਾਨੇ
ਮੇਨੂ ਦੁੱਖ ਦੇਵੇਂ ਇਹਨੇ ਤੂ ਝੋਲੀ ਪਿਆਰ ਨਾ ਪਾਉਂਦਾ
ਜਦ ਲੈਯਾ ਰਬ ਦਾ ਨਾਮ ਵਿ ਸਜ੍ਣਾ ਤੇਰਾ ਚੇਤਾ ਔਂਦਾ ਵੇ
ਹਾਂ ਦਿਲ ਉੱਤੇ ਤੇਰਾ ਨਾ ਜਾਨ ਕਦਮਾਂ ਵਿਚ ਤੇਰੇ
ਸੋਭਾ ਬੋਲ ਸੁਨ੍ਣ ਨੂ ਕੰਨ ਤਰਸ ਗਏ ਮੇਰੇ
ਭਾਵੇਂ ਲੇਜਾ Mani Sidhu ਜਗ ਪਿਆ ਈ ਠੁਕਰੌਂਦਾ
ਜਦ ਲੈਯਾ ਰਬ ਦਾ ਨਾਮ ਵਿਹ ਸੱਜਣਾ ਤੇਰਾ ਚੇੱਤਾ ਔਂਦਾ ਵੇ